ਆਪਰੇਸ਼ਨ ਆਲ ਆਊਟ ਨਾਲ ਅਤਿਵਾਦੀਆਂ 'ਚ ਹੜਕੰਪ, ਜ਼ਾਕਿਰ ਮੂਸਾ ਦਾ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ
Published : Dec 2, 2018, 3:15 pm IST
Updated : Dec 2, 2018, 3:15 pm IST
SHARE ARTICLE
Zakir Musa
Zakir Musa

ਫੌਜ ਦੇ ਆਪਰੇਸ਼ਨ ਆਲ ਆਉਟ 'ਚ ਹਿਜਬੁਲ ਅਤੇ ਲਸ਼ਕਰ ਦੇ ਮੁੱਖ ਕਮਾਂਡਰਾਂ ਸਮੇਤ ਕਈ ਅਤਿਵਾਦੀਆਂ ਦੇ ਮਾਰੇ ਜਾਣ ਨਾਲ ਅਤਿਵਾਦੀ ਸੰਗਠਨਾਂ 'ਚ ਖਲਬਲੀ ਮੱਚ ਗਈ ਹੈ।...

ਸ੍ਰੀਨਗਰ: (ਭਾਸ਼ਾ) ਫੌਜ ਦੇ ਆਪਰੇਸ਼ਨ ਆਲ ਆਉਟ 'ਚ ਹਿਜਬੁਲ ਅਤੇ ਲਸ਼ਕਰ ਦੇ ਮੁੱਖ ਕਮਾਂਡਰਾਂ ਸਮੇਤ ਕਈ ਅਤਿਵਾਦੀਆਂ ਦੇ ਮਾਰੇ ਜਾਣ ਨਾਲ ਅਤਿਵਾਦੀ ਸੰਗਠਨਾਂ 'ਚ ਖਲਬਲੀ ਮੱਚ ਗਈ ਹੈ। ਹੁਣ ਉਹ ਅਪਣ ਆਪ ਨੂੰ ਲੁਕਾਉਣ 'ਚ ਲੱਗ ਗਏ ਹਨ। ਜਾਕੀਰ ਮੂਸੇ ਦੇ ਅਗਵਾਈ ਵਾਲੇ ਅਤਿਵਾਦੀ ਸੰਗਠਨ ਅੰਸਾਰ ਗਜਵਾਤੁਲ ਹਿੰਦ ਦਾ ਇਕ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿਚ ਉਸਨੇ ਵੀ ਅਤਿਵਾਦੀਆਂ ਨੂੰ ਵਾਅਦੇ ਲਈ ਗੁਪਤ ਟਿਕਾਣੇ ਨੂੰ ਅਪਣੇ ਆਪ ਚੁਣਨ ਦੀ ਸਲਾਹ ਦਿਤੀ ਹੈ।ਇਹ ਟਿਕਾਣਾ ਅਜਿਹਾ ਹੋਵੇ ਜਿਸ ਦੇ ਬਾਰੇ ਵਿਚ ਕਿਸੇ ਨੂੰ ਜਾਣਕਾਰੀ ਨਾ ਹਵੇ।

ਹਾਲਾਂਕਿ, ਇਸ ਪੱਤਰ ਬਾਰੇ ਪੁਲਿਸ ਵਲੋਂ ਕੋਈ ਵੀ ਅਧਿਕਾਰਿਕ ਟਿੱਪਣੀ ਨਹੀਂ ਕੀਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਘਾਟੀ ਵਿਚ ਭਾਰਤ ਵੱਲ ਕਥਿਤ ਸਾਰੀ ਏਜੰਸੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਦਾ ਇਕ ਹੀ ਟੀਚਾ ਹੈ ਘਾਟੀ ਵਿਚ ਅਤਿਵਾਦ ਦਾ ਸਫਾਇਆ ਹੋਵੇ ਪਰ ਸਾਨੂੰ ਇਸ ਕੋਸ਼ਿਸ਼ ਨੂੰ ਅਸਫ ਬਣਾਉਣਾ ਹੈ। ਫੌਜ ਰਾਤ ਦੇ ਸਮੇਂ ਬਿਨਾਂ ਅਵਾਜ਼ ਵਾਲੀ ਡਰੋਨ ਨਾਲ ਅਤਿਵਾਦੀਆਂ ੳਤੇ ਨਜ਼ਰ ਰੱਖ ਰਹੀ ਹੈ।ਇਸ ਤੋਂ ਬਾਅਦ ਤੱਤਕਾਲ ਉੱਥੇ ਪਹੁੰਚ ਕੇ ਘੇਰਾਬੰਦੀ ਕਰਦੀ ਹੈ।

ਚਿੱਠੀ ਵਿਚ ਇਹ ਵੀ ਲਿਿਖਆ ਹੈ ਕਿ ਜੋ ਅਤਿਵਾਦੀਆਂ ਲਈ ਕੰਮ ਕਰਦੇ ਹਨ ਉਹ ਭਰੋਸੇਮੰਦ ਹੋਣ ਚਾਹੀਦਾ ਹੈ।ਅਤਿਵਾਦੀ ਫੋਨ ਦੀ ਘੱਟ ਇਸਤੇਮਾਲ ਕਰਨ, ਇੰਟਰਨੈਟ ਦੀ ਵਰਤ ਬਿਲਕੁੱਲ ਨਾ ਕਰੋ।ਇੰਟਰਨੈਟ ਵੀਪੀਐਨ ਨਾਲ ਹੀ ਚਲਾਓ।ਖਾਣ-ਪੀਣ ਦੀ ਜ਼ਰੂਰੀ ਸਮੱਗਰੀ ਅਪਣੇ ਗੁਪਤ ਟਿਕਾਨੇ ਉਤੇ ਹੀ ਰੱਖੋ।ਜੋ ਵੀ ਅਤਿਵਾਦੀ ਅਪਣੇ ਪਰਵਾਰ ਵਾਲਿਆਂ ਜਾਂ ਦੋਸਤਾਂ ਨਾਲ ਮਿਲਣਾ ਚਾਹੋ ਤਾਂ ਉਹ ਕਿਸੇ ਬਸਤੀ ਵਿਚ ਉਨ੍ਹਾਂ ਨੂੰ ਨਾ ਮਿਲ ਕੇ ਹੋਰ ਥਾਂ ਦੀ ਚੋਣ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement