Nawanshahr News : ਨਵਾਂਸ਼ਹਿਰ ’ਚ ਸ਼ਰਾਬ ਦੇ ਠੇਕੇਦਾਰ ਬੋਤਲਾਂ 'ਤੇ ਦੱਸੇ ਰੇਟ ਤੋਂ ਵੱਧ ਕੀਮਤ 'ਤੇ ਵੇਚ ਰਹੇ ਸ਼ਰਾਬ 

By : BALJINDERK

Published : May 29, 2024, 12:10 pm IST
Updated : May 29, 2024, 12:10 pm IST
SHARE ARTICLE
liquor price higher
liquor price higher

Nawanshahr News : ਡੀਸੀ ਨਵਾਂਸ਼ਹਿਰ ਨੇ ਆਪਣੀ ਟੀਮ ’ਚ ਨਾਲ ਲੈ ਕੇ ਕੀਤਾ ਆਪ੍ਰੇਸ਼ਨ

Nawan shahr  News : ਨਵਾਂਸ਼ਹਿਰ -ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਰਾਬ ਦੇ ਧੰਦੇਬਾਜ਼ਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰ ਬੋਤਲਾਂ 'ਤੇ ਦੱਸੇ ਰੇਟ ਤੋਂ ਵੱਧ ਕੀਮਤ 'ਤੇ ਸ਼ਰਾਬ ਵੇਚ ਰਹੇ ਹਨ। ਇਸ ਤਹਿਤ ਡੀਸੀ ਨਵਾਂਸ਼ਹਿਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਪਣੀ ਟੀਮ ’ਚ ਨਾਲ ਲੈ ਕੇ ਆਪ੍ਰੇਸ਼ਨ ਕੀਤਾ ਗਿਆ।  

ਇਹ ਵੀ ਪੜੋ:Kapurthala News : ਕਪੂਰਥਲਾ 'ਚ 2 ਧੜੇ ਆਪਸ 'ਚ ਭਿੜੇ, 7 ਵਿਅਕਤੀ ਜ਼ਖਮੀ

ਨਵਾਂਸ਼ਹਿਰ ਜ਼ਿਲ੍ਹੇ ਦੇ ਦੋ ਸ਼ਰਾਬ ਦੇ ਠੇਕਿਆਂ 'ਤੇ ਜਾ ਕੇ ਬੀਪੀ (ਬਲੰਡਰ ਪ੍ਰਾਈਡ) ਦੀ ਬੋਤਲ ਖਰੀਦੀ ਸੀ, ਜਿਸ ਦਾ ਰੇਟ 531/- ਰੁਪਏ ਸੀ, ਪਰ ਸ਼ਰਾਬ ਵਿਕਰੇਤਾ ਨੇ 900/- ਰੁਪਏ ਮੰਗੇ ਸਨ।  ਕੀਮਤ 531/- ਰੁਪਏ ਸੀ/- ਲਿਖਿਆ ਹੈ ਤਾਂ 900/- ਕਿਉਂ ਪਰ ਠੇਕਾ ਮਾਲਕ ਨੇ ਪੂਰੇ ਪੈਸੇ ਲੈ ਲਏ। 
ਆਖਰ ਡੀਸੀ ਨਵਾਂਸ਼ਹਿਰ ਨੇ 1000/- ਰੁਪਏ ਦੇ ਦਿੱਤੇ ਪਰ ਉਦੋਂ ਤੱਕ ਡੀਸੀ ਨਵਾਂਸ਼ਹਿਰ ਦੀ ਕਾਰ ਠੇਕੇ ਦੇ ਬਾਹਰ ਦੇਖ ਕੇ ਵਿਕਰੇਤਾ ਹੱਕਾਬੱਕਾ ਰਹਿ ਗਿਆ।

(For more news apart from Nawanshahr Liquor contractors are selling liquor price higher tha rate stated on bottles News in Punjabi, stay tuned to Rozana Spokesman)

Location: India, Punjab, Nawan Shahr

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement