ਪਾਕਿਸਤਾਨ ਦੀ ਜੇਲ੍ਹ 'ਚੋਂ ਛਾਪੇਮਾਰੀ ਦੇ ਦੌਰਾਨ ਮਿਲੀਆਂ ਅਜਿਹੀ ਚੀਜ਼ਾਂ, ਜਾਣ ਕੇ ਰਹਿ ਜਾਵੋਗੇ ਹੈਰਾਨ
Published : Jan 6, 2020, 12:04 pm IST
Updated : Jan 6, 2020, 12:04 pm IST
SHARE ARTICLE
File Photo
File Photo

ਪੁਲਿਸ ਨੇ ਵਸਤੂਆਂ ਬਰਾਮਦ ਕਰ ਅੱਗੇ ਦਾ ਕਾਰਵਾਈ ਕੀਤੀ ਸ਼ੁਰੂ -ਰਿਪੋਰਟ

ਨਵੀਂ ਦਿੱਲੀ : ਪਾਕਿਸਤਾਨ ਦੀ ਇਕ ਜੇਲ੍ਹ ਵਿਚੋਂ ਛਾਪੇਮਾਰੀ ਦੇ ਦੌਰਾਨ ਪੁਲਿਸ ਨੂੰ ਅਜਿਹੀਆਂ ਚੀਜ਼ਾ ਬਰਾਮਦ ਹੋਈਆਂ ਜਿਸ ਨੂੰ ਵੇਖ ਕੇ ਉਹ ਖੁਦ ਵੀ ਹੈਰਾਨ ਰਹਿ ਗਈ। ਪੁਲਿਸ ਨੇ ਜੇਲ੍ਹ 'ਚੋਂ ਟੀਵੀ, ਮੋਬਾਇਲ, ਨਸ਼ੀਲੇ ਪਦਾਰਥ ਸਮੇਤ ਕਈਂ ਹੋਰ ਚੀਜ਼ਾ ਬਰਾਮਦ ਕੀਤੀਆਂ ਹਨ।

File PhotoFile Photo

ਭਾਰਤ ਦੀਆਂ ਜੇਲ੍ਹਾਂ ਵਿਚੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣਾ ਵੱਡੀ ਗੱਲ ਨਹੀਂ ਹੈ ਪਰ ਹੁਣ ਅਜਿਹੀ ਹੀ ਘਟਨਾ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਸਾਹਮਣੇ ਆਇਆ ਹੈ। ਦਰਅਸਲ ਪਾਕਿਸਤਾਨੀ ਸੂਬੇ ਬਲੂਚਿਸਤਾਨ ਦੇ ਜਿਲ੍ਹੇ ਕੋਟਾ ਦੀ ਜੇਲ੍ਹ ਵਿਚੋਂ ਪੁਲਿਸ ਨੇ ਛਾਪੇਮਾਰੀ ਦੌਰਾਨ 25 ਟੈਲਵੀਜ਼ਿਨ, 300 ਮੋਬਾਇਲ ਫੋਨ, ਨਸ਼ੀਲੇ ਪਦਾਰਥ ਅਤੇ ਬਰਤਨ ਬਰਮਾਮਦ ਕੀਤੇ ਹਨ।

File PhotoFile Photo

ਮੀਡੀਆ ਰਿਪੋਰਟਾ ਅਨੁਸਾਰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਕੈਦੀ ਮੋਬਾਇਲ ਫੋਨਾਂ ਰਾਹੀਂ ਆਪਣੇ ਪਰਿਵਾਰਕ ਮੈਂਬਰਾ ਨਾਲ ਗੱਲਬਾਤ ਕਰਦੇ ਹਨ ਅਤੇ ਆਪਣੇ ਮਨਪਸੰਦ ਦਾ ਖਾਣਾ ਖਾਂ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ

File PhotoFile Photo

ਕਈ ਕੈਦੀਆਂ ਦੇ ਕਮਰਿਆਂ ਵਿਚੋਂ ਟੈਲੀਵਿਜ਼ਨ ਮਿਲੇ ਹਨ ਜਿੱਥੇ ਹੋ ਬੜੀ ਹੀ ਮੌਜ਼-ਮਸਤੀ ਨਾਲ ਕ੍ਰਿਕਟ ਮੈਚ ਅਤੇ ਖਬਰਾਂ ਵੇਖਿਆ ਕਰਦੇ ਸਨ। ਖੈਰ ਪੁਲਿਸ ਨੇ ਸਾਰਾ ਸਮਾਨ ਬਰਾਮਦ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement