
ਜੇਕਰ ਤੁਸੀਂ ਵੀ ਅਪਣੇ ਬੱਚੇ ਦਾ ਕੈਨੇਡਾ ਸਕੂਲਿੰਗ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਲਦੀ 7657879210 ’ਤੇ ਸੰਪਰਕ ਕਰੋ।
ਓਟਾਵਾ: ਅੱਜ ਦੇ ਦੌਰ ਵਿਚ ਵਿਦੇਸ਼ਾਂ ’ਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਲੱਖਾਂ ਨੌਜਵਾਨ ਗ੍ਰੈਜੂਏਸ਼ਨ, ਮਾਸਟਰਜ਼, ਡਿਪਲੋਮਾ ਕੋਰਸ ਕਰ ਰਹੇ ਹਨ। ਕੈਨੇਡਾ ਵਿਚ ਪੜ੍ਹਾਈ ਕਰਨ ਦਾ ਇਕ ਮੁੱਖ ਕਾਰਨ ਇਹ ਹੈ ਕਿ ਇੱਥੇ ਟਿਊਸ਼ਨ ਫੀਸਾਂ ਬਹੁਤ ਮਹਿੰਗੀਆਂ ਨਹੀਂ ਹਨ। ਇਸ ਦੇ ਚਲਦਿਆਂ ਇਹਨੀਂ ਦਿਨੀਂ ਜ਼ਿਆਦਾਤਰ ਮਾਪੇ ਅਪਣੇ ਬੱਚਿਆਂ ਦੀ ਸਕੂਲੀ ਪੜ੍ਹਾਈ ਵੀ ਕੈਨੇਡਾ ਵਿਚ ਕਰਵਾਉਣਾ ਚਾਹੁੰਦੇ ਹਨ। ਕੈਨੇਡਾ ਵਿਚ ਬੱਚਿਆਂ ਦੀ ਸਕੂਲੀ ਪੜ੍ਹਾਈ ਲਈ ਸਕੂਲਿੰਗ ਵੀਜ਼ਾ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਅਪਣੇ ਬੱਚੇ ਦਾ ਕੈਨੇਡਾ ਸਕੂਲਿੰਗ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਲਦੀ 7657879210 ’ਤੇ ਸੰਪਰਕ ਕਰੋ। ਸਕੂਲਿੰਗ ਵੀਜ਼ਾ ਬਾਰੇ ਅਸੀਂ ਤੁਹਾਨੂੰ ਸਾਰੇ ਵੇਰਵੇ ਦੇਵਾਂਗੇ।
ਇੰਮੀਗ੍ਰੇਸ਼ਨ ਕੰਪਨੀ ਵਲੋਂ ਬਹੁਤ ਘੱਟ ਖਰਚੇ ਵਿਚ ਕੈਨੇਡਾ ਦਾ ਸਕੂਲਿੰਗ ਵੀਜ਼ਾ ਅਪਲਾਈ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ 3 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਦਾ ਸਕੂਲਿੰਗ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ। ਬੱਚਿਆਂ ਦੇ ਨਾਲ ਕੈਨੇਡਾ ਜਾਣ ਵਾਲੇ ਉਹਨਾਂ ਦੇ ਮਾਤਾ-ਪਿਤਾ ਜਾਂ ਦੋਹਾਂ ਵਿਚੋਂ ਇਕ ਸਿਰਫ਼ 2 ਸਾਲਾਂ ਵਿਚ ਕੈਨੇਡਾ ਦੀ ਪੀਆਰ ਹਾਸਲ ਕਰ ਸਕਦੇ ਹਨ ਅਤੇ ਉਹਨਾਂ ਨੂੰ ਕੈਨੇਡਾ ਵਿਚ ਅਪਣਾ ਕੰਮ ਕਰਨ ਦਾ ਪੂਰਾ ਅਧਿਕਾਰ ਹੋਵੇਗਾ। ਕੈਨੇਡਾ ਵਿਚ ਪੱਕੇ ਹੋਣ ਦੇ ਚਾਹਵਾਨ ਪਰਿਵਾਰਾਂ ਲਈ ਇਹ ਬਹੁਤ ਸ਼ਾਨਦਾਰ ਮੌਕਾ ਹੈ। ਪੰਜਾਬ ਵਿਚ ਵਧੇਰੇ ਲੋਕ ਸਕੂਲਿੰਗ ਵੀਜ਼ਾ ਦੇ ਨਿਯਮਾਂ ਬਾਰੇ ਅਣਜਾਣ ਹਨ, ਸਕੂਲਿੰਗ ਵੀਜ਼ਾ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ ਇੰਮੀਗ੍ਰੇਸ਼ਨ ਨਾਲ ਸੰਪਰਕ ਕਰ ਸਕਦੇ ਹੋ।
ਕੀ ਹੁੰਦਾ ਹੈ ਸਕੂਲਿੰਗ ਵੀਜ਼ਾ?
ਸਕੂਲਿੰਗ ਵੀਜ਼ਾ ਸਟੂਡੈਂਟ ਵੀਜ਼ਾ ਵਾਂਗ ਹੀ ਹੁੰਦਾ ਹੈ। ਆਮ ਤੌਰ 'ਤੇ ਕੈਨੇਡਾ ਵਿਚ ਸਕੂਲ 12ਵੀਂ ਜਮਾਤ ਤੱਕ ਹੁੰਦੇ ਹਨ। ਹਰ ਤਰ੍ਹਾਂ ਦੇ ਅੰਡਰਗਰੈੱਡ ਪ੍ਰੋਗਰਾਮਾਂ ਲਈ ਕਾਲਜ ਹੁੰਦੇ ਹਨ ਅਤੇ ਯੂਨੀਵਰਸਿਟੀਆਂ ਗ੍ਰੈਜੂਏਟ ਪ੍ਰੋਗਰਾਮਾਂ ਲਈ ਹੁੰਦੀਆਂ ਹਨ। ਕਿਸੇ ਵੀ ਪੱਧਰ 'ਤੇ ਕਿਸੇ ਵੀ ਵਿਦਿਅਕ ਸੰਸਥਾ ਵਿਚ ਕੈਨੇਡਾ ਵਿਚ ਪੜ੍ਹਨ ਲਈ ਸਟੂਡੈਂਟ ਵੀਜ਼ਾ ਦੀ ਲੋੜ ਹੁੰਦੀ ਹੈ।
ਸਕੂਲਿੰਗ ਵੀਜ਼ਾ ’ਤੇ ਕੈਨੇਡਾ ਜਾਣ ਵਾਲੇ ਬੱਚਿਆਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਵੀ ਕੈਨੇਡਾ ਜਾ ਸਕਦੇ ਹਨ। ਇਸ ਜ਼ਰੀਏ ਉਹਨਾਂ ਦਾ ਕੈਨੇਡਾ ਵਿਚ ਪੱਕੇ ਹੋਣ ਦਾ ਰਾਹ ਸੁਖਾਲਾ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਉੱਥੇ ਕੰਮ ਕਰਨ ਵਿਚ ਵੀ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਆਉਂਦੀ। ਹੋਰ ਜਾਣਕਾਰੀ ਲਈ ਤੁਸੀਂ 7657879210 ’ਤੇ ਸੰਪਰਕ ਕਰ ਸਕਦੇ ਹੋ।