ਪੰਜਾਬੀ ਨੌਜਵਾਨ ਦੀ ਇਟਲੀ ਦੀ ਵਾਲੀਬਾਲ ‘ਬੀ ਸੀਰੀਜ਼’ ਲਈ ਹੋਈ ਚੋਣ
Published : Jul 30, 2023, 3:14 pm IST
Updated : Jul 30, 2023, 3:14 pm IST
SHARE ARTICLE
Amrit Singh
Amrit Singh

ਹੁਸ਼ਿਆਰਪੁਰ ਨਾਲ ਸਬੰਧਤ ਹੈ ਅੰਮ੍ਰਿਤ ਮਾਨ

 


ਰੋਮ:  ਇਟਲੀ ਦੀ ਵਾਲੀਬਾਲ ‘ਬੀ ਸੀਰੀਜ਼’ ਲਈ ਟੀਮ ਵਿਚ ਸ਼ਾਮਲ ਹੋ ਕੇ ਪੰਜਾਬੀ ਨੌਜਵਾਨ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਨਾ ਨਾਲ ਸਬੰਧਤ ਅੰਮ੍ਰਿਤ ਸਿੰਘ ਮਾਨ ਨੇ ਅਪਣੀ ਵਧੀਆ ਖੇਡ ਸਦਕਾ ਇਟਲੀ ਦੀ ਵਾਲੀਬਾਲ ਦੀ ‘ਬੀ ਸੀਰੀਜ਼’ ਟੀਮ ਸਪੈਸਾਨੇਜੇ (ਮੋਧਨਾ) ਵਿਚ ਥਾਂ ਬਣਾਈ ਹੈ।

ਇਹ ਵੀ ਪੜ੍ਹੋ: PRTC ਦੀ ਬੱਸ ਭਜਾ ਕੇ ਲੈ ਗਿਆ 'ਨਸ਼ੇੜੀ', ਬੋਲਿਆ, ਸ਼ਰਾਬ ਪੀਤੀ ਹੋਈ ਸੀ ਨਸ਼ੇ 'ਚ ਪਤਾ ਨਹੀਂ ਲੱਗਿਆ

ਅੰਮ੍ਰਿਤ ਮਾਨ ਦੇ ਪਿਤਾ ਪਰਮਿੰਦਰ ਸਿੰਘ ਮਾਨ ਅਤੇ ਮਾਤਾ ਪਰਮਿੰਦਰ ਕੌਰ ਨੇ ਦਸਿਆ ਕਿ ਇਹ ਇਟਲੀ ਦੀ ਨੈਸ਼ਨਲ ਪਧਰ ਦੀ ਸੀਰੀਜ਼ ਹੈ ਅਤੇ 2023-24 ਦੇ ਮੈਚ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਣਗੇ। ਉਨ੍ਹਾਂ ਦਸਿਆ ਕਿ ਉਹ 1992 'ਚ ਪੰਜਾਬ ਤੋਂ ਇਟਲੀ ਆਏ ਸਨ ਅਤੇ 1998 'ਚ ਅੰਮ੍ਰਿਤ ਮਾਨ ਦਾ ਜਨਮ ਤੈਰਾਚੀਨਾ (ਇਟਲੀ) ਵਿਚ ਹੋਇਆ

ਇਹ ਵੀ ਪੜ੍ਹੋ: ਦਿੱਲੀ 'ਚ ਜੁੱਤੀਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਚਾਰੇ ਪਾਸੇ ਹੋਇਆ ਧੂੰਆਂ ਹੀ ਧੂੰਆਂ

। ਪੜ੍ਹਾਈ ਦੇ ਨਾਲ-ਨਾਲ ਅੰਮ੍ਰਿਤ ਦੀ ਖੇਡਾਂ ਵਿਚ ਵੀ ਕਾਫੀ ਰੁਚੀ ਸੀ। ਛੋਟੀ ਉਮਰ ਵਿਚ ਹੀ ਉਸ ਨੇ ਵਾਲੀਬਾਲ ਖੇਡਣਾ ਸ਼ੁਰੂ ਕਰ ਦਿਤਾ। ਇਸ ਮਗਰੋਂ 13 ਸਾਲ ਦੀ ਉਮਰ ਵਿਚ ਉਸ ਦੀ ਚੋਣ ਸ਼ਹਿਰ ਰੋਤੋਫਰੇਨੋ ਦੀ ਵਾਲੀਬਾਲ ਟੀਮ ਵਿਚ ਹੋ ਗਈ ਸੀ। ਉਸ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦਿਆਂ ਹੁਣ ਉਸ ਦੀ ਚੋਣ ਸੀਰੀਜ਼ ਬੀ ਵਿਚ ਹੋਈ ਹੈ।

Tags: italy

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement