
ਇਸ ਤਰ੍ਹਾਂ ਉਹ ਲੋਕਾਂ ਦੇ ਸੰਪਰਕ ਵਿਚ ਵੀ ਰਹਿੰਦੇ ਹਨ
ਕੈਨੇਡਾ: ਅੱਜ ਕੱਲ੍ਹ ਦੀ ਦੌੜ ਭਰੀ ਜ਼ਿੰਦਗੀ ਵਿਚ ਅਸੀਂ ਅਪਣੇ ਆਪ ਨੂੰ ਸਮਾਂ ਬਹੁਤ ਘਟ ਦਿੰਦੇ ਹਾਂ ਪਰ ਕੁੱਝ ਅਜਿਹੇ ਲੋਕ ਵੀ ਹਨ ਜੋ ਕੰਮਾਂ ਕਾਰਾਂ ਦੇ ਨਾਲ-ਨਾਲ ਅਪਣੀ ਸਿਹਤ ਦਾ ਵੀ ਖੂਬ ਖਿਆਲ ਰੱਖਦੇ ਹਨ। ਕੈਨੇਡਾ ਵਿਚ ਐਨਡੀਪੀ ਮੁਖੀ ਜਗਮੀਤ ਸਿੰਘ ਰਾਜਨੀਤੀ ਦੇ ਨਾਲ ਨਾਲ ਜਿੱਥੇ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ। ਉੱਥੇ ਹੀ ਉਹ ਆਪਣੇ ਪ੍ਰਸ਼ੰਸਕਾਂ ਦੇ ਸੰਪਰਕ ਵਿੱਚ ਵੀ ਰਹਿੰਦੇ ਹਨ।
Jagmeet Singhਚੋਣਾਂ ਦੌਰਾਨ ਜ਼ਿਆਦਾ ਰੁੱਝੇ ਰਹਿਣ ਕਾਰਨ ਜਗਮੀਤ ਸਿੰਘ ਅੱਜ ਕੱਲ੍ਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਿਆਦਾ ਸਮਾਂ ਦੇ ਰਹੇ ਹਨ। ਉਹ ਜਿੱਥੇ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ। ਉਥੇ ਹੀ ਆਪਣੀ ਸਿਹਤ ਪ੍ਰਤੀ ਵੀ ਜਾਗਰੂਕ ਰਹਿੰਦੇ ਹਨ। ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਉਹ ਖੇਡਾਂ ਵਿਚ ਵੀ ਹਿੱਸਾ ਲੈਂਦੇ ਹਨ। ਜਗਮੀਤ ਸਿੰਘ ਬਾਰੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ।
Jagmeet Singhਜਿਸ ਦਾ ਕਿ ਉਨ੍ਹਾਂ ਦੇ ਬਹੁਤੇ ਪ੍ਰਸ਼ੰਸਕਾਂ ਨੂੰ ਨਹੀਂ ਪਤਾ। ਜਗਮੀਤ ਸਿੰਘ ਨੇ ਆਪਣੇ ਭਰਾ ਗੁਰ ਰਤਨ ਸਿੰਘ ਨਾਲ ਬਾਕਸਿੰਗ ਦੇ ਅਖਾੜੇ ਵਿੱਚ ਜ਼ੋ ਰ ਅ ਜ਼ ਮਾ ਇ ਸ਼ ਕਰਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਖਾ ਤੇ ਤੇ ਸਾਂ ਝੀ ਕੀਤੀ ਹੈ। ਉਨ੍ਹਾਂ ਦੀ ਬਾ ਕ ਸਿੰ ਗ ਦੇਖ ਕੇ ਹਰ ਕੋਈ ਹੈ ਰਾ ਨ ਰਹਿ ਜਾਂਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਇੰਨੇ ਕੀਮਤੀ ਸਮੇਂ ਵਿੱਚੋਂ ਵੀ ਆਪਣੀ ਸਿਹਤ ਲਈ ਸਮਾਂ ਕਰਦੇ ਹਨ।
Jagmeet Singhਜਗਮੀਤ ਸਿੰਘ ਅਤੇ ਉਨ੍ਹਾਂ ਦੇ ਭਰਾ ਗੁਰਰਤਨ ਸਿੰਘ ਆਪਣੇ ਸਰੀਰ ਨੂੰ ਚੁਸਤ ਅਤੇ ਦਰੁਸਤ ਰੱਖਣ ਲਈ ਬਾਕਸਿੰਗ ਵਰਗੀਆਂ ਖੇਡਾਂ ਵਿੱਚ ਹਿੱਸਾ ਲੈਂਦੇ ਹਨ।ਉਹ ਆਪਣੀਆਂ ਇਨ੍ਹਾਂ ਗੱਲਾਂ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਹਨ।
Jagmeet Singhਇਸ ਤਰ੍ਹਾਂ ਉਹ ਲੋਕਾਂ ਦੇ ਸੰਪਰਕ ਵਿੱਚ ਵੀ ਰਹਿੰਦੇ ਹਨ। ਦੋਵੇਂ ਭਰਾਵਾਂ ਦਾ ਬਾਕਸਿੰਗ ਖੇਡਣਾ ਅਤੇ ਉਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਨਾ, ਉਨ੍ਹਾਂ ਦੀ ਖੇਡਾਂ ਪ੍ਰਤੀ ਰੁਚੀ ਨੂੰ ਜ਼ਾਹਿਰ ਕਰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।