
ਮੋਹਾਲੀ ਦੇ ਫੇਜ਼ 7 ਦੀ ਲਾਈਟ ਪੁਆਇੰਟ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸਦੀ ਕਿ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ।
ਮੋਹਾਲੀ : ਮੋਹਾਲੀ ਦੇ ਫੇਜ਼ 7 ਦੀ ਲਾਈਟ ਪੁਆਇੰਟ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸਦੀ ਕਿ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ। ਇਥੇ ਇਕ ਕਾਰ ਨੇ ਐਕਟਿਵਾ ਸਵਾਰ ਮਾਂ-ਧੀ ਨੂੰ ਟੱਕਰ ਮਾਰ ਖ਼ਤਰਨਾਕ ਟੱਕਰ ਮਾਰ ਦਿੱਤੀ।
Road accident in Mohali
ਤੁਸੀ ਵੀਡੀਓ ਵਿੱਚ ਸਾਫ਼ ਦੇਖ ਸਕਦੇ ਹੋ ਕਿ ਹਾਦਸੇ ਸਮੇਂ ਕਾਰ ਸਵਾਰ ਨੌਜਵਾਨ ਗੱਡੀ ਦੀਆਂ ਤਾਕੀਆਂ ਵਿਚੋਂ ਬਾਹਰ ਨਿਕਲ ਕੇ ਮਸਤੀ ਕਰ ਰਹੇ ਸਨ। ਇਹ ਸਾਰਾ ਹਾਦਸਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕਾਰ ਨੇ ਐਕਟਿਵਾ ਨੂੰ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਮਾਂ-ਧੀ ਕਈ ਫੁੱਟ ਹਵਾ ਵਿਚ ਉੱਛਲ ਗਈਆਂ।
Road accident in Mohali
ਦੱਸ ਦਈਏ ਕਿ ਮਸਤੀ ਕਰਨਾ ਕੋਈ ਬੁਰੀ ਗੱਲ ਨਹੀਂ ਪਰ ਸੜਕ ਤੇ ਇਹ ਹਰਕਤਾਂ ਨੂੰ ਮਸਤੀ ਨਹੀਂ ਬੇਵਕੂਫੀ ਕਿਹਾ ਜਾ ਸਕਦਾ ਹੈ। ਜੋ ਕਿਸੇ ਦੀ ਜਾਨ ਵੀ ਲੈ ਸਕਦੀ ਹੈ। ਇਨ੍ਹਾਂ ਮਸਤਜ਼ਾਦਿਆਂ ਦੇ ਖਿਲਾਫ ਸਖ਼ਤ ਕਾਰਵਾਈ ਜ਼ਰੂਰੁ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੇ ਸੜਕੀ ਹਾਦਸਿਆਂ 'ਤੇ ਠੱਲ੍ਹ ਪਾਈ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।