Tokyo Paralympics: ਭਾਰਤੀ ਟੇਬਲ ਟੈਨਿਸ ਖਿਡਾਰਨ Bhavina Patel ਦਾ ਸ਼ਾਨਦਾਰ ਪ੍ਰਦਰਸ਼ਨ
Published : Aug 27, 2021, 9:50 am IST
Updated : Aug 27, 2021, 9:50 am IST
SHARE ARTICLE
India's paddler Bhavina Patel storms into quarters
India's paddler Bhavina Patel storms into quarters

ਭਾਰਤ ਦੀ ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ ਨੇ ਟੋਕੀਉ ਪੈਰਾਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ।

ਟੋਕੀਉ: ਭਾਰਤ ਦੀ ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ (India's paddler Bhavina Patel storms into quarters) ਨੇ ਟੋਕੀਉ ਪੈਰਾਉਲੰਪਿਕ (Tokyo Paralympics) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਉਹਨਾਂ ਨੇ ਕਲਾਸ-4 ਰਾਊਂਡ ਵਿਚ ਬ੍ਰਾਜ਼ੀਲ ਦੀ ਜੋਇਸ ਡੀ ਓਲੀਵੀਰਾ ਨੂੰ 3-0 ਨਾਲ ਮਾਤ ਦਿੱਤੀ।

India's paddler Bhavina Patel storms into quartersIndia's paddler Bhavina Patel storms into quarters

ਹੋਰ ਪੜ੍ਹੋ: Kabul Blast: ਜੋਅ ਬਾਇਡਨ ਦੀ ਚਿਤਾਵਨੀ, 'ਹਮਲਾਵਰਾਂ ਨੂੰ ਮੁਆਫ ਨਹੀਂ ਕਰਾਂਗੇ ਤੇ ਨਾ ਹੀ ਭੁੱਲਾਂਗੇ'

ਭਾਵਿਨਾ ਇਸ ਮੈਚ ਵਿਚ ਲਗਾਤਾਰ ਬ੍ਰਾਜ਼ੀਲ ਦੀ ਖਿਡਾਰਨ ਉੱਤੇ ਭਾਰੀ ਰਹੀ। ਇਸ ਜਿੱਤ ਤੋਂ ਬਾਅਦ ਉਸ ਦੇ ਮੈਡਲ ਜਿੱਤਣ ਦੀ ਉਮੀਦ ਵਧ ਗਈ ਹੈ। ਅੱਜ ਹੀ ਭਾਵੀਨਾ ਸੈਮੀਫਾਈਨਲ ਵਿਚ ਪਹੁੰਚਣ ਲਈ ਮੈਦਾਨ ਵਿਚ ਉਤਰੇਗੀ।

India's paddler Bhavina Patel storms into quartersIndia's paddler Bhavina Patel storms into quarters

ਹੋਰ ਪੜ੍ਹੋ: Kabul Airport Blast: ਬੰਬ ਧਮਾਕੇ ‘ਚ ਹੁਣ ਤੱਕ 60 ਮੌਤਾਂ, ਹਮਲੇ ਪਿੱਛੇ ISIS ਖੁਰਾਸਾਨ ਦਾ ਹੱਥ

ਭਾਰਤੀ ਪੈਰਾ ਐਥਲੀਟ ਭਾਵਿਨਾ ਨੇ ਕਲਾਸ-4 ਰਾਊਂਡ 16 ਦੇ ਮੁਕਾਬਲੇ ਵਿਚ ਬ੍ਰਾਜ਼ੀਲ ਦੀ ਖਿਡਾਰਨ ਨੂੰ 12-10, 13-11, 11-6 ਨਾਲ ਮਾਤ ਦਿੱਤੀ। ਮੈਚ ਦੀ ਸ਼ੁਰੂਆਤ ਵਿਚ ਬ੍ਰਾਜ਼ੀਲ ਦੀ ਖਿਡਾਰਨ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਬਾਅਦ ਵਿਚ ਭਾਵੀਨਾ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement