ਬਦਲ ਗਿਆ ਕ੍ਰਿਕੇਟ ਦਾ ਇਹ ਵੱਡਾ ਨਿਯਮ, ਸਿੱਕਾ ਨਹੀਂ ਬੱਲਾ ਉਛਾਲ ਕੇ ਹੋਇਆ ਟਾਸ
Published : Dec 19, 2018, 5:11 pm IST
Updated : Dec 19, 2018, 5:11 pm IST
SHARE ARTICLE
Cricket
Cricket

ਕ੍ਰਿਕੇਟ ਵਿਚ ਲਗਾਤਾਰ ਨਵੇਂ ਨਿਯਮ ਆਉਂਦੇ ਰਹਿੰਦੇ ਹਨ ਅਤੇ ਲਗਾਤਾਰ ਨਿਯਮਾਂ ਵਿਚ ਵੱਡੇ ਬਦਲਾਵ.....

ਆਸਟ੍ਰੇਲੀਆ (ਭਾਸ਼ਾ): ਕ੍ਰਿਕੇਟ ਵਿਚ ਲਗਾਤਾਰ ਨਵੇਂ ਨਿਯਮ ਆਉਂਦੇ ਰਹਿੰਦੇ ਹਨ ਅਤੇ ਲਗਾਤਾਰ ਨਿਯਮਾਂ ਵਿਚ ਵੱਡੇ ਬਦਲਾਵ ਹੁੰਦੇ ਰਹਿੰਦੇ ਹਨ, ਇਸ ਕੜੀ ਵਿਚ ਆਸਟ੍ਰੇਲੀਆ ਵਿਚ ਖੇਡੀ ਜਾ ਰਹੀ ਬਿੱਗ ਬੈਸ਼ ਲੀਗ ਵਿਚ ਇਕ ਵੱਡਾ ਪ੍ਰਯੋਗ ਹੋਇਆ ਹੈ। ਆਸਟ੍ਰੇਲੀਆ ਵਿਚ ਚੱਲ ਰਹੀ ਬਿੱਗ ਬੈਸ਼ ਲੀਗ ਵਿਚ ਟਾਸ ਦਾ ਨਿਯਮ ਹੀ ਬਦਲ ਗਿਆ ਹੈ। ਦਰਅਸਲ ਬਿੱਗ ਬੈਸ਼ ਲੀਗ ਵਿਚ ਇਸ ਵਾਰ ਟਾਸ ਲਈ ਸਿੱਕੇ ਦੀ ਜਗ੍ਹਾ ਬੱਲੇ ਦਾ ਇਸਤੇਮਾਲ ਹੋਇਆ।

CricketCricket

ਦ ਗਾਬਾ ਵਿਚ ਖੇਡੇ ਜਾ ਰਹੇ ਬਿੱਗ ਬੈਸ਼ ਲੀਗ ਸੀਜ਼ਨ 8 ਦਾ ਪਹਿਲਾ ਮੈਚ ਐਡੀਲੈਡ ਸਟਰਾਇਕਰਸ ਅਤੇ ਬ੍ਰਿਸਬੇਨ ਹਿਟ ਦੇ ਵਿਚ ਹੋਇਆ। ਜਿਸ ਦਾ ਟਾਸ ਐਡੀਲੈਡ ਸਟਰਾਇਕਰਸ ਦੇ ਕਪਤਾਨ ਕਾਲਿਨ ਇਨਗਰਾਮ ਨੇ ਜਿੱਤਿਆ। ਇਸ ਮੁਕਾਬਲੇ ਵਿਚ ਮੈਥਿਊ ਹੈਡਨ ਨੇ ਬੱਲੇ ਨੂੰ ਉਛਾਲਿਆ। ਤੁਹਾਨੂੰ ਦੱਸ ਦਈਏ ਬਿੱਗ ਬੈਸ਼ ਵਿਚ ਟਾਸ ਲਈ ਇਸਤੇਮਾਲ ਹੋ ਰਿਹਾ ਬੱਲਾ ਇਕ ਵਿਸ਼ੇਸ਼ ਤਰ੍ਹਾਂ ਦਾ ਬੱਲਾ ਹੈ। ਹਾਲਾਂਕਿ ਬੱਲਾ ਫਲਿਪ ਟਾਸ ਦਾ ਸਰੋਤਿਆਂ ਕਾਫ਼ੀ ਮਜਾਕ ਉਡਾ ਰਹੇ ਹਨ।


ਉਨ੍ਹਾਂ ਨੂੰ ਇਹ ਮਜਾਕ ਅਜਿਹਾ ਲੱਗ ਰਿਹਾ ਹੈ। ਕਈ ਲੋਕਾਂ ਨੇ ਇਸ ਨੂੰ ਅਜੀਬੋਗਰੀਬ ਕਰਾਰ ਦਿਤਾ। ਤੁਹਾਨੂੰ ਦੱਸ ਦਈਏ ਇਹ ਲੀਗ 19 ਦਸੰਬਰ ਤੋਂ ਸ਼ੁਰੂ ਹੋ ਕੇ 17 ਫਰਵਰੀ ਤੱਕ ਚੱਲੇਗੀ। ਇਸ ਵਾਰ ਇਸ ਲੀਗ ਵਿਚ ਸਭ ਤੋਂ ਜ਼ਿਆਦਾ ਮੈਚ ਖੇਡੇ ਜਾਣਗੇ। ਲੀਗ ਵਿਚ 8 ਟੀਮਾਂ ਦੇ ਵਿਚ ਕੁਲ 59 ਮੈਚ ਖੇਡੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement