ਖ਼ਬਰਾਂ |

ਤਾਜ਼ਾ |

ਜਦੋਂ ਮਹਿਲਾ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਕੁੱਤੇ ਦੀ ਲੈਣੀ ਪਈ ਜਾਨ
Published : Jun 1, 2019, 9:43 am IST
Updated : Jun 1, 2019, 9:44 am IST
SHARE ARTICLE
Healthy dog put down to be buried with owner
Healthy dog put down to be buried with owner

ਵਰਜੀਨਿਆ ਪ੍ਰਾਂਤ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੌਤ, ਜ਼ਿੰਦਗੀ ਅਤੇ ਇੱਛਾਵਾਂ ਦਾ ਅਜਿਹਾ ਮਿਸ਼ਰਣ ਦੇਖਣ ਨੂੰ ਮਿਲਿਆ ਜਿਸ ਨਾਲ ਹਰ ਕੋਈ ਹੈਰਾਨ ਹੈ।

ਵਾਸ਼ਿੰਗਟਨ : ਅਮਰੀਕਾ ਦੇ ਵਰਜੀਨਿਆ ਪ੍ਰਾਂਤ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੌਤ, ਜ਼ਿੰਦਗੀ, ਜਿਦ ਅਤੇ ਇੱਛਾਵਾਂ ਦਾ ਅਜਿਹਾ ਮਿਸ਼ਰਣ ਦੇਖਣ ਨੂੰ ਮਿਲਿਆ ਜਿਸਦੇ ਨਾਲ ਹਰ ਕੋਈ ਹੈਰਾਨ ਹੈ। ਇੱਥੇ ਇੱਕ ਮਹਿਲਾ ਨੇ ਅਜਿਹੀ ਅੰਤਿਮ ਇੱਛਾ ਜਤਾਈ ਜਿਸਨੂੰ ਪੂਰੀ ਕਰਨ ਲਈ ਦੂਜੇ ਦੀ ਜ਼ਿੰਦਗੀ ਖਤਮ ਕਰਨੀ ਪਈ। ਮਹਿਲਾ ਦੇ ਕੋਲ ਏਮਾ ਨਾਮ ਦਾ ਕੁੱਤਾ ਸੀ ਅਤੇ ਦੋਵੇਂ ਵਧੀਆ ਰਹਿ ਰਹੇ ਸਨ ਪਰ ਜਦੋਂ ਮਹਿਲਾ ਜੀਵਨ ਦੇ ਅੰਤਿਮ ਸਾਹ ਗਿਣ ਰਹੀ ਸੀ ਤਾਂ ਉਸਨੇ ਆਪਣੀ ਆਖਰੀ ਇੱਛਾ ਜਤਾਈ ਕਿ ਉਸਦੇ ਨਾਲ ਉਸਦੇ ਕੁੱਤੇ ਨੂੰ ਵੀ ਦਫ਼ਨਾ ਦਿੱਤਾ ਜਾਵੇ।

Healthy dog put down to be buried with ownerHealthy dog put down to be buried with owner

ਹਾਲਾਂਕਿ ਕੁੱਤਾ ਤੰਦੁਰੁਸਤ ਸੀ ਪਰ ਵਰਜੀਨਿਆ ਦਾ ਕਾਨੂੰਨ ਬਿਲਕੁੱਲ ਅਲੱਗ ਹੈ। ਇੱਥੇ ਕੁੱਤੇ ਨੂੰ ਨਿੱਜੀ ਜਾਇਦਾਦ ਮੰਨਿਆ ਜਾਂਦਾ ਹੈ। ਇਸ ਵਜ੍ਹਾ ਨਾਲ ਮਾਲਿਕ ਜੋ ਚਾਹੇ ਉਹ ਕੁੱਤੇ ਦੇ ਨਾਲ ਕਰ ਸਕਦਾ ਹੈ ਅਤੇ ਇਸ ਕਾਰਨ ਕਨੂੰਨ ਦੇ ਮੁਤਾਬਕ ਕੁੱਤੇ ਨੂੰ ਦਫ਼ਨਾਉਣ ਲਈ ਪਹਿਲਾਂ ਮਾਰ ਦਿੱਤਾ ਗਿਆ ਫਿਰ ਉਸਦੀ ਮਾਲਕਣ ਦੀ ਆਖਰੀ ਇੱਛਾ ਪੂਰੀ ਕੀਤੀ ਗਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement