ਬੈਲਜੀਅਮ ਨੇ ਟਿਊਨੇਸ਼ੀਆ ਨੂੰ 5-2 ਨਾਲ ਹਰਾਇਆ
Published : Jun 24, 2018, 1:39 am IST
Updated : Jun 24, 2018, 1:39 am IST
SHARE ARTICLE
Begium and Tunisia during Match
Begium and Tunisia during Match

ਕਪਤਾਨ ਹੀਡਨ ਹੇਜਾਰਡ ਤੇ ਰੋਮੇਲੁ ਲੁਕਾਕੁ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬੈਲਜੀਅਮ ਨੇ ਟਿਊਨੇਸ਼ੀਆ ਨੂੰ ਹਰਾ ਕੇ ਫ਼ੀਫ਼ਾ ਵਿਸ਼ਵ ਕੱਪ ਦੇ ਆਖ਼ਰੀ 16 ਦੌਰ 'ਚ ਜਗ੍ਹਾ...

ਰਸ਼ੀਆ: ਕਪਤਾਨ ਹੀਡਨ ਹੇਜਾਰਡ ਤੇ ਰੋਮੇਲੁ ਲੁਕਾਕੁ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬੈਲਜੀਅਮ ਨੇ ਟਿਊਨੇਸ਼ੀਆ ਨੂੰ ਹਰਾ ਕੇ ਫ਼ੀਫ਼ਾ ਵਿਸ਼ਵ ਕੱਪ ਦੇ ਆਖ਼ਰੀ 16 ਦੌਰ 'ਚ ਜਗ੍ਹਾ ਪੱਕੀ ਕੀਤੀ। ਸਪਰਤਾਕ ਸਟੇਡੀਅਮ 'ਚ ਖੇਡੇ ਗਏ ਗਰੁਪ-ਜੀ ਦੇ ਇਸ ਮੈਚ 'ਚ ਬੈਲਜੀਅਮ ਨੇ ਟਿਊਨੇਸ਼ੀਆ ਨੂੰ 5-2 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਕਰ ਦਿਤਾ।

ਬੈਲਜੀਅਮ ਲਈ ਇਸ ਮੈਚ 'ਚ ਹੇਜਾਰਡ ਤੇ ਲੁਕਾਕ ਤੋਂ ਇਲਾਵਾ, ਮਿਤੀ ਬਾਤਸ਼ੁਯਾਈ ਨੇ ਵੀ ਗੋਲ ਕੀਤਾ, ਉਥੇ ਹੀ ਟਿਊਨੇਸ਼ੀਆ ਲਈ ਦੋ ਗੋਲ ਡੇਲਨ ਬ੍ਰੋਨ ਤੇ ਕਪਤਾਨ ਵਾਹਬੀ ਖਾਜਰੀ ਨੇ ਕੀਤੇ। ਪੰਜਵੇਂ ਮਿੰਟ 'ਚ ਹੀ ਬੈਲਜੀਅਮ ਨੇ ਪੈਨਲਟੀ 'ਤੇ ਗੋਲ 'ਚ ਬਦਲ ਕੇ ਖਾਤਾ ਖੋਲ੍ਹਿਆ। ਇਸ ਤੋਂ ਬਾਅਦ 16ਵੇਂ ਮਿੰਟ 'ਚ ਲੁਕਾਕੁ, 48ਵੇਂ ਮਿੰਟ 'ਚ ਯੋਹਾਨ ਬੇਨ, 50ਵੇਂ ਮਿੰਟ 'ਚ ਹੇਜਾਰਡ ਅਤੇ 90ਵੇਂ ਮਿੰਟ 'ਚ ਬਾਤਸ਼ੁਯਾਈ ਨੇ ਗੋਲ ਕੀਤੇ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement