ਕੈਨੇਡਾ 'ਚ 100 ਤੋਂ ਵੱਧ ਅਪਰਾਧਾਂ ਲਈ 16 ਪੰਜਾਬੀਆਂ 'ਤੇ ਕੇਸ ਦਰਜ 
Published : Jun 30, 2021, 1:03 pm IST
Updated : Jun 30, 2021, 1:03 pm IST
SHARE ARTICLE
16 Punjabis booked for theft, fraud in Canada
16 Punjabis booked for theft, fraud in Canada

ਜਾਂਚ ਜਨਵਰੀ ਤੋਂ ਅਪ੍ਰੈਲ ਤੱਕ ਦਰਜ 100 ਤੋਂ ਵੱਧ ਸ਼ਿਕਾਇਤਾਂ ਦੇ ਅਧਾਰ 'ਤੇ ਕੀਤੀ ਗਈ ਸੀ।

ਵਸ਼ਿੰਗਟਨ - ਕੈਨੇਡਾ ਵਿਚ ਪੰਜਾਬੀਆਂ ਦੀ ਜ਼ਿਆਦਾਤਰ ਅਬਾਦੀ ਵਾਲੇ ਸ਼ਹਿਰ ਬਰੈਂਪਚਨ ਵਿਚ ਵੱਖਰੇ ਪੁਲਿਸ ਵਿਭਾਗਾਂ ਨੇ ਅਤੇ ਕੈਨੇਡਾ ਪੰਸਟ ਦੀ ਸੰਯੁਕਤ ਜਾਂਚ ਵਚ ਚੋਰੀ ਦੇ ਸਮਾਨ, ਡਰੱਗ, ਫਰਜਡੀ ਦਸਤਾਵੇਜ਼, ਪਹਿਚਾਣ ਪੱਤਰ ਅਤੇ ਕ੍ਰੈਡਿਟ ਕਾਰਜ ਡਾਟਾ ਸਮੇਤ 16 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਕੁੱਲ 140 ਮਾਮਲੇ ਦਰਜ ਕੀਤੇ ਗਏ ਹਨ। 

FirFir

ਇਹ ਵੀ ਪੜ੍ਹੋ - ਪੰਜਾਬ ਦੇ ਜੰਮਪਲ ਅਜਮੇਰ ਸਿੰਘ ਨੇ ਅਮਰੀਕਾ 'ਚ ਚਮਕਾਇਆ ਨਾਂ, ਹੈਮਰਥਰੋ 'ਚ ਹਾਸਲ ਕੀਤਾ ਗੋਲਡ ਮੈਡਲ 

ਕੈਨੇਡੀਅਨ ਪੁਲਿਸ ਅਨੁਸਾਰ, ਉਨ੍ਹਾਂ ਨੇ ਪਿਛਲੇ ਮਹੀਨੇ, ਕੈਨੇਡਾ ਪੋਸਟ, ਹੈਲਟਨ ਰੀਜਨਲ ਪੁਲਿਸ ਸਰਵਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਕਈ ਵਿੱਤੀ ਸੰਸਥਾਵਾਂ ਦੇ ਸਹਿਯੋਗ ਨਾਲ, ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਮੇਲ ਚੋਰੀ ਦੀਆਂ 100 ਤੋਂ ਵੱਧ ਰਿਪੋਰਟਾਂ ਦੇ ਸੰਬੰਧ ਵਿਚ ਜਾਂਚ ਕੀਤੀ ਅਤੇ ਉਨ੍ਹਾਂ ਦੇ ਲਿੰਕ ਪਾਏ ਅਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚਕਰਤਾਵਾਂ ਨੂੰ ਕਥਿਤ ਤੌਰ 'ਤੇ ਇਕ ਨਿੱਜੀ ਸੜਕ ਦੇ ਕਿਨਾਰੇ ਕੈਨੇਡਾ ਪੋਸਟ ਮੇਲ ਬਾਕਸ ਜਾਂ ਨਿਵਾਸ ਬਕਸੇ ਵਿਚ ਸੇਧ ਲਗਾਉਂਦੇ ਹੋਏ ਚੈੱਕ, ਕ੍ਰੈਡਿਟ ਕਾਰਡ ਅਤੇ ਸ਼ਨਾਖਤੀ ਦਸਤਾਵੇਜ਼ ਤੋੜ ਕੇ ਮੇਲ ਚੋਰੀ ਕਰਦੇ ਹੋਏ ਪਾਇਆ ਹੈ।

Canada to Grant Permanent Residency to 90,000 StudentsCanada ਦੋਸ਼ੀਆਂ ਨੇ ਕਥਿਤ ਤੌਰ 'ਤੇ ਪੈਸੇ ਕਢਵਾਉਣ ਤੋਂ ਪਹਿਲਾਂ ਵੱਖਰੀਆਂ ਬੈਂਕਾਂ ਵਿਚ ਚੋਰੀ ਕੀਤੇ ਗਏ ਚੈੱਕ ਦਾ ਅਦਾਨ-ਪ੍ਰਦਾਨ ਕੀਤਾ। 16 ਅਤੇ 17 ਜੂਨ ਨੂੰ ਬ੍ਰੈਂਪਟਨ ਵਿਚ ਰਹਿਣ ਵਾਲੇ ਲੋਕਾਂ ਦੀ ਤਾਲਾਸ਼ੀ ਲਈ ਗਈ, ਜਿੱਥੇ ਅਧਿਕਾਰੀਆਂ ਨੂੰ ਸੈਂਕੜੇ ਮੇਲ, ਵੱਖਰੇ ਚੈੱਕ, ਪ੍ਰਿਟਰ, ਸਕੈਨਰ ਅਤੇ ਦਸਤਾਵੇਜ਼ ਬਣਾਉਣ ਲਈ ਵਰਤੋਂ ਕੀਤੇ ਡਜਾਣ ਵਾਲੇ ਹੋਰ ਉਪਕਰਨ ਵੀ ਮਿਲੇ। ਛੇ ਹਫ਼ਤਿਆਂ ਦੇ ਦੌਰਾਨ, ਜਾਂਚਕਰਤਾਵਾਂ ਨੇ ਡਾਕ ਚੋਰੀ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੁਆਰਾ ਵਰਤੇ ਗਏ ਛੇ ਚੋਰੀ ਹੋਏ ਵਾਹਨਾਂ ਦੀ ਵੀ ਖੋਜ ਕੀਤੀ। ਹੋਰ ਗ੍ਰਿਫ਼ਤਾਰੀਆਂ ਅਤੇ ਦੋਸ਼ ਤਫ਼ਤੀਸ਼ ਦੇ ਸੰਬੰਧ ਵਿਚ ਹਨ।

FIR On Punjabies in Canada FIR On Punjabies in Canada

ਜਾਂਚ ਜਨਵਰੀ ਤੋਂ ਅਪ੍ਰੈਲ ਤੱਕ ਦਰਜ 100 ਤੋਂ ਵੱਧ ਸ਼ਿਕਾਇਤਾਂ ਦੇ ਅਧਾਰ 'ਤੇ ਕੀਤੀ ਗਈ ਸੀ। ਫੜੇ ਗਏ ਅਤੇ ਮੁਲਜ਼ਮਾਂ ਵਿੱਚ ਗੁਰਦੀਪ ਬੈਂਸ (46), ਹਰਿੰਦਰ ਰੰਧਾਵਾ (37), ਤਰਨਜੀਤ ਵਿਰਕ (37), ਹਰਮੀਤ ਖਾਕ (28), ਗੁਰਦੀਪ ਸਿੰਘ (28), ਹਰਜਿੰਦਰ ਸਿੰਘ (31), ਗੁਰਕਮਲ ਮਾਹੀ (38) ਅਤੇ ਗੁਰਵਿੰਦਰ ਕੰਗ ਸ਼ਾਮਲ ਹਨ,. (38), ਗੁਰਪ੍ਰੀਤ ਸਿੰਘ (21), ਵਰਿੰਦਰਪਾਲ ਕੁੰਰ (43), ਸੁਹੇਲ ਕੁਮਾਰ (21), ਰਤਨ ਪ੍ਰੀਤਮ (26), ਰੁਪਿੰਦਰ ਸ਼ਰਮਾ (25), ਜੋਗਾ ਸਿੰਘ (30), ਹਰਮਨ ਸਿੰਘ (21), ਕੁਲਦੀਪ ਸੰਧਰਾ (27) ਦੇ ਨਾਮ ਸ਼ਾਮਲ ਹਨ। 

SHARE ARTICLE

ਏਜੰਸੀ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement