ਪਠਲਾਵਾ ਦੇ ਨੌਜਵਾਨ ਦੀ ਬੈਲਜੀਅਮ ’ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Published : Sep 3, 2021, 11:28 am IST
Updated : Sep 3, 2021, 11:28 am IST
SHARE ARTICLE
Pathalawa youth dies in Belgium
Pathalawa youth dies in Belgium

ਦੋ ਭੈਣਾਂ ਦਾ ਸੀ ਇਕਲੌਤਾ ਭਰਾ

 


ਬੰਗਾ (ਪ੍ਰਭਜੋਤ ਸਿੰਘ ਬੰਗਾ) : ਪਠਲਾਵਾ ਦੇ ਨੌਜਵਾਨ ਜਤਿੰਦਰ ਸਿੰਘ ਉਮਰ 32 ਸਾਲ ਪੁੱਤਰ ਮਨਜੀਤ ਸਿੰਘ (ਅੰਬਰਸਰੀਏ) ਦੀ ਬੀਤੇ ਦਿਨੀਂ ਬੈਲਜੀਅਮ ਵਿਖੇ ਅਚਾਨਕ ਮੌਤ ਦੀ ਖ਼ਬਰ ਪਿੰਡ ਪਠਲਾਵਾ ਆਉਂਦੀ ਹੈ ਕਿ ਜਤਿੰਦਰ ਸਿੰਘ ਇਸ (Pathalawa youth dies in Belgium) ਦੁਨੀਆਂ ਵਿਚ ਨਹੀਂ ਰਿਹਾ ਤਾਂ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ।

Pathalawa youth dies in Belgium
Pathalawa youth dies in Belgium

 

ਮ੍ਰਿਤਕ ਜਤਿੰਦਰ ਸਿੰਘ ਦੇ ਪ੍ਰਵਾਰਕ ਮੈਂਬਰਾਂ ਨੇ ਸਿਆ ਕਿ ਸਾਨੂੰ ਉਸ ਦੇ ਦੋਸਤ ਦਾ ਬੈਲਜੀਅਮ ਤੋਂ ਫ਼ੋਨ ਆਇਆ ਕਿ ਜਤਿੰਦਰ (Pathalawa youth dies in Belgium) ਦੀ ਮੌਤ ਹੋ ਗਈ ਹੈ। ਅਜੇ ਮੌਤ ਦੀ ਪੂਰੀ ਸਚਾਈ ਸਾਹਮਣੇ ਨਹੀਂ ਆਈ ਪਰ ਮੌਤ ਦਾ ਕਾਰਨ ਦਿਲ ਦਾ ਦੌਰਾ ( Heart Attack)  ਪੈਣਾ ਦਸਿਆ ਜਾ ਰਿਹਾ ਹੈ।

 

ਹੋਰ ਵੀ  ਪੜ੍ਹੋ: ਨਿਊਯਾਰਕ ’ਚ ਤੂਫ਼ਾਨ ਈਡਾ ਦਾ ਕਹਿਰ! ਭਾਰੀ ਮੀਂਹ ਤੇ ਹੜ੍ਹ ਕਾਰਨ ਕਰੀਬ 41 ਲੋਕਾਂ ਦੀ ਮੌਤ

DeathDeath

 

ਪ੍ਰਵਾਰ ਵਾਲਿਆਂ ਨੇ ਦਸਿਆ ਕਿ ਬੜੀ ਮੁਸ਼ਕਲ ਨਾਲ ਜਤਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਗਿਆ ਸੀ। ਮ੍ਰਿਤਕ ਜਤਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਦੁੱਖ ਦੀ ਘੜੀ ’ਚ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ (Pathalawa youth dies in Belgium) ਤੇ ਗ੍ਰਾਮ ਪੰਚਾਇਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

 

Death Death

 

ਹੋਰ ਵੀ  ਪੜ੍ਹੋਦਿੱਲੀ ਬਾਰਡਰ ’ਤੇ ਸੱਪ ਦੇ ਕੱਟਣ ਕਾਰਨ ਪਿੰਡ ਮੱਤੜ ਦੇ ਕਿਸਾਨ ਦੀ ਹੋਈ ਮੌਤ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement