
ਲੋਕਾਂ ਨੂੰ ਵੀ ਵਿਨੇ ਹੈਰੀ ਕੋਲ ਫਾਈਲ ਲਗਾਉਣ ਦੀ ਕੀਤੀ ਅਪੀਲ
ਜਲੰਧਰ: ਪੰਜਾਬ ਦੀ ਧਰਤੀ ਦੇ ਹਰ ਇਕ ਨੌਜਵਾਨ ਦਾ ਸੁਪਨਾ ਵਿਦੇਸ਼ ਜਾਣਾ ਬਣ ਚੁੱਕਿਆ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਪਰਿਵਾਰ ਦਾ ਜੀਅ ਵਿਦੇਸ਼ ਵਿਚ ਨਾ ਗਿਆ ਹੋਵੇ। ਹਰ ਕੋਈ ਚੰਗਾ ਜੀਵਨ ਨਿਰਬਾਹ, ਵਧੀਆ ਸਿੱਖਿਆ ਹਾਸਿਲ ਕਰਨ, ਤੇ ਆਪਣਾ ਭਵਿੱਖ ਵਧੀਆ ਬਣਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ। ਅਜੇ ਪੰਜਾਬ ਦੇ ਹਰ ਕੋਨੇ ਤੇ ਟਰੈਵਲ ਏਜੰਟਾਂ ਦੀ ਭਰਮਾਰ ਹੈ ਜੋ ਕਿ ਵਿਦੇਸਹਭੇਜਨ ਵਿਚ ਲੋਕਾਂ ਦੀ ਮਦਦ ਕਰਦੇ ਹਨ।
Students
ਪਰ ਕਈ ਵਾਰੀ ਲੋਕ ਠੱਗ ਟਰੈਵਲ ਏਜੰਟਾਂ ਦੇ ਧੱਕੇ ਚੜ ਜਾਂਦੇ ਹਨ ਜਿਸ ਕਾਰਨ ਨਾ ਸਿਰਫ ਓਹਨਾ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ ਸਗੋਂ ਕਈ ਵਾਰੀ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ ਅਤੇ ਪਿੱਛੇ ਮਾਪਿਆਂ ਦੇ ਪੱਲੇ ਸਿਰਫ ਰੋਂਣ ਤੋਂ ਇਲਾਵਾ ਹੋਰ ਕੁਛ ਨਹੀਂ ਰਹਿ ਜਾਂਦਾ। ਕਈ ਵਾਰੀ ਤਾਂ ਮਾਪਿਆਂ ਨੂੰ ਬੱਚਿਆਂ ਦੀ ਮਿਰਤਕ ਦੇਹ ਵੀ ਨਸੀਬ ਨਹੀਂ ਹੁੰਦੀ।
Student
ਇਹ ਸਭ ਦੇ ਵਿਚਾਲੇ ਇਕ ਨਾਮ ਅਜਿਹਾ ਵੀ ਹੈ ਜਿਸ ਨੇ ਨਾ ਸਿਰਫ ਤਰਵੇਲ ਏਜੰਟ ਐਡ ਖੇਤਰ ਵਿਚ ਨਾ ਸਿਰਫ ਆਪਣਾ ਨਾਮ ਕਮਾਇਆ ਸਗੋਂ ਵਿਦਿਆਰਥੀਆਂ ਨੂੰ ਵੀ ਸਹੀ ਢੰਗ ਨਾਲ ਵਿਦੇਸ਼ਾਂ ਵਿਚ ਪਹੁੰਚਾਉਣ ਦਾ ਕੰਮ ਕੀਤਾ ਹੈ ਉਹ ਹਨ ਵਿਨੇ ਹੈਰੀ। ਜੀ ਹਾਂ ਵਿਨੇ ਹੈਰੀ ਨੇ ਹੁਣ ਤਕ ਕਿੰਨੇ ਹੀ ਨੌਜਵਾਨਾਂ ਨੂੰ ਸਹੀ ਢੰਗ ਨਾਲ ਵਿਦੇਸ਼ ਭੇਜ ਚੁੱਕੇ ਹਨ।ਕੁੱਝ ਨੌਜਵਾਨਾਂ ਨੇ ਵੀ ਕੈਨੇਡਾ ਦੀ ਧਰਤੀ ਤੇ ਜਾ ਕੇ ਵਿਨੇ ਹੈਰੀ ਦਾ ਧੰਨਵਾਦ ਕੀਤਾ ਹੈ।
Student
ਜੀ ਹਾਂ ਓਹਨਾ ਨੇ ਹੱਥਾਂ ਵਿਚ ਕਾਗਜ਼ ਫੜ੍ਹ ਕੇ ਥੈਂਕਸ ਵਿਨੇ ਹੈਰੀ ਲਿਖਿਆ ਹੈ ਕਿਓਂਕਿ ਓਹਨਾਂ ਨੇ ਵਿਨੇ ਹੇਰੀ ਵਲੋਂ ਆਪਣੀ ਫਾਈਲ ਲਗਾਈ ਸੀ ਤੇ ਉਹ ਸਹੀ ਸਲਾਮਤ ਵਿਦੇਸ਼ਾਂ ਦੀ ਧਰਤੀ ਤੇ ਪੁੱਜੇ ਹਨ। ਜੀ ਹਾਂ ਦੋਸਤੋ ਜੇਕਰ ਤੁਹਾਡੀ ਵੀ ਵਿਦੇਸ਼ ਜਾਣ ਦੀ ਇੱਛਾ ਹੈ ਤਾਂ ਇੰਦਰ ਉਧਰ ਭਟਕਣ ਦੀ ਬਜਾਏ ਅੱਜ ਹੀ ਵਿਨੇ ਹੇਰੀ ਨਾਲ ਸੰਪਰਕ ਕਰੋ ਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰੋ ਤਾਂ ਕਿ ਵਿਦੇਸ਼ੀ ਧਰਤੀ ਤੇ ਜਾ ਕੇ ਤੁਹਾਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਵਧੀਆ ਤੇ ਕਾਨੂੰਨੀ ਨਿਯਮਾਂ ਨਾਲ ਤੁਸੀਂ ਆਪਣੇ ਭਰ ਜਾਨ ਦਾ ਸੁਪਨਾ ਪੂਰਾ ਕਰ ਸਕੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।