ਖੁਸ਼ਖ਼ਬਰੀ! ਹੁਣ ਕੈਨੇਡਾ ਵਿਚ ਸ਼ੁਰੂ ਕਰੋ ਪੱਕਾ ਕਾਰੋਬਾਰ, ਹੋਵੇਗੀ ਲੱਖਾਂ ’ਚ ਕਮਾਈ, ਜਲਦੀ ਕਰੋ ਅਪਲਾਈ
Published : Nov 11, 2021, 3:16 pm IST
Updated : Nov 11, 2021, 3:16 pm IST
SHARE ARTICLE
Canada PR Visa
Canada PR Visa

ਜੇਕਰ ਤੁਸੀਂ ਵੀਂ ਕੈਨੇਡਾ ਜਾ ਕੇ ਬਿਲਡਰ, ਜਵੈਲਰ, ਟਰੱਕ ਡਰਾਇਵਰ, ਅਧਿਆਪਕ, ਨਰਸ ਅਤੇ ਡਾਕਟਰ ਵਜੋਂ ਪੀਆਰ ਲੈਣਾ ਚਾਹੁੰਦੇ ਹੋ ਤਾਂ 7657879210  ’ਤੇ ਜਲਦੀ ਸੰਪਰਕ ਕਰੋ

ਓਟਾਵਾ: ਅੱਜ ਦੇ ਦੌਰ ਵਿਚ ਹਰ ਕੋਈ ਵਿਦੇਸ਼ ਵਿਚ ਚੰਗੀ ਨੌਕਰੀ ਕਰਕੇ ਅਪਣੇ ਭਵਿੱਖ ਨੂੰ ਖੁਸ਼ਹਾਲ ਬਣਾਉਣਾ ਚਾਹੁੰਦਾ ਹੈ। ਕੈਨੇਡਾ ਵਿਚ ਰਿਹਾਇਸ਼ੀ ਵੀਜ਼ਾ ਲੈਣ ਲਈ ਵਪਾਰਕ ਕੈਟੇਗਰੀ ਸਭ ਤੋਂ ਵਧੀਆ ਅਤੇ ਸਹੀ ਵਿਕਲਪ ਮੰਨਿਆ ਜਾਂਦਾ ਹੈ। ਇਸ ਦੇ ਲਈ ਨੌਜਵਾਨਾਂ ਵਲੋਂ ਦਿਨ ਰਾਤ ਮਿਹਤਨ ਕੀਤੀ ਜਾਂਦੀ ਹੈ ਪਰ ਪੂਰੀ ਜਾਣਕਾਰੀ ਨਾ ਹੋਣ ਕਰਕੇ, ਉਹਨਾਂ ਦੇ ਸੁਪਨੇ ਵਿਚ ਅਨੇਕਾਂ ਰੁਕਾਵਟਾਂ ਆਉਂਦੀਆਂ ਹਨ। ਜੇ ਤੁਸੀਂ ਵੀ ਕੈਨੇਡਾ ਵਿਚ ਅਪਣਾ ਪੱਕਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦੀ ਪੂਰਾ ਹੋ ਸਕਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 7657879210 'ਤੇ ਸੰਪਰਕ ਕਰ ਸਕਦੇ ਹੋ।

Canada PR Visa Canada PR Visa

ਕੈਨੇਡਾ ਜਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪੱਕਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਕੈਨੇਡਾ ਜਾ ਕੇ ਬਿਲਡਰ, ਸੁਨਿਆਰੇ, ਟਰੱਕ ਡਰਾਇਵਰ, ਅਧਿਆਪਕ, ਨਰਸ ਅਤੇ ਡਾਕਟਰ ਵਜੋਂ ਪੀਆਰ ਲੈਣਾ ਚਾਹੁੰਦੇ ਹੋ ਤਾਂ ਯੂਨੀਵਰਸਿਟੀਆਂ ਵਲੋਂ ਤੁਹਾਡੀ ਹਰ ਮਦਦ ਕੀਤੀ ਜਾਂਦੀ ਹੈ। ਇਸ ਖੇਤਰ ਵਿਚ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਢਾਈ ਲੱਖ ਰੁਪਏ ਪ੍ਰਤੀ ਮਹੀਨੇ ਵਜੋਂ ਕਮਾਈ ਕਰ ਸਕਦੇ ਹੋ। ਆਈਲੈਟਸ ਵਿਚ 4 ਬੈਂਡ ਹਾਸਲ ਕਰਨ ਵਾਲਿਆਂ ਲਈ ਇਹ ਸੁਨਹਿਰੀ ਮੌਕਾ ਹੈ। ਇਸ ਦੇ ਤਹਿਤ ਤਸੀਂ ਅਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਵੀ ਵਿਦੇਸ਼ ਲਿਜਾ ਸਕਦੇ ਹੋ।

Canada PR Visa Canada PR Visa

ਵੱਡੀ ਗਿਣਤੀ ਵਿਚ ਪੰਜਾਬੀ ਕੈਨੇਡਾ ਜਾ ਕੇ ਅਪਣਾ ਕਾਰੋਬਾਰ ਸਥਾਪਤ ਕਰਨ ਦੇ ਚਾਹਵਾਨ ਹੁੰਦੇ ਹਨ ਪਰ ਨਿਵੇਸ਼ ਲਈ ਕੋਈ  ਸਰੋਤ ਨਾ ਹੋਣ ਕਾਰਨ ਅਕਸਰ ਉਹਨਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਮੌਜੂਦਾ ਸਮੇਂ ਵਿਚ ਕੈਨੇਡਾ ਦੀਆਂ ਕੰਪਨੀਆਂ ਵੱਲੋਂ ਅਪਣਾ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਲਈ ਅਨੇਕਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਇਸ ਦੇ ਤਹਿਤ ਇਹ ਕੰਪਨੀਆਂ ਕਾਰੋਬਾਰ ਵਿਚ ਨਿਵੇਸ਼ ਵੀ ਕਰਦੀਆਂ ਹਨ। ਇਸ ਜ਼ਰੀਏ ਕਾਮਿਆਂ ਦਾ ਕੈਨੇਡਾ ਵਿਚ ਪੱਕੇ ਹੋਣ ਦਾ ਰਾਹ ਵੀ ਸੁਖਾਲਾ ਹੋ ਜਾਂਦਾ ਹੈ। ਇਸ ਵਿਚ ਕੋਈ ਉਮਰ ਸੀਮਾ ਨਹੀਂ ਹੈ ਅਤੇ ਗੈਪ ਵਾਲੇ ਉਮੀਦਵਾਰ ਵੀ ਇਸ ਦੇ ਲਈ ਅਪਲਾਈ ਕਰ ਸਕਦੇ ਹਨ।

Nanny Course Nanny Course

ਇਮੀਗ੍ਰੇਸ਼ਨ ਕੰਪਨੀ ਵਲੋਂ ਨੈਨੀ ਕੇਅਰ ਅਤੇ ਹੋਮ ਸਪੋਰਟ ਵਰਕਰਜ਼ ਲਈ ਵੀ ਖ਼ਾਸ ਆਫਰ ਲਿਆਂਦਾ ਗਿਆ ਹੈ, ਜਿਸ ਦੇ ਤਹਿਤ ਤੁਸੀਂ ਅਪਣੇ ਨਾਲ ਪਰਿਵਾਰ ਨੂੰ ਵੀ ਕੈਨੇਡਾ ਲੈ ਕੇ ਜਾ ਸਕਦੇ ਹੋ। ਜੇਕਰ ਤੁਸੀਂ ਵੀ ਨੈਨੀ ਦਾ ਕੋਰਸ ਕੀਤਾ ਹੋਇਆ ਹੈ ਤਾਂ ਜਲਦ ਤੋਂ ਜਲਦ ਇਸ ਮੌਕੇ ਦਾ ਲਾਭ ਲੈ ਸਕਦੇ ਹੋ। 6 ਮਹੀਨਿਆਂ ਦਾ ਨੈਨੀ ਕੋਰਸ ਕਰਨ ਵਾਲੇ 12ਵੀਂ ਪਾਸ ਵਿਦਿਆਰਥੀ ਸਿਰਫ 5 ਬੈਂਡ ਨਾਲ ਹੀ ਅਪਲਾਈ ਕਰ ਸਕਦੇ ਹਨ। ਇਹ ਨੈਨੀ ਕੇਅਰ ਅਤੇ ਹੋਮ ਸਪੋਰਟ ਵਰਕਰਜ਼ ਲਈ ਕੈਨੇਡਾ ਵਿਚ ਪੱਕਾ ਹੋਣ ਦਾ ਸੁਨਹਿਰੀ ਮੌਕਾ ਹੈ। ਉਮੀਦਵਾਰ ਕੋਲ ਇਸ ਖੇਤਰ ਵਿਚ 6 ਮਹੀਨੇ ਦੇ ਡਿਪਲੋਮੇ ਤੋਂ ਇਲਾਵਾ 6 ਮਹੀਨੇ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।

CanadaCanada

ਵਿਦੇਸ਼ਾਂ ਵਿਚ ਭਾਰਤੀ ਨਰਸਾਂ ਦੀ ਭਾਰੀ ਮੰਗ ਹੈ। ਪੰਜਾਬ ਦੀਆਂ ਕਈ ਲੜਕੀਆਂ ਕੈਨੇਡਾ ਵਿਚ ਸਿਹਤ ਖੇਤਰ ਵਿਚ ਅੱਗੇ ਵਧ ਰਹੀਆਂ ਹਨ ਅਤੇ ਚੰਗੇ ਪੈਸੇ ਕਮਾ ਰਹੀਆਂ ਹਨ। ਨਰਸਿੰਗ ਵਿਚ ਅਪਣਾ ਕਰੀਅਰ ਵਧਾਉਣ ਲਈ ਕੈਨੇਡਾ ਤੋਂ ਵਧੀਆ ਮੁਲਕ ਕੋਈ ਨਹੀਂ ਹੈ। ਇਸ ਖੇਤਰ ਵਿਚ ਕੰਮ ਕਰਦਿਆਂ ਤੁਸੀਂ ਕੈਨੇਡਾ ਵਿਚ ਅਪਣੇ ਹਸਪਤਾਲ ਵੀ ਖੋਲ੍ਹ ਸਕਦੇ ਹੋ। ਕੈਨੇਡਾ ਦੀਆਂ ਯੂਨੀਵਰਸਿਟੀਆਂ ਵੱਲੋਂ ਵੀ ਇਸ ਸਬੰਧੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜੇ ਤੁਸੀਂ ਵੀ ਇਹਨਾਂ ਯੋਜਨਾਵਾਂ ਦਾ ਲਾਭ ਉਠਾਉਣਾ ਚਾਹੁੰਦੇ ਹਨ ਤਾਂ 7657879210  ’ਤੇ ਸੰਪਰਕ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement