150 ਫੁੱਟ ਉੱਚੇ ਝੂਲੇ ਤੋਂ ਵਿਅਕਤੀ ਨੇ ਕੱਪੜੇ ਉਤਾਰ ਕੇ ਮਾਰੀ ਛਾਲ, ਖ਼ਬਰ Viral  
Published : Jul 31, 2019, 5:17 pm IST
Updated : Jul 31, 2019, 5:17 pm IST
SHARE ARTICLE
Swing
Swing

ਇੱਕ 32 ਸਾਲ ਦਾ ਵਿਅਕਤੀ ਨੇਕੇਡ ਹੋਕੇ 150 ਫੁੱਟ ਉੱਚੇ ਝੂਲੇ ਉੱਤੇ ਚੜ੍ਹ ਗਿਆ। ਇਸ ਦੌਰਾਨ...

ਰਿਮਿਨੀ: ਇੱਕ 32 ਸਾਲ ਦਾ ਵਿਅਕਤੀ ਨੇਕੇਡ ਹੋਕੇ 150 ਫੁੱਟ ਉੱਚੇ ਝੂਲੇ ਉੱਤੇ ਚੜ੍ਹ ਗਿਆ। ਇਸ ਦੌਰਾਨ ਆਸਪਾਸ ‘ਚ ਵੱਡੀ ਗਿਣਤੀ ਵਿੱਚ ਟੂਰਿਸਟ ਮੌਜੂਦ ਸਨ। ਟੂਰਿਸਟ ਦੇ ਸਾਹਮਣੇ ਹੀ ਵਿਅਕਤੀ ਨੇ ਝੂਲੇ ਤੋਂ ਛਾਲ ਮਾਰ ਦਿੱਤੀ। ਮਾਮਲਾ ਇਟਲੀ ਦੇ ਇੱਕ ਰਿਸਾਰਟ ਦਾ ਹੈ।

Swing Swing

ਰਿਮਿਨੀ ਵਿੱਚ ਸਥਿਤ ਰਿਸਾਰਟ ਵਿੱਚ ਬ੍ਰਿਟਿਸ਼ ਵਿਅਕਤੀ ਮਾਇਲਸ ਕੇਸਲਰ ਦੀ ਹਰਕਤ ਨਾਲ ਟੂਰਿਸਟ ਹੈਰਾਨ ਰਹਿ ਗਏ। ਝੂਲੇ ਤੋਂ ਕੁੱਦਣ ‘ਤੇ ਵਿਅਕਤੀ ਦੀ ਮੌਤ ਹੋ ਗਈ। ਸਾਹਮਣੇ ਦੇਖਣ ਵਾਲੇ ਨੇ ਦੱਸਿਆ ਕਿ ਇਹ ਕਾਫ਼ੀ ਖਤਰਨਾਕ ਦ੍ਰਿਸ਼ ਸੀ। ਵਿਅਕਤੀ ਸੁਰੱਖਿਆ ਵਿਵਸਥਾ ਨੂੰ ਚਕਮਾ ਦਿੰਦੇ ਹੋਏ ਝੂਲੇ  ਦੇ ਟਾਪ ‘ਤੇ ਪਹੁੰਚ ਗਿਆ।

DeathDeath

ਟਾਪ ‘ਤੇ ਪੁੱਜਣ ਤੋਂ ਬਾਅਦ ਵਿਅਕਤੀ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਕੁਝ ਮਿੰਟ ਬਾਅਦ ਹੇਠਾਂ ਛਾਲ ਮਾਰ ਦਿੱਤੀ। ਘਟਨਾ ਸਥਾਨ ਉੱਤੇ ਕਾਫ਼ੀ ਗਿਣਤੀ ਵਿੱਚ ਲੋਕ ਆਪਣੇ ਬੱਚਿਆਂ ਦੇ ਨਾਲ ਮੌਜੂਦ ਸਨ ਹਾਲਾਂਕਿ, ਇਹ ਸਾਫ਼ ਨਹੀਂ ਹੋਇਆ ਹੈ ਕਿ ਕੀ ਉਹ ਬੀਮਾਰ ਸੀ ਜਾਂ ਫਿਰ ਕੋਈ ਸਟੰਟ ਕਰਨਾ ਚਾਹੁੰਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement