
ਪੰਜਾਬ ਵਿਚ ਅੱਜ ਪੁਲਿਸ ਅਧਿਕਾਰੀਆਂ ਵਿਚ ਬਹੁਤ ਵੱਡਾ ਫੇਰਬਦਲ ਹੋਇਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਸਹਿਤ 9 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ...
ਜਲੰਧਰ : ਪੰਜਾਬ ਵਿਚ ਅੱਜ ਪੁਲਿਸ ਅਧਿਕਾਰੀਆਂ ਵਿਚ ਬਹੁਤ ਵੱਡਾ ਫੇਰਬਦਲ ਹੋਇਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਸਹਿਤ 9 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਹੋ ਗਏ ਹਨ। ਪ੍ਰਵੀਨ ਕੁਮਾਰ ਸਿਨਹਾ ਦੀ ਜਗ੍ਹਾ ਉੱਤੇ ਗੁਰਪ੍ਰੀਤ ਸਿੰਘ ਬੁੱਲਰ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ।
Major reshuffle in Punjab Police
IPS