ਭਾਰਤੀ ਮਹਿਲਾ ਟੀਮ ਦੇ ਸਾਬਕਾ ਕੋਚ ਆਈਪੀਐਲ ਸੱਟੇਬਾਜ਼ੀ ‘ਚ ਗ੍ਰਿਫ਼ਤਾਰ
Published : Apr 3, 2019, 11:10 am IST
Updated : Apr 3, 2019, 11:10 am IST
SHARE ARTICLE
Tushar Arothe
Tushar Arothe

ਭਾਰਤੀ ਮਹਿਲਾ ਕ੍ਰਿਕੇਟ ਟੀਮ ਦੇ ਸਾਬਕਾ ਕੋਚ ਤੁਸ਼ਾਰ ਅਰੋਠੇ...

ਵਡੋਦਰਾ : ਭਾਰਤੀ ਮਹਿਲਾ ਕ੍ਰਿਕੇਟ ਟੀਮ ਦੇ ਸਾਬਕਾ ਕੋਚ ਤੁਸ਼ਾਰ ਅਰੋਠੇ ਨੂੰ ਕਥਿਤ ਤੌਰ ਉਤੇ ਆਈਪੀਐਲ 2019 ਵਿਚ ਸੱਟਾ ਲਗਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿਤੀ।

IPL-12IPL-12

ਪੁਲਿਸ ਨੇ ਦੱਸਿਆ ਕਿ ਅਰੋਠੇ ਅਤੇ 18 ਹੋਰਾਂ ਨੂੰ ਸ਼ਹਿਰ ਦੀ ਦੋਸ਼ ਸ਼ਾਖਾ ਨੇ ਸੋਮਵਾਰ ਦੀ ਰਾਤ ਨੂੰ ਦਿੱਲੀ ਕੈਪਿਟਲਸ ਅਤੇ ਕਿੰਗਸ ਇਲੈਵਨ ਪੰਜਾਬ ਦੇ ਮੋਹਾਲੀ ਵਿਚ ਖੇਡੇ ਗਏ ਮੈਚ ਉਤੇ ਕਥਿਤ ਤੌਰ ਉਤੇ ਸੱਟਾ ਲਗਾਉਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ। ਵਡ਼ੋਦਰਾ ਦੋਸ਼ ਸ਼ਾਖਾ ਦੇ ਪੁਲਿਸ ਡਿਪਟੀ ਕਮਿਸ਼ਨਰ ਜੈ ਦੀਪ ਸਿੰਘ ਜਡੇਜਾ ਨੇ ਕਿਹਾ ਕਿ 52 ਸਾਲ ਦਾ ਅਰੋਠੇ ਅਤੇ 18 ਹੋਰਾਂ ਨੂੰ ਸ਼ਹਿਰ ਦੇ ਇਕ ਕੈਫੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਥੇ ਉਹ ਸੱਟਾ ਲਗਾ ਰਹੇ ਸਨ।

ArrestedArrested

ਜਾਂਚ ਤੋਂ ਪਤਾ ਚੱਲਿਆ ਹੈ ਕਿ ਇਸ ਕੈਫੇ ਦੇ ਮਾਲਕ ਅਰੋਠੇ ਅਤੇ ਦੋ ਹੋਰ ਹੇਮਾਂਗ ਪਟੇਲ ਅਤੇ ਬੇਹਰਕਤ ਸ਼ਾਹ ਹਨ। ਇਨ੍ਹਾਂ ਦੋਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement