ਆਪਣੇ ਹੀ ਕੁੱਤੇ ਨੂੰ ਚੁੰਮਣਾ ਪਿਆ ਮਹਿੰਗਾ, ਜਾਨ ਬਚਾਉਣ ਲਈ ਵੱਢਣੇ ਪਏ ਹੱਥ-ਪੈਰ
Published : Aug 5, 2019, 5:31 pm IST
Updated : Aug 5, 2019, 5:31 pm IST
SHARE ARTICLE
Amputation dog lick ohio woman
Amputation dog lick ohio woman

ਅਮਰੀਕਾ ਦੇ ਓਹੀਓ ਦੀ ਰਹਿਣ ਵਾਲੀ ਇੱਕ ਔਰਤ ਨੂੰ ਕੁੱਤੇ ਨੂੰ ਚੁੰਮਣਾ ਮਹਿੰਗਾ ਪਿਆ ਕਿ ਉਸਦੀ ਜਾਨ ਬਚਾਉਣ....

ਵਾਸ਼ਿੰਗਟਨ : ਅਮਰੀਕਾ ਦੇ ਓਹੀਓ ਦੀ ਰਹਿਣ ਵਾਲੀ ਇੱਕ ਔਰਤ ਨੂੰ ਕੁੱਤੇ ਨੂੰ ਚੁੰਮਣਾ ਮਹਿੰਗਾ ਪਿਆ ਕਿ ਉਸਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸਦੇ ਹੱਥ ਪੈਰ ਕੱਟਣੇ ਪਏ। ਇਹ ਘਟਨਾ ਓਹੀਓ ਦੀ ਡੋਗ ਟ੍ਰੇਨਰ ਨਾਲ ਵਾਪਰੀ। ਟ੍ਰੋਪਿਕਲ ਜੰਗਲਾਂ ਵਿੱਚ ਪਤੀ ਦੇ ਨਾਲ ਛੁੱਟੀਆਂ ਮਨਾਉਣ ਮੈਰੀ ਅਚਾਨਕ ਬੇਹੋਸ਼ ਹੋ ਗਈ ਤੇ ਉਸਨੇ ਆਪਣੇ ਫੋਨ ਤੇ ਐਮਰਜੈਸੀ ਸੇਵਾ ਦੀ ਮਦਦ ਮੰਗੀ। ਮੈਰੀ ਨੂੰ ਤੁਰੰਤ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ। ਉਹ ਹਸਪਤਾਲ ਵਿੱਚ 9 ਦਿਨ ਬੇਹੋਸ਼ ਪਈ ਰਹੀ ਤੇ ਜਦੋਂ ਉਸਨੂੰ ਹੋਸ਼ ਆਇਆ ਤਾਂ ਉਸਦੇ ਹੋਸ਼ ਉੱਡ ਗਏ।

Amputation dog lick ohio womanAmputation dog lick ohio woman

ਉਸਦੇ ਦੋਹੇਂ ਹੱਥ ਪੈਰ ਨਹੀਂ ਸਨ। ਅਸਲ ਵਿੱਚ ਮੈਰੀ ਨੂੰ ਜਰਮਨ ਸ਼ੇਫਰਡ ਨਸਲ ਦੇ ਕੁੱਤੇ ਨਾਲ ਇੰਫੇਕਸ਼ਨ ਹੋ ਗਿਆ ਸੀ। ਉਹ ਬੈਕਟੀਰੀਆ ਕੈਪਨੋਸਾਈਟੋਫੈਗਾ ਕੈਨੀਮੋਰਸ ਦੇ ਪ੍ਰਭਾਵ ਹੇਠ ਸੀ। ਇਹ ਸੰਕਰਮਿਤ ਕੁੱਤੇ ਤੇ ਬਿੱਲੀਆਂ ਵਿੱਚ ਹੁੰਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਰੀ ਨੂੰ ਇਹ ਵਾਇਰਸ ਆਪਣੀ ਹੀ ਕੁੱਤੇ ਤੋਂ ਮਿਲਿਆ। ਜਦੋਂ ਉਸਨੇ ਆਪਣੇ ਕੁੱਤੇ ਨੂੰ ਕਿਸ ਕੀਤੀ ਤਾਂ ਇਹ ਵਾਇਰਸ ਉਸਦੇ ਸ਼ਰੀਰ ਵਿੱਚ ਚਲਿਆ ਗਿਆ। ਇਸ ਦੌਰਾਨ ਡਾਕਟਰਾਂ ਨੇ ਉਸਦੇ ਅੱਠ ਵੱਡੇ ਆਪਰੇਸ਼ਨ ਕੀਤੇ।

Amputation dog lick ohio womanAmputation dog lick ohio woman

ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ ਦੀ ਜਾਨ ਬਚਾਉਣ ਲਈ ਉਸਦੇ ਹੱਥ ਪੈਰ ਕੱਟਣੇ ਪਏ। ਮੈਰੀ ਦੇ ਪਤੀ ਮੁਤਾਬਿਕ 14 ਲੱਖ ਰੁਪਏ ਖਰਚ ਕੇ ਮੈਰੀ ਦੀ ਜਾਨ ਬਚਾਈ ਗਈ। ਡਾਕਟਰਾਂ ਮੁਤਾਬਿਕ ਇਸ ਸੰਕਰਮਿਤ ਨਾਲ ਪੀੜਤ ਹੋਣ ਨਾਲ ਮਰੀਜ ਦੀ ਚਿਮੜੀ ਦਾ ਰੰਗ ਬੈਂਗਣੀ ਹੋ ਜਾਂਦਾ ਹੈ। ਇਸਦੇ ਬਾਅਦ ਖੂਨ ਦੇ ਥੱਕੇ ਬਣਨ ਲੱਗਦੇ ਹਨ। ਤੇਜੀ ਨਾਲ ਵਾਇਰਸ ਮਰੀਜ ਦੇ ਹੱਥ ਪੈਰ ਤੇ ਕੰਨਾਂ ਤੱਕ ਪਹੁੰਚ ਜਾਂਦਾ ਹੈ। ਵੱਡੀ ਗੱਲ ਹੈ ਕਿ ਇਸ ਬਿਮਾਰੀ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement