ਜਿਯੂਸੇਪੀ ਕੋਂਤੇ ਬਣੇ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ
Published : Jun 2, 2018, 3:42 am IST
Updated : Jun 2, 2018, 3:42 am IST
SHARE ARTICLE
Giuseppe Conte Italian PM
Giuseppe Conte Italian PM

ਪੜ੍ਹੇ ਲਿਖੇ ਕੋਂਤੇ ਨੂੰ ਰਾਜਨੀਤੀ ਦਾ ਕੋਈ ਖ਼ਾਸ ਤਜ਼ਰਬਾ ਨਹੀਂ ਹੈ

ਰੋਮ: ਜਿਊਸੇਪੀ ਕੋਂਤੇ ਨੇ ਅੱਜ ਇਟਲੀ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ। ਆਖਰੀ ਸਮੇਂ 'ਚ ਗਠਜੋੜ ਸਰਕਾਰ ਦੀ ਜ਼ਮੀਨ ਤਿਆਰ ਹੋਣ ਤੋਂ ਬਾਅਦ ਕੋਂਤੇ ਨੇ ਦੇਸ਼ ਦੀ ਕਮਾਨ ਸੰਭਾਲੀ, ਜਿਸ ਦੇ ਨਾਲ ਮਹੀਨਿਆਂ ਤੋਂ ਜਾਰੀ ਰਾਜਨੀਤਕ ਵਿਰੋਧ ਦਾ ਖਾਤਮਾ ਹੋ ਗਿਆ। ਨਵੀਂ ਸਰਕਾਰ ਦੇ ਬਣਨ ਨਾਲ ਦੁਬਾਰਾ ਚੋਣ ਕਰਾਉਣ ਤੋਂ ਬਚਿਆ ਗਿਆ। ਪੜ੍ਹੇ ਲਿਖੇ ਕੋਂਤੇ ਨੂੰ ਰਾਜਨੀਤੀ ਦਾ ਕੋਈ ਖ਼ਾਸ ਤਜ਼ਰਬਾ ਨਹੀਂ ਹੈ ਅਤੇ ਉਹ ਉਸ ਸਰਕਾਰ ਦੀ ਅਗਵਾਈ ਕਰਣਗੇ ਜਿਸ ਵਿਚ ਸੱਤਾ ਵਿਰੋਧੀ ਰਾਜਨੀਤਕ ਦਲ ‘ ਫਾਇਵ ਸਟਾਰ ਮੂਵਮੇਂਟ ’  (ਐਮ 5 ਐਸ) ਅਤੇ ਘੋਰ ਖੱਬੇ ਪੱਖੀ ਦਲ ‘ ਲੀਗ ਪਾਰਟੀ ’  ਦੇ ਨੇਤਾ ਮੰਤਰੀ ਹੋਣਗੇ। ਯੂਰੋਪੀਅਨ ਯੂਨੀਅਨ ਦੇ ਕਿਸੇ ਸੰਸਥਾਪਕ ਮੈਂਬਰ ਦੇਸ਼ ਵਿਚ ਪਹਿਲੀ ਲੋਕ ਲੁਭਾਊ ਸਰਕਾਰ ਦੇ ਗਠਨ ਨਾਲ ਯੂਰੋਪ ਦੇ ਕੁੱਝ ਹਲਕਿਆਂ ਵਿਚ ਚਿੰਤਾਵਾਂ ਹਾਂ। ਹਫਤਿਆਂ ਤੋਂ ਜਾਰੀ ਰਾਜਨੀਤਕ ਉਥਲ-ਪੁਥਲ ਤੋਂ ਬਾਅਦ ਰਾਸ਼ਟਰਪਤੀ ਸਿਰਗਿਓ ਮਤਾਰੇਲਾ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਕੋਂਟੇ ਦਾ ਨਾਂ ਲਿਆ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਮਨਜ਼ੂਰੀ ਦਿਤੀ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement