ਫਤਹਿਗੜ੍ਹ ਸਾਹਿਬ ਪੁੱਜਿਆ ਹੈਲੀਕਾਪਟਰ ਵਾਲਾ ਨਿਹੰਗ ਬਾਬਾ, ਪਾਈਆਂ ਪਾਖੰਡੀ ਸਾਧਾਂ ਨੂੰ ਲਾਹਨਤਾਂ
Published : Dec 28, 2020, 2:54 pm IST
Updated : Dec 28, 2020, 3:59 pm IST
SHARE ARTICLE
Helicopter Nihang Baba
Helicopter Nihang Baba

ਕਿਹਾ ਗੁਰਦੁਆਰੇ ਪੱਕੇ ਹੋ ਰਹੇ ਹਨ ਅਤੇ ਸਿੱਖ ਕੱਚੇ ਹੋ ਰਹੇ ਹਨ। ਸਿੱਖਾਂ ਵਿਚ ਆ ਰਿਹਾ ਨਿਘਾਰ ਬਹੁਤ ਚਿੰਤਾਜਨਕ ਹੈ।

ਫਤਹਿਗੜ੍ਹ ਸਾਹਿਬ , ਅਰਪਨ ਕੌਰ : ਸਿੱਖ ਸੰਗਤ ਨੂੰ ਪਾਖੰਡਵਾਦ ਦਾ ਰਾਹ ਛੱਡ ਕੇ ਆਪਣੇ ਦੱਸੇ ਹੋਏ ਗੁਰੂਆਂ ਦੀ ਮਾਰਗ ‘ਤੇ ਚੱਲਣਾ ਚਾਹੀਦਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਫਤਹਿਗੜ੍ਹ ਸਾਹਿਬ ਪੁੱਜੀ ਹੈਲੀਕਾਪਟਰ ਵਾਲੇ ਬਾਬਾ ਅਵਤਾਰ ਸਿੰਘ ਖਾਲਸਾ ਨਿਹੰਗ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ, ਉਨ੍ਹਾਂ ਕਿਹਾ ਕਿ ਹੁਣ ਗੁਰਦੁਆਰਿਆਂ ‘ਚ ਮਹਿੰਗੇ ਮਹਿੰਗੇ ਪੱਥਰ ਲੱਗ ਰਹੇ ਹਨ, ਗੁਰਦੁਆਰੇ ਪੱਕੇ ਹੋ ਰਹੇ ਹਨ ਅਤੇ ਸਿੱਖ ਕੱਚੇ ਹੋ ਰਹੇ ਹਨ। ਸਿੱਖਾਂ ਵਿਚ ਆ ਰਿਹਾ ਨਿਘਾਰ ਬਹੁਤ ਚਿੰਤਾਜਨਕ ਹੈ।  

Sikh History Sikh Historyਉਨ੍ਹਾਂ ਕਿਹਾ ਕਿ ਅੱਜ ਸਿੱਖ ਸੰਗਤ ਵਿੱਚ ਬਹੁਤ ਸਾਰੇ ਲੋਕ ਪਾਖੰਡਵਾਦ ਦੀ ਰਾਹ ਤੇ ਚੱਲ ਕੇ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਰਹੇ ਹਨ  ਉਨ੍ਹਾਂ ਕਿਹਾ ਕਿ  ਅਸਲ ਸਿੱਖ ਉਹ ਹੈ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਦੀ ਸੇਵਾ ਕਰਦਾ ਹੋਇਆ ਆਪਣੀ ਧਰਮ ਦੀ ਪਾਲਣਾ ਕਰਦਾ ਹੈ  ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਆਪਣੀਆਂ ਜ਼ਿੰਦਗੀਆਂ ਲਾਈਆਂ ਸਾਨੂੰ ਕੁਰਬਾਨੀਆਂ ਦੇ ਕੇ ਸਿੱਖੀ ਦਾ ਮਾਰਗ ਦਿਖਾਇਆ ਪਰ ਅੱਜ ਬੜੇ ਅਫ਼ਸੋਸ ਦੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਕੁਰਾਹੇ ਪੈ ਰਹੀ ਹੈ, ਸਿੱਖ ਸਿਧਾਂਤਾਂ ਤੋਂ ਦੂਰ ਹੋ ਕੇ ਨਸ਼ੇ ਪੱਤਿਆਂ ਵੱਲ ਜਾ ਰਹੀ ਹੈ ।

Sikh HistorySikh Historyਉਨ੍ਹਾਂ ਕਿਹਾ ਕਿ ਮਾਤਾ ਗੁਜਰ ਕੌਰ ਨੇ ਸਿੱਖ ਸਿਧਾਂਤ ਧੀ ਪਹਿਰਾ ਦਿੰਦਿਆਂ ਹੋਇਆ ਜਬਰ ਜ਼ੁਲਮ ਦੀ ਖ਼ਰਾਬ ਖ਼ਿਲਾਫ਼ ਆਪਣੇ ਪੋਤਿਆਂ ਸਮੇਤ ਕੁਰਬਾਨੀ ਦਿੱਤੀ  ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਿੱਖ ਗੁਰੂਆਂ ਦੇ ਸਿਧਾਂਤਾਂ ਤੋਂ ਪ੍ਰੇਰਨਾ ਲੈਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਨਾਲ ਜੁੜ ਕੇ ਹੀ ਸਭਨਾਂ ਦਾ ਭਲਾ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement