
ਆਸਟ੍ਰੇਲੀਆ ਦੀ ਪਲੈਨਿੰਗ ਇਲੈਵਨ ਵੀ ਜਾਣੋ
ਨਵੀਂ ਦਿੱਲੀ- ਅੱਜ ਵਿਸ਼ਵ ਕੱਪ ਦਾ 20ਵਾਂ ਮੈਚ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਦੇ ਵਿਚ ਹੋਵੇਗਾ। ਇਹ ਮੈਚ ਲੰਦਨ ਦੇ ਓਵਲ ਮੈਦਾਨ ਵਿਚ ਖੇਡਿਆ ਜਾਵੇਗਾ। ਇਸ ਮੈਚ ਵਿਚ ਦੋਨੋਂ ਟੀਮਾਂ ਪਿਛਲੇ ਮੈਚ ਦੇ ਆਧਾਰ ਤੇ ਪੂਰੀਆਂ ਤਿਆਰੀਆਂ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਟੀਮਾਂ ਆਪਣੀ ਪਲੈਨਿੰਗ 11 ਵਿਚ ਵੀ ਬਦਲਾਅ ਕਰ ਰਹੀਆਂ ਹਨ। ਸ਼੍ਰੀਲੰਕਾ ਦੀ ਟੀਮ ਵਿਚ ਬਦਲਾਅ ਪੱਕਾ ਹੈ। ਆਸਟ੍ਰੇਲੀਆ ਦੀ ਟੀਮ ਇਸ ਵਿਸ਼ਵ ਕੱਪ ਦੇ ਫਾਰਮ ਵਿਚ ਹੈ।
ICC World Cup 2019
ਇਸ ਟੀਮ ਨੇ ਹੁਣ ਤੱਕ 4 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ ਤਿੰਨ ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ। ਆਸਟ੍ਰੇਲੀਆ ਦੀ ਟੀਮ ਨੂੰ ਸਿਰਫ਼ ਇਕ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਆਸਟ੍ਰੇਲੀਆ ਨੂੰ 39 ਦੌੜਾਂ ਨਾਲ ਹਰਾਇਆ। ਓਧਰ ਸ਼੍ਰੀਲੰਕਾ ਦੇ ਦੋ ਮੈਚਾਂ ਵਿਚ ਮੀਂਹ ਨੇ ਖਰਾਬ ਕਰ ਦਿੱਤੇ। ਸ਼੍ਰੀਲੰਕਾ ਦੀ ਟੀਮ ਲੰਬੇ ਸਮੇਂ ਤੋਂ ਬਾਅਦ ਮੈਦਾਨ ਵਿਚ ਆਵੇਗੀ। ਆਸਟ੍ਰੇਲੀਆ ਦੀ ਟੀਮ ਸ਼ੁਰੂ ਤੋਂ ਹੀ ਇਕ ਟੀਮ ਨਾਲ ਖੇਡ ਰਹੀ ਹੈ।
World Cup 2019
ਮਾਰਕਸ ਸਟਾਇਨਿਸ ਦੇ ਜਖ਼ਮੀ ਹੋਣ ਤੇ ਕੇਨ ਰਿਚਰਡਸਨ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ ਸੀ। ਆਸਟ੍ਰੇਲੀਆ ਦੀ ਟੀਮ ਵਿਚ ਸ਼੍ਰੀਲੰਕਾ ਦੇ ਖਿਲਾਫ਼ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ। ਆਸਟ੍ਰੇਲੀਆ ਪਲੈਨਿੰਗ ਇਲੈਵਨ- ਫਰੋਨ ਫਿੰਚ, ਡੇਵਿਡ ਵਾਰਨਰ, ਓਸਮਾਨ ਖਵਾਜਾ, ਸਵੀਟ ਸਿਮਥ, ਕੇਨ ਰਿਚਰਡਸਨ, ਏਲੈਕਸ ਕੈਰੀ, ਨਾਥਨ ਕੂਲਟਰ ਨਾਇਲ