
ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਵਿਚ ਕਾਫੀ ਦਿਲਚਸਪੀ ਹੈ। ਅਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ।
ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਵਿਚ ਕਾਫੀ ਦਿਲਚਸਪੀ ਹੈ। ਅਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਨੌਜਵਾਨਾਂ ਦੇ ਮਨਾਂ ਵਿਚ ਵਿਦੇਸ਼ ਵਿਚ ਪੜ੍ਹਾਈ ਕਰਨ ਸਬੰਧੀ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ, ਜਿਨ੍ਹਾਂ ਦੇ ਸਹੀ ਜਵਾਬ ਲਈ ਉਹਨਾਂ ਨੂੰ ਕਾਫੀ ਸਮੱਸਿਆ ਆਉਂਦੀ ਹੈ। ਜਿਵੇਂ ਵਿਦੇਸ਼ ਜਾਣ ਲਈ ਕਿੰਨੇ ਬੈਂਡ ਜ਼ਰੂਰੀ ਹਨ, ਕਿਹੜੇ ਦੇਸ਼ ਦਾ ਵੀਜ਼ਾ ਸਭ ਤੋਂ ਅਸਾਨੀ ਨਾਲ ਲੱਗ ਸਕਦਾ ਹੈ, ਕਿਹੜੇ ਦੇਸ਼ ਵਿਚ ਪੀਆਰ ਲਈ ਅਪਲਾਈ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਮਨ ਵਿਚ ਵੀ ਅਜਿਹਾ ਕੋਈ ਸਵਾਲ ਹੈ ਤਾਂ ਤੁਸੀਂ 9905300074 ’ਤੇ ਸੰਪਰਕ ਕਰ ਸਕਦੇ ਹੋ।
Study Abroad
ਸਟੱਡੀ ਵੀਜ਼ੇ ਨੂੰ ਵਿਦੇਸ਼ ਜਾਣ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਤੇ ਇਹ ਵੀਜ਼ਾ ਅਸਾਨੀ ਨਾਲ ਲੱਗ ਜਾਂਦਾ ਹੈ। ਇਸ ਜ਼ਰੀਏ ਅਸੀਂ ਆਪਣੇ ਪਰਿਵਾਰ ਨੂੰ ਵੀ ਵਿਦੇਸ਼ ਲੈ ਕੇ ਜਾ ਸਕਦੇ ਹਾਂ। ਸਟੱਡੀ ਵੀਜ਼ੇ ਲਈ ਤੁਹਾਡੇ ਕੋਲ ਕਈ ਦੇਸ਼ਾਂ ਦੇ ਵਿਕਲਪ ਮੌਜੂਦ ਹਨ। ਤੁਸੀਂ ਕੈਨੇਡਾ ਤੋਂ ਇਲਾਵਾ ਆਸਟ੍ਰੇਲੀਆ, ਸਿੰਗਾਪੁਰ, ਯੂਰਪ, ਯੂਕੇ ਅਤੇ ਯੂਐਸਏ ਵਿਚ ਵੀ ਸਟੂਡੈਂਟ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ।
Ilets
ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਬੱਚੇ ਆਈਲੈਟਸ ਕਰਦੇ ਹਨ ਪਰ ਆਈਲੈਟਸ ਵਿਚ ਬੈਂਡ ਘੱਟ ਹੋਣ ਕਾਰਨ ਕੁਝ ਬੱਚੇ ਨਿਰਾਸ਼ ਹੋ ਜਾਂਦੇ ਹਨ। ਜੇਕਰ ਤੁਹਾਡੇ ਵੀ ਆਈਲੈਟਸ ਵਿਚ ਘੱਟ ਬੈਂਡ ਹਨ ਤੇ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਵਿਦੇਸ਼ ਜਾ ਸਕਦੇ ਹੋ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ 9905300074 ’ਤੇ ਸੰਪਰਕ ਕਰ ਸਕਦੇ ਹੋ।