ਮੋਟਰ ਮਕੈਨਿਕ ਦੇ ਮੁੰਡੇ ਨੂੰ ਅਮਰੀਕਾ 'ਚ ਲੱਗੀ 20 ਲੱਖ ਦੀ ਸਕਾਲਰਸ਼ਿਪ, ਅਮਰੀਕਾ 'ਚ ਕਰੇਗਾ ਪੜ੍ਹਾਈ
Published : Jun 5, 2019, 11:20 am IST
Updated : Jun 5, 2019, 11:20 am IST
SHARE ARTICLE
Motor mechanics son gets scholarship of 20 lakh
Motor mechanics son gets scholarship of 20 lakh

ਮੋਟਰ ਮਕੈਨਿਕ ਦੇ ਮੁੰਡੇ ਨੇ ਅਮਰੀਕਾ 'ਚ ਮਿਸਾਇਲ ਕਾਇਮ ਕੀਤੀ ਹੈ। ਉਸਨੇ ਅਮਰੀਕੀ ਸਰਕਾਰ ਤੋਂ 20 ਲੱਖ ਰੁਪਏ ਦੀ ਸਕਾਲਰਸ਼ਿੱਪ ਪ੍ਰਾਪਤ ਕੀਤੀ ਹੈ।

ਅਮਰੀਕਾ : ਮੋਟਰ ਮਕੈਨਿਕ ਦੇ ਮੁੰਡੇ ਨੇ ਅਮਰੀਕਾ 'ਚ ਮਿਸਾਇਲ ਕਾਇਮ ਕੀਤੀ ਹੈ। ਉਸਨੇ ਅਮਰੀਕੀ ਸਰਕਾਰ ਤੋਂ 20 ਲੱਖ ਰੁਪਏ ਦੀ ਸਕਾਲਰਸ਼ਿੱਪ ਪ੍ਰਾਪਤ ਕੀਤੀ ਹੈ। 6 ਗੇੜਾਂ ਚ ਹੋਈ ਇਸ ਪ੍ਰੀਖਿਆ ਨੂੰ ਪਾਰ ਕਰਨ ਵਾਲੇ ਸ਼ਾਦਾਬ ਜੁਲਾਈ ਤੋਂ ਕੈਲੀਫ਼ੋਰਨੀਆ ਚ ਪੜ੍ਹਾਈ ਲਈ ਇੱਥੋ ਰਵਾਨਾ ਹੋਣਗੇ। ਉਸਨੇ ਇਹ ਸਕਾਲਰਸ਼ਿੱਪ ਪ੍ਰਾਪਤ ਕਰਕੇ ਆਪਣੇ ਮਾਤਾ ਦੇ ਨਾਲ- ਨਾਲ ਵਿੱਦਿਅਕ ਅਦਾਰੇ ਦਾ ਨਾਂ ਵੀ ਰੋਸ਼ਨ ਕੀਤਾ।  

motor mechanics son gets scholarship of 20 lakhmotor mechanics son gets scholarship of 20 lakh

ਇਹ ਕਾਮਯਾਬੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਨਿਵਾਸੀ ਸੈਅਦਨਾ ਤਾਹਿ ਸੈਫ਼ੂਦੀਨ ਮਿੰਟੋ ਸਕੂਲ ਦੇ 10ਵੀਂ ਦੇ ਵਿਦਿਆਰਥੀ ਸ਼ਾਦਾਬ ਨੇ ਹਾਸਲ ਕੀਤੀ ਹੈ। ਸ਼ਾਦਾਬ ਦਾ ਕੈਨੇਡੀ ਲੁਗਰ ਯੂਥ ਐਕਸਚੇਂਡਜ ਐਂਡ ਸਟੱਡੀ ਮਤਲਬ ਯਸ ਸਕਾਲਰਸ਼ਿੱਪ ਲਈ ਚੋਣ ਹੋਈ ਹੈ। ਦੱਸ ਦਈਏ ਕਿ ਸ਼ਾਦਾਬ ਬੇਹਦ ਗ਼ਰੀਬ ਪਰਿਵਾਰ ਨਾਲ ਹਨ। ਉਨ੍ਹਾਂ ਦੇ ਪਿਤਾ ਅਲੀਗੜ੍ਹ ਦੇ ਸੂਤ ਮਿੱਲ ਚੌਕ ਨੇੜੇ ਮੋਟਰ ਮਕੈਨਿਕ ਦਾ ਕੰਮ ਕਰਦੇ ਹਨ।

motor mechanics son gets scholarship of 20 lakhmotor mechanics son gets scholarship of 20 lakh

ਸ਼ਾਦਾਬ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਗੁਰੂਆਂ ਨੂੰ ਦਿੱਤਾ ਹੈ। 6 ਗੇੜਾਂ ਵਾਲੀ ਇਸ ਪ੍ਰੀਖਿਆ ਚ ਸਮੂਹ ਚਰਚਾ, ਅੰਗ੍ਰੇਜ਼ੀ, ਗਣਿਤ, ਵਿਗਿਆਨ ਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਹਨ। ਅਮਰੀਕੀ ਮਾਹਰਾਂ ਸਾਹਮਣੇ ਇਸ ਨੂੰ ਅਮਲੀ ਤੌਰ ਤੇ ਲਿਆਂਦਾ ਜਾਂਦਾ ਹੈ ਜਿਹੜਾ ਕਿ ਉਮੀਦਵਾਰ ਦੇ ਘਰ ਦੀ ਸਥਿਤੀ ਬਾਰੇ ਲੋਚਦਾ ਹੈ। ਸ਼ਾਦਾਬ ਦਾ ਸੁਫ਼ਨਾ ਆਈਏਐਸ ਅਫ਼ਸਰ ਬਣ ਕੇ ਦੇਸ਼ ਸੇਵਾ ਕਰਨ ਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement