ਮੋਬਾਇਲ ‘ਚ ਧਮਾਕਾ, ਨੌਜਵਾਨ ਦੀ ਹੋਈ ਮੌਤ
Published : Jul 27, 2019, 8:26 pm IST
Updated : Jul 27, 2019, 8:26 pm IST
SHARE ARTICLE
Mobile Blast
Mobile Blast

ਇੱਥੇ ਛਤਰੀਆਪੁਰਾ ਪਿੰਡ ਵਿਚ ਦੋ ਦੋਸਤਾਂ ਨੂੰ ਚਾਰਜਿੰਗ ਲੱਗੇ ਮੋਬਾਈਲ ਤੋਂ ਗਾਣਾ ਸੁਣਨਾ ਭਾਰੀ ਪੈ ਗਿਆ...

ਚੰਡੀਗੜ੍ਹ: ਇੱਥੇ ਛਤਰੀਆਪੁਰਾ ਪਿੰਡ ਵਿਚ ਦੋ ਦੋਸਤਾਂ ਨੂੰ ਚਾਰਜਿੰਗ ਲੱਗੇ ਮੋਬਾਈਲ ਤੋਂ ਗਾਣਾ ਸੁਣਨਾ ਭਾਰੀ ਪੈ ਗਿਆ। ਦੱਸਿਆ ਜਾਂਦਾ ਕਿ ਮੋਬਾਈਲ ਵਿਚ ਕਰੰਟ ਆ ਗਿਆ ਅਤੇ ਧਮਾਕੇ ਦੇ ਨਾਲ ਧਮਾਕਾ ਹੋਇਆ। ਜਿਸ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਹਪਸਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਥਾਣਾ ਫਤਿਹਾਬਾਦ ਖੇਤਰ ਦੇ ਪਿੰਡ ਛਤਰੀਆਪੁਰਾ ਨਿਵਾਸੀ ਧਰਮਿੰਦਰ ਅਤੇ ਨੀਰਜ ਚਚੇਰੇ ਭਰਾ ਹਨ।

DeathDeath

ਦੋਵੇਂ ਦੁਪਹਿਰ ਵੇਲੇ ਮੋਬਾਈਲ 'ਤੇ ਗਾਣਾ ਸੁਣ ਰਹੇ ਸੀ। ਦੋਵਾਂ ਨੇ ਏਅਰਫੋਨ ਦੇ ਇੱਕ ਇੱਕ ਸਪੀਕਰ ਨੂੰ ਅਪਣੇ ਕੰਨ ਨਾਲ ਲਗਾ ਰੱਖਿਆ ਸੀ। ਮੋਬਾਈਲ ਚਾਰਜ ਵੀ ਹੋ ਰਿਹਾ ਸੀ। ਉਦੋਂ ਹੀ ਅਚਾਨਕ ਮੋਬਾਈਲ ਵਿਚ ਕਰੰਟ ਆ ਗਿਆ ਅਤੇ ਉਸ ਵਿਚ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਧਰਮਿੰਦਰ ਅਤੇ ਨੀਰਜ ਜ਼ਖਮੀ ਹੋ ਗਏ। ਦੋਵਾਂ ਨੂੰ  ਹਸਪਤਾਲ ਪਹੁੰਚਾਇਆ। ਲੇਕਿਨ ਨੀਰਜ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦ ਕਿ ਧਰਮਿੰਦਰ ਦਾ ਇਲਾਜ ਚਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement