
ਪੂਰਵੀ ਕਪਤਾਨ ਮੁਹੰਮਦ ਅਹਜ਼ਰੂਦੀਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇੰਡਿਅਨ ਪ੍ਰੀਮਿਅਰ ਲੀਗ (IPL) ਜਿਸ ਨੂੰ ਕਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤਾ ਹੈ।
ਭਾਰਤੀ ਕ੍ਰਿਕਟ ਦੇ ਪੂਰਵੀ ਕਪਤਾਨ ਮੁਹੰਮਦ ਅਹਜ਼ਰੂਦੀਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇੰਡਿਅਨ ਪ੍ਰੀਮਿਅਰ ਲੀਗ (IPL) ਜਿਸ ਨੂੰ ਕਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤਾ ਹੈ। ਉਸ ਲਈ ਸਾਲ ਦੇ ਅੰਤ ਤੱਕ ਇਕ ਵੀਡੋ ਖੁੱਲੇਗੀ। ਆਸਟ੍ਰੇਲੀਆ ਵਿਚ ਹੋਣ ਵਾਲਾ ਵਲਡ ਕੱਪ ਜੇਕਰ ਆਪਣੇ ਤੈਅ ਸਮੇਂ ਤੇ ਨਹੀਂ ਹੁੰਦਾ ਤਾਂ ਬੀਸੀਸੀਆਈ ਵੱਲ਼ੋਂ ਇਸ ਨੂੰ ਅਕਤੂਬਰ ਚ ਕਰਵਾਉਂਣ ਬਾਰੇ ਤਿਆਰੀ ਕੀਤੀ ਜਾ ਰਹੀ ਹੈ।
IPL Match
ਪੂਰਵੀ ਕਪਤਾਨ ਨੇ ਉਮੀਦ ਜ਼ਤਾਈ ਹੈ ਕਿ ਸਾਲ ਦੇ ਅੰਤ ਤੱਕ ਵੀਡੋ ਮਿਲ ਸਕਦੀ ਹੈ। ਜਿੱਥੇ ਸਾਨੂੰ ਨਿਊਨਤਮ 7 ਮੈਚਾਂ ਦੀ ਮੇਜ਼ੁਬਾਨੀ ਮਿਲ ਸਕਦੀ ਹੈ। ਲੀਗ ਨੇ ਪਿਛਲੇ 10-12 ਸਾਲਾਂ ਤੋਂ ਖੇਡ ਨੂੰ ਬਹੁਤ ਕੁਝ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਮੰਚ ਹੈ ਜਿੱਥੇ ਖਿਡਾਰੀ ਜਲਦੀ ਨਜ਼ਰ ਵਿਚ ਆ ਜਾਂਦੇ ਹਨ, ਜਿਹੜੇ ਵਧੀਆ ਪ੍ਰਦਰਸ਼ਨ ਕਰਦੇ ਹਨ।
photo
ਇਸ ਲਈ ਜੇਕਰ ਆਈ.ਪੀ.ਐਲ ਨਾ ਹੁੰਦਾ ਤਾਂ ਹਾਰਦਿਕ ਪਾਂਡਿਆ ਅਤੇ ਬੂਮਰਾ ਵਰਗੇ ਖਿਡਾਰੀ ਅੱਜ ਵੀ ਸੰਘਰਸ਼ ਕਰ ਰਹੇ ਹੁੰਦੇ। ਅਹਜ਼ਰੂਦੀਂਨ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਭਾਰਤੀ ਟੀਮ ਦੀ ਕੋਚਿੰਗ ਲਈ ਤਿਆਰ ਹਨ। ਇਕ ਚੈਨਲ ਨੂੰ ਇੰਟਰਵਿਊ ਦਿੰਦੇ ਸਮੇਂ ਉਨ੍ਵਾਂ ਕਿਹਾ ਕਿ ਮੈਂ ਤਿਆਰ ਹਾਂ। ਜੇਕਰ ਮੈਨੂੰ ਭਾਰਤੀ ਟੀਮ ਦੀ ਕਪਤਾਨੀ ਕਰਨ ਨੂੰ ਮਿਲੇ ਤਾਂ ਮੈ ਅੱਖ ਝਪਕੇ ਬਿਨਾ ਕਰਨ ਲਈ ਤਿਆਰ ਹਾਂ।
IPL
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।