
ਨੌਜਵਾਨਾਂ ਨੂੰ ਸਹੀ ਰਾਸਤਾ ਦਿਖਾਉਣ ਲਈ ਤੇ ਉਹਨਾਂ ਦੇ ਹੁਨਰ ਦੀ ਸਹੀ ਵਰਤੋਂ ਲਈ ਸਭ ਤੋਂ ਵਧੀਆ ਚੋਣ ਹੈ ਸਮਾਰਟ ਵਰਲਡ ਐਡਵਾਈਜ਼ਰ।
ਚੰਡੀਗੜ੍ਹ: ਅੱਜ ਦੇ ਦੌਰ ‘ਚ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਵਧੀਆ ਪੜ੍ਹਾਈ ਕਰੇ ਅਤੇ ਅਪਣੇ ਭਵਿੱਖ ਨੂੰ ਸੁਰੱਖਿਅਤ ਬਣਾਵੇ। ਸੁਰੱਖਿਅਤ ਭਵਿੱਖ ਲਈ ਹਰ ਕਿਸੇ ਦੀ ਪਹਿਲੀ ਪਸੰਦ ਹੈ ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨਾ। ਇਹੀ ਕਾਰਨ ਹੈ ਕਿ ਹੁਣ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਜ਼ਿਆਦਾ ਵਧ ਰਿਹਾ ਹੈ।
Photo
ਇਸ ਲਈ ਅਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਲੋੜ ਹੈ ਸਹੀ ਚੋਣ ਦੀ, ਉਹ ਚੋਣ ਜਿਸ ਦੇ ਜ਼ਰੀਏ ਸਾਨੂੰ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਦੀ ਟਿਕਟ ਮਿਲ ਸਕਦੀ ਹੈ। ਨੌਜਵਾਨਾਂ ਨੂੰ ਸਹੀ ਰਾਸਤਾ ਦਿਖਾਉਣ ਲਈ ਤੇ ਉਹਨਾਂ ਦੇ ਹੁਨਰ ਦੀ ਸਹੀ ਵਰਤੋਂ ਲਈ ਸਭ ਤੋਂ ਵਧੀਆ ਚੋਣ ਹੈ ਸਮਾਰਟ ਵਰਲਡ ਐਡਵਾਈਜ਼ਰ।
Photo
ਨੌਜਵਾਨਾਂ ਨੂੰ ਉਹਨਾਂ ਦੇ ਸੁਪਨਿਆਂ ਤੱਕ ਲੈ ਕੇ ਜਾਣ ਲਈ ਸਮਾਰਟ ਵਰਲਡ ਐਡਵਾਈਜ਼ਰ ਵੱਲੋਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਮੁੱਢਲੀ ਜਾਣਕਾਰੀ, ਵੀਜ਼ਾ ਕਾਉਂਸਲਿੰਗ, ਦੁਨੀਆ ਭਰ ਵਿਚ ਸਿੱਖਿਆ ਲਈ ਮੌਕੇ, ਯਾਤਰਾ ਲਈ ਤਿਆਰੀ ਅਤੇ ਵਿਦੇਸ਼ਾਂ ਵਿਚ ਜਾਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
Photo
ਸਮਾਰਟ ਵਰਲਡ ਐਡਵਾਈਜ਼ਰ ਨੂੰ ਬੈਂਕਿੰਗ, ਸਿੱਖਿਆ, ਮੀਡੀਆ ਅਤੇ ਮਨੋਰੰਜਨ ਆਦਿ ਖੇਤਰਾਂ ਵਿਚ ਮੁਹਾਰਤ ਹਾਸਲ ਕਰ ਚੁਕੇ ਤਜ਼ੁਰਬੇਕਾਰ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ। ਸਮਾਰਟ ਵਰਲਡ ਦਾ ਮੁੱਖ ਟੀਚਾ ਵਿਦਿਆਰਥੀਆਂ ਦਾ ਸਹੀ ਮਾਰਗ ਦਰਸ਼ਨ ਕਰਨਾ ਹੈ ਤਾਂ ਜੋ ਉਹ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿ ਵੱਡੇ ਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰ ਸਕਣ ਤੇ ਅਪਣਾ ਭਵਿੱਖ ਸੁਧਾਰ ਸਕਣ।
Photo
ਇੱਥੇ ਆਈਲੇਟਸ ਵਿਚ ਚੰਗੇ ਬੈਂਡ ਹਾਸਲ ਕਰਨ ਲਈ ਵਿਦਿਆਰਥੀਆਂ ਦੀ ਸਖ਼ਸ਼ੀਅਤ ਉਸਾਰੀ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਸਹੀ ਰਾਸਤਾ ਦਿਖਾਇਆ ਜਾਂਦਾ ਹੈ। ਸਮਾਰਟ ਵਰਲਡ ਵੱਲੋਂ ਆਈਲੇਟਸ ਸੈਂਟਰ ਖੋਲ੍ਹਿਆ ਗਿਆ ਹੈ ਤੇ ਵਿਦਿਆਰਥੀਆਂ ਦੇ ਚੰਗੇ ਬੈਂਡ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।
Photo
ਇਸ ਤੋਂ ਇਲਾਵਾ ਸਮਾਰਟ ਵਰਲਡ ਵੱਲੋਂ ਇੰਗਲਿਸ਼ ਸਪੀਕਿੰਗ, ਸਖ਼ਸ਼ੀਅਤ ਉਸਾਰੀ ਅਤੇ ਇੰਟਰਵਿਊ ਦੀ ਤਿਆਰੀ ਕਰਵਾਈ ਜਾਂਦੀ ਹੈ। ਸਮਾਰਟ ਵਰਲਡ ਨਾਲ ਜੁੜੀਆਂ ਸਖਸ਼ੀਅਤਾਂ ਵਿਚ ਦੁਨੀਆਂ ਭਰ ‘ਚ ਨਾਮ ਕਮਾ ਚੁੱਕੇ ਮਸ਼ਹੂਰ ਅਦਾਕਾਰ ਗੁਲਜ਼ਾਰ ਇੰਦਰ ਚਾਹਲ, ਐਚਡੀਐਫਸੀ ਪ੍ਰਬੰਧਨ ਦਾ ਹਿੱਸਾ ਰਹਿ ਚੁੱਕੀ ਅਮਿਤਾ ਨਾਗਪਾਲ ਅਤੇ ਵਕੀਲ ਬਰੀਨ ਪ੍ਰਤਾਪ ਸਿੰਘ ਦਾ ਨਾਂਅ ਸ਼ਾਮਲ ਹੈ।
Photo
ਸਮਾਰਟ ਵਰਲਡ ਵਿਚ ਮੁਫਤ ਡੈਮੋ ਕਲਾਸਾਂ ਸ਼ੁਰੂ ਹਨ ਤੇ ਮੁਫਤ ਡੈਮੋ ਕਲਾਸਾਂ ਲਈ ਰਜਿਸਟਰ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂੰ ਢਿੱਲੋਂ ਨੂੰ ਮਿਲਣ ਦਾ ਮੌਕਾ ਮਿਲ ਮਿਲੇਗਾ।
ਵਧੇਰੇ ਜਾਣਕਾਰੀ ਲਈ ਕਲਿੱਕ ਕਰੋ-http://www.smartworldadvisors.com/