
ਪਿਛਲੇ ਇਕ ਸਾਲ ਤੋਂ ਵਿਵਾਦਾਂ ਦੇ ਘੇਰੇ `ਚ ਚਲ ਰਹੇ ਅਸਟਰੇਲੀਆ ਦੇ ਕਪਤਾਨ ਅਤੇ ਬੇਹਤਰੀਨ ਬੱਲੇਬਾਜ਼ ਸਟੀਵ ਸਮਿਥ ਨੂੰ ਅਸਟਰੇਲੀਆ ਕ੍ਰਿਕੇਟ ਬੋਰਡ ਨੇ
ਪਿਛਲੇ ਇਕ ਸਾਲ ਤੋਂ ਵਿਵਾਦਾਂ ਦੇ ਘੇਰੇ `ਚ ਚਲ ਰਹੇ ਅਸਟਰੇਲੀਆ ਦੇ ਕਪਤਾਨ ਅਤੇ ਬੇਹਤਰੀਨ ਬੱਲੇਬਾਜ਼ ਸਟੀਵ ਸਮਿਥ ਨੂੰ ਅਸਟਰੇਲੀਆ ਕ੍ਰਿਕੇਟ ਬੋਰਡ ਨੇ ਅੰਤਰਰਾਸ਼ਟਰੀ ਟੀਮ `ਹ ਖੇਡਣ ਤੋਂ ਰੋਕ ਲਗਾ ਦਿਤੀ ਹੈ ਨਾਲ ਹੀ ਬੋਰਡ ਨੇ ਇਹ ਵੀ ਕਹਿ ਦਿਤਾ ਹੈ ਕੇ ਦੇਸ਼ `ਚ ਕੋਈ ਵੀ ਟੂਰਨਾਮੈਂਟ ਸਮਿਥ ਨਹੀਂ ਖੇਡਣਗੇ। ਉਹਨਾਂ ਦਾ ਕਹਿਣਾ ਹੈ ਕੇ ਸਮਿਥ ਦੇਸ਼ ਤੋਂ ਬਾਹਰ ਹੋਣ ਵਾਲੇ ਟੂਰਨਾਮੈਂਟ ਖੇਡ ਸਕਦੀ ਹਨ।
steve smith
ਤੁਹਾਨੂੰ ਦਸ ਦੇਈਏ ਕੇ ਇਸ ਤੋਂ ਪਹਿਲਾ ਅਸਟਰੇਲੀਆਈ ਟੀਮ ਤੋਂ ਬਾਹਰ ਚੱਲ ਰਹੇ ਸਮਿਥ ਕੈਨੇਡਾ ਵਿੱਚ ਹੋਏ ਗਲੋਬਲ ਟੀ - 20 ਟੂਰਨਮੇਂਟ ਵਿਚ ਟੋਰੰਟੋ ਨੈਸ਼ਨਲ ਲਈ ਵੀ ਖੇਡਦੇ ਹੋਏ ਨਜ਼ਰ ਆਏ ਸਨ ਸਮਿਥ ਨੇ ਉਸ ਟੂਰਨਮੇਂਟ ਵਿਚ ਖੇਡੇ 6 ਮੁਕਾਬਲਿਆਂ ਵਿਚ 119 .28 ਦੀ ਸਟਰਾਇਕ ਰੇਟ ਨਾਲ 167 ਰਣ ਬਣਾਏ ਸਨ।ਤੁਹਾਨੂੰ ਦਸ ਦੇਈਏ ਕੇ ਸਮਿਥ ਹੁਣ ਵੈਸਟ ਇੰਡੀਜ਼ ਚ ਹੋਣ ਵਾਲੀ CPL ਲੀਗ `ਚ ਵੀ ਖੇਡ ਦੇ ਹੋਏ ਦਿਖਾਈ ਦੇਣਗੇ।
steve smith
ਕਿਹਾ ਜਾ ਰਿਹਾ ਹੈ ਕੇ ਸਮਿਥ ਨੂੰ ਇਸ ਲੀਗ ਵਿਚ ਬਾਂਗਲਾਦੇਸ਼ ਟੀਮ ਦੇ ਆਲਰਾਉਂਡਰ ਸ਼ਾਕਿਬ ਅਲ ਹਸਨ ਦੀ ਜਗ੍ਹਾ ਸ਼ਾਮਿਲ ਕੀਤਾ ਗਿਆ ਹੈ , ਜੋ ਇਸ ਟੂਰਨਮੇਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ।ਇਸ ਲੀਗ ਦੌਰਾਨ ਸਮਿਥ ਨੂੰ ਸਾਇਨ ਕਰਨ ਨੂੰ ਲੈ ਕੇ ਟੀਮ ਦੇ ਕੋਚ ਰਾਬਿਨ ਸਿੰਘ ਨੇ ਕਿਹਾ , ਸ਼ਾਕਿਬ ਅਲ ਹਸਨ ਦਾ ਟੂਰਨਮੇਂਟ ਤੋਂ ਬਾਹਰ ਹੋਣਾ ਸਾਡੀ ਟੀਮ ਲਈ ਬਹੁਤ ਵੱਡਾ ਝਟਕਾ ਹੈ।
steve smith
ਉਹਨਾਂ ਦਾ ਕਹਿਣਾ ਹੈ ਕੇ ਸਟੀਵ ਸਮਿਥ ਵਰਗੇ ਵਰਲਡ ਕਲਾਸ ਖਿਡਾਰੀ ਦੇ ਆਉਣ ਨਾਲ ਸਾਡੀ ਟੀਮ ਦੀ ਬੱਲੇਬਾਜੀ ਨੂੰ ਕਾਫ਼ੀ ਮਜਬੂਤੀ ਮਿਲੇਗੀ । ਉਨ੍ਹਾਂ ਨੇ ਹਰ ਫਾਰਮੇਟ ਵਿਚ ਅੱਛਾ ਪ੍ਰਦਰਸ਼ਨ ਕੀਤਾ ਹੈ ਅਤੇ ਸਾਨੂੰ ਉਂਮੀਦ ਹੈ ਕਿ ਸਮਿਥ ਟਰਾਇਡੇਂਟਸ ਲਈ ਸਫਲ ਹੋਣਗੇ। ਤੁਹਾਨੂੰ ਦਸ ਦੇਈਏ ਕੇ ਸਮਿਥ ਦੇ ਨਾਲ ਇੱਕ ਸਾਲ ਤੋਂ ਪ੍ਰੇਸ਼ਾਨੀ ਝੱਲ ਰਹੇ ਡੇਵਿਡ ਵਾਰਨਰ ਨੂੰ ਵੀ ਸੇਂਟ ਲੂਸਿਆ ਟੀਮ ਨੇ ਵੀ ਹਾਲ ਹੀ ਵਿਚ ਸਾਇਨ ਕੀਤਾ ਸੀ । ਕਿਹਾ ਜਾ ਰਿਹਾ ਹੈ ਕੇ ਵਾਰਨਰ ਨੂੰ ਇਸ ਟੀਮ ਵਿਚ ਡਾਰਸੀ ਸ਼ਾਰਟ ਦੀ ਜਗ੍ਹਾ ਸ਼ਾਮਿਲ ਕੀਤਾ ਗਿਆ।
steve smith
ਡਾਰਸੀ ਅਸਟਰੇਲੀਆ ਏ ਟੀਮ ਦੇ ਨਾਲ ਭਾਰਤ ਵਿੱਚ ਚਾਰ ਟੀਮਾਂ ਦੇ ਵਿੱਚ ਹੋਣ ਵਾਲੀ ODI ਸੀਰੀਜ ਵਿੱਚ ਹਿੱਸਾ ਲੈਣ ਵਾਲੇ ਹਨ।ਤੁਹਾਨੂੰ ਦਸ ਦੇਈਏ ਕੇ ਕ੍ਰਿਕੇਟ ਆਸਟਰੇਲਿਆ ਨੇ ਸਮਿਥ ,ਵਾਰਨਰ ਨੂੰ ਵਿਦੇਸ਼ੀ ਲੀਗ ਅਤੇ ਲੋਅਰ ਗਰੇਡ ਕ੍ਰਿਕੇਟ ਖੇਡਣ ਤੋਂ ਨਹੀਂ ਰੋਕਿਆ ਹੈ । ਕਿਹਾ ਜਾ ਰਿਹਾ ਹੈ ਕੇ ਸੀਪੀਐਲ ਦੇ ਇਸ ਸੀਜਨ ਦੀ ਸ਼ੁਰੂਆਤ 8 ਅਗਸਤ ਤੋਂ ਹੋਵੇਗੀ ਅਤੇ ਟੂਰਨਮੇਂਟ ਦਾ ਫਾਇਨਲ 16 ਸਤੰਬਰ ਨੂੰ ਖੇਡਿਆ ਜਾਵੇਗਾ।