ਅਸਲ ਵਿਚ ਧਰਮਵੀਰ ਦੀ ਜੋੜੀ ਹੈ 'ਸੋਨੂੰ ਅਤੇ ਕਰਨ ਗਿਲਹੋਤਰਾ' ਦੀ ਜੋੜੀ
Published : Aug 7, 2020, 2:48 pm IST
Updated : Aug 7, 2020, 2:48 pm IST
SHARE ARTICLE
Sonu sood and Karan Gilhotra
Sonu sood and Karan Gilhotra

ਦੋਵਾਂ ਦੀ ਦੋਸਤੀ ਕਾਫੀ ਮਸ਼ਹੂਰ ਹੋ ਗਈ ਹੈ

ਫਾਜ਼ਿਲਕਾ - ਪੰਜਾਬ ਦੇ ਦੋ ਸ਼ੇਰ ਸੋਨੂੰ ਸੂਦ ਅਤੇ ਕਰਨ ਗਿਲਹੋਤਰਾ ਦਿਲੋਂ ਦੋਸਤ ਹਨ। ਹਾਲਾਂਕਿ ਦੋਵਾਂ ਦਾ ਖੇਤਰ ਵੱਖਰਾ ਹੈ ਪਰ ਦਿਲਾਂ ਵਿਚ ਮਾਨਵਤਾ ਦੀ ਇਕ ਸਮਾਨ ਭਾਵਨਾ ਹੈ ਇਹੀ ਕਾਰਨ ਹੈ ਕਿ ਦੋਨੋਂ ਦੁਖਿਆਰਿਆਂ ਦੀ ਰਲ ਮਿਲ ਕੇ ਮਦਦ ਕਰਦੇ ਹਨ। ਸੋਨੂੰ ਸੂਦ ਨੂੰ ਇੱਕ ਅਦਾਕਾਰ ਵਜੋਂ ਜਾਣਿਆ ਜਾਂਦਾ ਹੈ। ਸੋਨੂੰ ਸੂਦ ਨੇ ਲਾਕਡਾਉਨ ਦੌਰਾਨ ਲੱਖਾਂ ਬੇਸਹਾਰਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ਜਿਸ ਤੋਂ ਬਾਅਦ ਉਹਨਾਂ ਦੀ ਸਖਸ਼ੀਅਤ ਨੂੰ ਚਾਰ ਚੰਨ ਲੱਗ ਗਏ।

Sonu sood and Karan GilhotraSonu sood and Karan Gilhotra

ਸੋਨੂੰ ਸੂਦ ਦੇ ਨਾਲ ਇਕ ਹੋਰ ਨਾਮ ਬਹੁਤ ਮਾਣ ਨਾਲ ਲਿਆ ਜਾ ਰਿਹਾ ਹੈ ਉਹ ਹੈ ਕਰਨ ਗਿਲਹੋਤਰਾ ਜੋ ਕਿ ਫਾਜ਼ਿਲਕਾ ਦੇ ਵਸਨੀਕ ਹਨ ਅਤੇ ਪੀਐਚਡੀ ਚੈਂਬਰਜ਼ ਆਫ਼ ਗੱਲਬਾਤ ਕੀਤੀ ਅਤੇ ਇਸ ਤੋਂ ਬਾਅ ਉਹਨਾਂ ਨੇ ਟਵੀਟ ਕਰ ਕੇ ਭਰੋਸਾ ਦਿਵਾਇਆ ਕਿ ਉਹ ਇਹਨਾਂ ਬੱਚਿਆਂ ਦੇ ਕਾਮਰਸ ਐਂਡ ਇੰਡਸਟਰੀਜ਼ ਪੰਜਾਬ ਚੈਪਟਰ ਦੇ ਚੇਅਰਮੈਨ ਹੈ। ਦੋਵਾਂ ਦੀ ਦੋਸਤੀ ਕਾਫੀ ਮਸ਼ਹੂਰ ਹੋ ਗਈ ਹੈ

Sonu sood and Karan GilhotraSonu sood and Karan Gilhotra

ਪਰ ਇਹ ਦੋਸਤੀ ਕਈ ਗਰੀਬ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗੀ ਇਹ ਕਿਸੇ ਨੇ ਨਹੀਂ ਸੋਚਿਆ ਸੀ। ਕੁਝ ਦਿਨ ਪਹਿਲਾਂ ਇਸ ਕਰਨ ਅਤੇ ਵੀਰ ਦੀ ਜੋੜੀ ਨੇ ਆਂਧਰਾ ਪ੍ਰਦੇਸ਼ ਦੇ ਕਿਸਾਨ ਨੂੰ ਖੇਤੀ ਕਰਨ ਲਈ ਟਰੈਕਟਰ ਮੁਹੱਈਆ ਕਰਵਾਇਆ ਸੀ, ਹਾਲ ਹੀ ਵਿੱਚ ਤਰਨਤਾਰਨ ਤੋਂ ਇੱਕ ਰਿਕਸ਼ਾ ਚਾਲਕ ਸੁਖਦੇਵ ਸਿੰਘ ਜਿਨ੍ਹਾਂ ਦੀ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ।

File Photo File Photo

ਉਹਨਾਂ ਦੇ 4 ਅਨਾਥ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਹੈ। ਜਦੋਂ ਹੀ ਸੋਨੂੰ ਸੂਦ ਨੂੰ ਇਹਨਾਂ ਅਨਾਥ ਬੱਚਿਆਂ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਆਪਣੇ ਦੋਸਤ ਕਰਨ ਗਿਲਹੋਤਰਾ ਨਾਲ ਭਵਿੱਖ ਨੂੰ ਚੰਗਾ ਬਣਾਉਣ ਲਈ ਵਚਨਬੱਧ ਹਨ। ਉਹਨਾਂ ਨੇ ਲਿਖਿਆ,  ‘ਮੈਂ ਇਹਨਾਂ ਬੱਚਿਆਂ ਲਈ ਚੰਗੇ ਘਰ, ਚੰਗੇ ਸਕੂਲ ਅਤੇ ਭਵਿੱਖ ਨੂੰ ਵਧੀਆ ਬਣਾਉਣ ਦਾ ਯਕੀਨ ਦਿਵਾਉਂਦਾ ਹਾਂ’। ਇਸ ਦੇ ਨਾਲ ਹੀ ਦੱਸ ਦਈਏ ਕਿ ਲੌਕਡਾਊਨ ਦੌਰਾਨ ਲੋਕਾਂ ਲਈ ਮਸੀਹਾ ਬਣੇ ਸੋਨੂੰ ਸੂਦ ਅਤੇ ਉਹਨਾਂ ਦੇ ਦੋਸਤ ਕਰਨ ਗਿਲਹੋਤਰਾ ਦੀ ਇਸ ਸੇਵਾ ਦੀ ਚਰਚਾ ਇਕ ਵਾਰ ਫਿਰ ਜ਼ੋਰਾ ਸ਼ੋਰਾ ਤੇ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement