35 ਸਾਲਾਂ 'ਕਾਕੇ' 'ਤੇ ਆਇਆ 80 ਸਾਲਾਂ 'ਬੇਬੇ' ਦਾ ਦਿਲ, ਜਲਦੀ ਬਣਨਗੇ ਹਮਸਫ਼ਰ
Published : Feb 2, 2020, 5:26 pm IST
Updated : Feb 2, 2020, 5:26 pm IST
SHARE ARTICLE
File Photo
File Photo

80 ਸਾਲਾਂ ਬਜ਼ੁਰਗ 'ਤੇ 35 ਸਾਲਾ ਨੌਜਵਾਨ ਦਾ ਆਇਆ ਦਿਲ, ਜਲਦੀ ਹੀ ਦੋਣੋ ਕਰਨਗੇ ਵਿਆਹ

ਨਵੀਂ ਦਿੱਲੀ : ਬੁੱਢੀ ਘੋੜੀ ਲਾਲ ਲਗਾਮਾ... ਇਹ ਕਹਾਵਤ ਤਾਂ ਤੁਸੀ ਸੁਣੀ ਹੀ ਹੋਵੇਗੀ ਪਰ ਤੁਹਾਨੂੰ ਅੱਜ ਇਕ ਅਜਿਹੀ ਘਟਨਾ ਬਾਰੇ ਦੱਸਾਂਗੇ ਜੋ ਇਸ 'ਤੇ ਪੂਰੀ ਤਰ੍ਹਾ ਢੁੱਕਦੀ ਹੈ। ਦਰਅਸਲ ਇਕ ਜੋੜੇ ਨੇ ਉਮਰ ਦੀ ਪਰਵਾਹ ਕੀਤੇ ਬਿਨਾਂ ਇਕ ਦੂਜੇ ਨੂੰ ਦਿਲ ਦੇ ਦਿੱਤਾ ਹੈ। 35 ਸਾਲਾਂ ਮਹੁੰਮਦ ਅਹਿਮਦ ਅਤੇ ਉਨ੍ਹਾਂ ਦੀ 80 ਸਾਲਾਂ ਦੀ ਗਰਲਫਰੈਂਡ ਆਇਰਿਸ ਜੋਨਸ ਇਨ੍ਹੀ ਦਿਨੀਂ ਆਪਣੇ ਪਿਆਰ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

File PhotoFile Photo

ਮੀਡੀਆ ਰਿਪੋਰਟਾ ਅਨੁਸਾਰ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਦੇ ਜਰੀਏ ਹੋਈ ਸੀ। ਇਸ ਤੋਂ ਬਾਅਦ ਦੋਵੋਂ ਇਕ – ਦੂਜੇ ਦੇ ਨੇੜੇ ਆਉਂਦੇ ਗਏ ਅਤੇ ਪਸੰਦ ਕਰਨ ਲੱਗੇ। ਦੋਵਾਂ ਦੀ ਦੋਸਤੀ ਨੇ ਪਿਆਰ ਦਾ ਰੂਪ ਲੈ ਲਿਆ। ਇਜੀਪਟ ਦੇ ਰਹਿਣ ਵਾਲੇ ਮਹੁੰਮਦ ਨੇ ਬ੍ਰਿਟਿਸ਼ ਸਰਕਾਰ ਦੀ ਪੈਨਸ਼ਨ ਦਾ ਲਾਭ ਲੈ ਰਹੀ 80 ਸਾਲਾਂ ਦੀ ਬਜ਼ੁਰਗ ਮਹਿਲਾ ਦੇ ਨਾਲ ਰਿਸ਼ਤੇ ਵਿਚ ਹੋਣ ਦੀ ਗੱਲ ਖੁਦ ਕਬੂਲ ਕੀਤੀ ਹੈ ਜੋ ਕਿ ਹੁਣ ਦੋਣੋਂ ਜਲਦੀ ਹੀ ਵਿਆਹ ਕਰਵਾਉਣ ਲਈ ਜਾ ਰਹੇ ਹਨ।

PhotoPhoto

ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਲੋਕ ਤਰ੍ਹਾ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਪਰ ਦੋਣਾਂ ਨੂੰ ਲੋਕਾਂ ਦੀਆ ਗੱਲਾਂ ਦੀ ਕੋਈ ਪਰਵਾਹ ਨਹੀਂ ਹੈ। ਆਇਰਿਸ ਮਹੁੰਮਦ ਦੀ ਮਾਂ ਤੋਂ ਵੀ 20 ਸਾਲਾਂ ਜਿਆਦਾ ਵੱਡੀ ਹੈ ਪਰ ਮਹੁੰਮਦ ਦਾ ਕਹਿਣਾ ਹੈ ਕਿ ਪਿਆਰ ਵਿਚ ਉਮਰ ਮਾਈਨੇ ਨਹੀਂ ਰੱਖਦੀ ਹੈ।

PhotoPhoto

 ਆਇਰਿਸ ਨੇ ਮਹੁੰਮਦ ਅਹਿਮਦ ਦੇ ਨਾਲ ਆਪਣੇ ਸਰੀਰਕ ਸਬੰਧਾਂ ਨੂੰ ਲੈ ਕੇ ਵੀ ਖੁਲਾਸਾ ਕੀਤਾ ਹੈ ਆਇਰਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪਿਛਲੇ 40 ਸਾਲਾਂ ਤੋਂ ਸੈਕਸ ਦੇ ਬਾਰੇ ਵਿਚ ਸੋਚਿਆ ਵੀ ਨਹੀਂ ਸੀ। ਮਹੁੰਮਦ ਨਾਲ ਮੁਲਾਕਾਤ ਤੋਂ ਬਾਅਦ ਜਲਦੀ ਹੀ ਦੋਵਾਂ ਨੇ ਸਰੀਰਕ ਸਬੰਧ ਵੀ ਬਣਾਏ।

PhotoPhoto

ਸਰੀਰਕ ਸਬੰਧ ਬਨਾਉਣ ਤੋਂ ਬਾਅਦ ਦੋਵਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਲਿਆ ਅਤੇ ਕੋਰਟ ਪਹੁੰਚ ਗਏ ਪਰ ਕਾਗਜ-ਪੱਤਰ ਪੂਰੇ ਨਾਂ ਹੋਣ ਕਾਰਨ ਦੋਵਾਂ ਦਾ ਵਿਆਹ ਟੱਲ ਗਿਆ। ਹੁਣ ਦੋਵਾਂ ਦਾ ਵਿਆਹ ਉਦੋਂ ਹੋਵੇਗਾ ਜਦੋਂ ਆਇਰਿਸ ਆਪਣੇ ਪੂਰੇ ਕਾਗਜ਼ ਪੱਤਰ ਲੈ ਕੈ ਕੋਰਟ ਜਾਵੇਗੀ ਅਤੇ ਇਹ ਸਾਬਤ ਕਰੇਗੀ ਕਿ ਉਸ ਨੇ 40 ਸਾਲ ਪਹਿਲਾਂ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement