Malerkotla News : ਮਲੇਰਕੋਟਲਾ ’ਚ ਆਪਸੀ ਭਾਈਚਾਰਕ ਦੀ ਵੱਡੀ ਮਿਸਾਲ ਮਸਜਿਦ ਤੇ ਮੰਦਰ ਦੀ ਹੈ ਕੰਧ ਸਾਂਝੀ

By : BALJINDERK

Published : Apr 27, 2025, 12:48 pm IST
Updated : Apr 27, 2025, 12:49 pm IST
SHARE ARTICLE
 ਮਲੇਰਕੋਟਲਾ ’ਚ ਆਪਸੀ ਭਾਈਚਾਰਕ ਦੀ ਵੱਡੀ ਮਿਸਾਲ ਮਸਜਿਦ ਤੇ ਮੰਦਰ ਦੀ ਹੈ ਕੰਧ ਸਾਂਝੀ
ਮਲੇਰਕੋਟਲਾ ’ਚ ਆਪਸੀ ਭਾਈਚਾਰਕ ਦੀ ਵੱਡੀ ਮਿਸਾਲ ਮਸਜਿਦ ਤੇ ਮੰਦਰ ਦੀ ਹੈ ਕੰਧ ਸਾਂਝੀ

Malerkotla News : ਪਹਿਲਗਾਮ ਹਮਲੇ ਨੂੰ ਲੈ ਕੇ ਮਲੇਰਕੋਟਲੇ ਦੇ ਮੁਸਲਿਮ ਭਾਈਚਾਰੇ ਵਲੋਂ ਕੀਤਾ ਗਿਆ ਵਿਰੋਧ

Malerkotla News in Punjabi : ਮਲੇਰਕੋਟਲਾ ਵਿੱਚ ਲੋਕ ਆਪਸੀ ਭਾਈਚਾਰਕ ਬਣਾ ਕੇ ਰੱਖਦੇ ਹਨ ਦੱਸ ਦਈਏ ਕਿ ਮਲੇਰਕੋਟਲਾ ’ਚ ਜ਼ਿਆਦਾਤਰ ਆਬਾਦੀ ਮੁਸਲਮਾਨ ਭਰਾਵਾਂ ਦੀ ਹੈ ਅਤੇ ਉਹਨਾਂ ਕਿਹਾ ਕਿ ਜੋ ਵੀ ਪਹਿਲਗਾਮ ’ਚ ਹੋਇਆ ਇਸ ਨੂੰ ਲੈ ਕੇ ਮਲੇਰਕੋਟਲੇ ਦਾ ਮੁਸਲਿਮ ਵਿਰੋਧ ਕਰਦਾ ਹੈ। ਜਿਨਾਂ ਨੇ ਵੀ ਕੀਤਾ ਹੈ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਸ ਵਿੱਚ ਚਾਹੇ ਪਾਕਿਸਤਾਨ ਦਾ ਹੱਥ ਹੋਵੇ ਜਾਂ ਕੋਈ ਵੀ ਮੁਸਲਿਮ ਹੋਵੇ ਉਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ,ਜੋ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ। 

1

ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਵਾਸੀ ਜਗਮੋਹਨ ਸਿੰਘ ਨੇ ਪਹਿਲਗਾਮ ਜੋ ਹੋਇਆ ਹੈ ਉਹ ਬਹੁਤ ਹੀ ਮੰਦਭਾਗਾ ਹੈ। ਧਰਮ ਦੇ ਨਾਂ ’ਤੇ ਲੋਕਾਂ ਨੂੰ ਜਾਨੋਂ ਮਾਰ ਦੇਣਾ ਬਹੁਤ ਸ਼ਰਮਨਾਕ  ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਆਪਸੀ ਭਾਈਚਾਰੇ ਨੂੰ ਲੈ ਕੇ ਕਹਿ ਕਿ ਕੁਝ ਲੋਕ ਮਾਹੌਲ ਖ਼ਰਾਬ ਕਰ ਰਹੇ ਹਨ , ਸਾਨੂੰ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ। ਸਾਨੂੰ ਕਿਸੇ ਪਿੱਛੇ ਲੱਗ ਕੇ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਬਲਕਿ ਅਮਨ ਆਮਨ ਨਾਲ ਰਹਿਣਾ ਚਾਹੀਦਾ ਹੈ।  ਇੱਕ ਹੋਰ ਸਥਾਨਕ ਵਾਸੀ ਨੇ ਕਿਹਾ ਕਿ ਅਸੀਂ ਇਥੇ ਰਲ- ਮਿਲ ਕੇ ਰਹਿ ਰਹੇ ਹਾਂ। 

(For more news apart from  great example mutual brotherhood in Malerkotla is shared wall between mosque and temple News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement