ਕਨੇਡਾ ਵਿਚ ਹੋਈ ਇਕ ਹੋਰ ਪੰਜਾਬੀ ਦੀ ਮੌਤ 
Published : Sep 21, 2019, 3:25 pm IST
Updated : Sep 21, 2019, 3:25 pm IST
SHARE ARTICLE
Hardeep singh
Hardeep singh

ਹਰਦੀਪ ਸਿੰਘ 2009 ਵਿਚ ਕਨੇਡਾ ਪੜ੍ਹਾਈ ਕਰਨ ਗਿਆ ਸੀ ਅਤੇ ਸਖ਼ਤ ਮਿਹਨਤ ਕਰ ਕੇ ਉਸ ਨੇ ਉੱਥੇ ਪੁਲਿਸ ਦੀ ਨੌਕਰੀ ਹਾਸਲ ਕੀਤੀ।

ਕਨੇਡਾ - ਕਨੇਡਾ ਵਿਚ ਭਾਰਤੀ ਮੂਲ ਦੇ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। 27 ਸਾਲ ਦੇ ਹਰਦੀਪ ਸਿੰਘ ਕਨੇਡਾ ਦੇ ਵੈਨਕੂਵਰ ਵਿਚ ਪੁਲਿਸ ਵਿਭਾਗ ਵਿਚ ਨੌਕਰੀ ਕਰਦਾ ਸੀ ਅਤੇ ਉਸ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਹਰਦੀਪ ਸਿੰਘ ਕੁੱਝ ਸਮੇਂ ਤੋਂ ਪੇਟ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ ਅਤੇ ਫਿਰ ਅਚਾਨਕ ਉਸ ਦੀ ਮੌਤ ਹੋ ਗਈ। ਪੰਜਾਬ ਦੇ ਸੰਗਰੂਰ ਦੇ ਭਵਾਨੀਗੜ੍ਹ ਸਬ ਡਵੀਜ਼ਨ ਦੇ ਖੇੜੀ ਗੀਲਾ ਪਿੰਡ ਵਿਚ ਵੱਡਾ ਹੋਇਆ 27 ਸਾਲ ਦਾ ਹਰਦੀਪ ਆਪਣੇ ਪਰਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਕਨੇਡਾ ਵਿਚ ਪੁਲਿਸ ਵਿਭਾਗ ਵਿਚ ਕੰਮ ਕਰਦਾ ਸੀ।

ਹਰਦੀਪ ਸਿੰਘ 2009 ਵਿਚ ਕਨੇਡਾ ਪੜ੍ਹਾਈ ਕਰਨ ਗਿਆ ਸੀ ਅਤੇ ਸਖ਼ਤ ਮਿਹਨਤ ਕਰ ਕੇ ਉਸ ਨੇ ਉੱਥੇ ਪੁਲਿਸ ਦੀ ਨੌਕਰੀ ਹਾਸਲ ਕੀਤੀ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਉਹ ਪੇਟ ਦੀ ਬਿਮਾਰੀ ਕਾਰਨ ਕਾਫ਼ੀ ਪਰੇਸ਼ਾਨ ਸੀ। ਕਨੇਡਾ ਵਿਚ ਪੰਜਾਬ ਤੋਂ ਵੱਡੀ ਸੰਖਿਆ ਵਿਚ ਲੋਕ ਰਹਿੰਦੇ ਹਨ। ਕਈ ਪੰਜਾਬੀ ਲੋਕਾਂ ਨੇ ਉੱਥੇ ਵੱਡੀ ਸੰਖਿਆ ਵਿਚ ਰਾਜਨੀਤਿਕ ਰੁਝਾਨ ਵੀ ਬਣਾ ਲਿਆ ਸੀ। ਭਾਰਤ ਵਿਚ ਰਹਿਣ ਵਾਲੇ ਲੋਕਾਂ ਲਈ ਕਨੇਡਾ ਪ੍ਰਤੀ ਵੱਖਰਾ ਹੀ ਪਿਆਰ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement