WWE ਸਟਾਰ ਰੋਮਨ ਰੇਂਸ ਨੂੰ ਬਲੱਡ ਕੈਂਸਰ
Published : Oct 24, 2018, 8:47 pm IST
Updated : Oct 24, 2018, 8:48 pm IST
SHARE ARTICLE
Blood Cancer to WWE Star Roman Reins
Blood Cancer to WWE Star Roman Reins

ਡਬਲਿਊਡਬਲਿਊਈ ਦੇ ਫੇਮਸ ਰੋਮਨ ਰੇਂਸ ਨੇ ਯੂਨੀਵਰਸਲ ਚੈਂਪੀਅਨਸ਼ਿਪ ਛੱਡ ਦਿਤੀ ਹੈ। ਉਨ੍ਹਾਂ ਵਲੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਰੋਮਨ ਰੇਂਸ ਨੇ ਅਪਣੇ ਆਪ...

ਨਵੀਂ ਦਿੱਲੀ (ਭਾਸ਼ਾ) : ਡਬਲਿਊਡਬਲਿਊਈ ਦੇ ਫੇਮਸ ਰੋਮਨ ਰੇਂਸ ਨੇ ਯੂਨੀਵਰਸਲ ਚੈਂਪੀਅਨਸ਼ਿਪ ਛੱਡ ਦਿਤੀ ਹੈ। ਉਨ੍ਹਾਂ ਵਲੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਰੋਮਨ ਰੇਂਸ ਨੇ ਅਪਣੇ ਆਪ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਖ਼ਤਰਨਾਕ ਰੋਗ ਬਲੱਡ ਕੈਂਸਰ ਤੋਂ ਪੀੜਿਤ ਹਨ ਜਿਸ ਦੇ ਚਲਦੇ ਉਨ੍ਹਾਂ ਨੇ ਯੂਨੀਵਰਸਲ ਚੈਂਪੀਅਨਸ਼ਿਪ ਤੋਂ ਅਪਣਾ ਨਾਮ ਹਟਵਾ ਦਿਤਾ ਹੈ। ਤੁਹਾਨੂੰ ਦੱਸ ਦੇਈਏ ਰੋਮਨ ਰੇਂਸ ਇਕ ਤਰ੍ਹਾਂ ਦੇ ਬਲਡ ਕੈਂਸਰ ਦੇ ਰੋਗ ਤੋਂ ਪੀੜਿਤ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਅਪਣੇ ਆਪ ਕੀਤਾ।

Roman ReinsRoman Reins ​ਰਿੰਗ ਦੇ ਵਿਚ ਖੜ੍ਹੇ ਹੋ ਕੇ ਉਨ੍ਹਾਂ ਨੇ ਅਪਣੇ ਫੈਂਨਸ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਅਤੇ ਫਿਰ ਸਭ ਤੋਂ ਵਿਦਾ ਲੈਂਦੇ ਸਮੇਂ ਭਾਵੁਕ ਹੋ ਗਏ। ਵਰਤਮਾਨ ਸਮੇਂ ਵਿਚ ਰੋਮਨ ਰੇਂਸ ਨੂੰ ਰਾ ਦੀ ਜਾਨ ਕਿਹਾ ਜਾ ਸਕਦਾ ਹੈ। ਅਜਿਹੇ ਵਿਚ ਉਨ੍ਹਾਂ ਦਾ ਚੈੰਪੀਅਨ ਸ਼ਿਪ ਛੱਡ ਕੇ ਜਾਣਾ ਕਾਫ਼ੀ ਨਿਰਾਸ਼ਾ ਜਨਕ ਹੈ। ਧਿਆਨ ਯੋਗ ਹੈ ਕਿ ਰੋਮਨ ਰੇਂਸ ਨੇ ਰਾ ਦੀ ਸ਼ੁਰੂਆਤ ਕੀਤੀ ਅਤੇ ਜੋ ਕਿਹਾ ਉਸ ਤੋਂ ਉਨ੍ਹਾਂ ਦੇ ਫੈਂਨਸ ਦਾ ਦਿਲ ਟੁੱਟ ਗਿਆ। ਰੋਮਨ ਰੇਂਸ ਨੇ ਇਕ ਟਵੀਟ ਦੇ ਮਾਧਿਅਮ ਤੋਂ ਦੱਸਿਆ ਕਿ “ਮੈਂ ਸਾਰਿਆਂ ਤੋਂ ਮਾਂਫੀ ਮੰਗਦਾ ਹਾਂ।

ਪੂਰੇ ਸਾਲ ਪੂਰੇ ਮਹੀਨੇ ਮੈਂ ਇਥੇ ਆਉਂਦਾ ਹਾਂ ਅਤੇ ਕਈ ਚੀਜ਼ਾਂ ਕਹਿੰਦਾ ਹਾਂ। ਹਰ ਹਫ਼ਤੇ ਆ ਕੇ ਫਾਇਟਿੰਗ ਚੈਂਪੀਅਨ ਦੀ ਤਰ੍ਹਾਂ ਕੰਮ ਕਰਦਾ ਹਾਂ ਪਰ ਇਹ ਸਭ ਝੂਠ ਹੈ। ਕਿਉਂਕਿ ਸੱਚਾਈ ਇਹ ਹੈ ਕਿ ਉਨ੍ਹਾਂ ਦਾ ਰੀਅਲ ਨਾਮ ਜੋ ਹੈ ਅਤੇ 11 ਸਾਲ ਤੋਂ ਮੈਂ ਇਕ ਤਰ੍ਹਾਂ ਦੇ ਬਲੱਡ ਕੈਂਸਰ ਨਾਲ ਜੀਅ ਰਿਹਾ ਸੀ ਪਰ ਹੁਣ ਉਹ ਫਿਰ ਤੋਂ ਵਾਪਸ ਆ ਗਿਆ ਹੈ। ਅਨੁਮਾਨ ਇਹ ਲਗਾਇਆ ਜਾ ਰਿਹਾ ਹੈ ਕਿ ਹੁਣ ਸ਼ਾਇਦ 2 ਤੋਂ 3 ਸਾਲ ਤੱਕ ਉਹ ਡਬਲਿਊਡਬਲਿਊਈ ਵਿਚ ਨਜ਼ਰ  ਨਹੀਂ ਆਉਣਗੇ।

WWE StarWWE Star ​ਰੋਮਨ ਨੇ ਅਪਣੇ ਫੈਂਨਸ ਨੂੰ ਉਨ੍ਹਾਂ ਦੇ ਪਿਆਰ ਅਤੇ ਸਪੋਰਟ ਲਈ ਧੰਨਵਾਦ ਕਿਹਾ। ਰੋਮਨ ਨੇ ਅਪਣੇ ਟਾਇਟਲ ਨੂੰ ਡਰਾਪ ਕੀਤਾ ਅਤੇ ਉਸ ਨੂੰ ਰਿੰਗ ਦੇ ਵਿਚ ਰੱਖ ਦਿਤਾ। ਸਾਰਿਆਂ ਨੇ ਉਨ੍ਹਾਂ ਦੇ ਲਈ ਦੂਆ ਮੰਗੀ। ਹੁਣ ਰੋਮਨ ਕਦੀ ਵਾਪਸ ਆਉਣਗੇ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਨਾਲ ਹੀ ਹੁਣ ਯੂਨੀਵਰਸਲ ਚੈਂਪੀਅਨਸ਼ਿਪ ਕਰਾਉਨ ਜਵੈਲ ਵਿਚ ਲੈਸਨਰ ਅਤੇ ਸਟਰੋਮੈਨ ਦੇ ਵਿਚ ਮੁਕਾਬਲਾ ਹੋਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement