ਭਾਰਤ ਨੇ ਜਿੱਤਿਆ ਟਾਸ, ਲਿਆ ਗੇਂਦਬਾਜ਼ੀ ਦਾ ਫ਼ੈਸਲਾ
Published : Feb 4, 2018, 1:23 pm IST
Updated : Feb 4, 2018, 7:53 am IST
SHARE ARTICLE

ਸੈਂਚੁਰੀਅਨ : ਸਾਊਥ ਅਫਰੀਕਾ ਖਿਲਾਫ ਪਹਿਲੇ ਵਨਡੇ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ਼ ਦਾ ਫੈਸਲਾ ਲਿਆ। ਜੇਕਰ ਟੀਮ ਇੰਡੀਆ ਅੱਜ ਜਿੱਤਦੀ ਹੈ ਤਾਂ ਉਹ ਸਾਊਥ ਅਫਰੀਕਾ ਦੌਰੇ ਉੱਤੇ ਇੰਟਰਨੈਸ਼ਨਲ ਕ੍ਰਿਕਟ ਵਿਚ ਪਹਿਲੀ ਵਾਰ ਜਿੱਤ ਦੀ ਹੈਟਰਿਕ ਬਣਾ ਲਵੇਗੀ। ਭਾਰਤ ਨੇ ਪਹਿਲਾਂ ਜੋਹਾਨਸਬਰਗ ਟੈਸਟ ਵਿਚ ਅਤੇ ਫਿਰ ਡਰਬਨ ਵਿਚ ਹੋਏ ਵਨਡੇ ਵਿਚ ਅਫਰੀਕਾ ਨੂੰ ਹਰਾਇਆ ਹੈ। 


ਦੱਸ ਦਈਏ ਕਿ ਸੈਂਚੁਰੀਅਨ ਗਰਾਊਂਡ ਉੱਤੇ ਪਿਛਲੇ 5 ਵਨਡੇ ਮੁਕਾਬਲਿਆਂ ਵਿਚ ਪਹਿਲੀ ਪਾਰੀ ਦਾ ਐਵਰੇਜ ਸਕੋਰ 332 ਦੌੜਾਂ ਰਿਹਾ ਹੈ। ਇੱਥੇ ਭਾਰਤ ਦਾ ਰਿਕਾਰਡ ਵੀ ਵਧੀਆ ਰਿਹਾ ਹੈ। ਏ.ਬੀ. ਡਿਵੀਲੀਅਰਸ ਪਹਿਲਾਂ ਤੋਂ ਜ਼ਖਮੀ ਹੋਣ ਦੀ ਵਜ੍ਹਾ ਨਾਲ ਬਾਹਰ ਸਨ। ਹੁਣ ਕਪਤਾਨ ਫਾਫ ਡੁ ਪਲੇਸਿਸ ਵੀ ਉਂਗਲੀ ਵਿਚ ਸੱਟ ਦੇ ਕਾਰਨ ਵਨਡੇ ਅਤੇ ਟੀ20 ਸੀਰੀਜ਼ ਤੋਂ ਬਾਹਰ ਹੋ ਗਏ ਹਨ।


ਅਜਿਹੇ 'ਚ ਏਡੇਨ ਮਾਰਕਰਮ ਨੂੰ ਸਾਊਥ ਅਫਰੀਕਾ ਦਾ ਕਪਤਾਨ ਬਣਾਇਆ ਗਿਆ ਹੈ। ਮਾਰਕਰਮ ਦੀ ਕਪਤਾਨੀ ਵਿਚ ਹੀ 4 ਸਾਲ ਪਹਿਲਾਂ ਸਾਊਥ ਅਫਰੀਕਾ ਅੰਡਰ-19 ਵਿਚ ਚੈਂਪੀਅਨ ਬਣਿਆ ਸੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement