ਆਸਟ੍ਰੇਲੀਆ ਵਿਚ ਭਾਰਤੀ ਡਾਕਟਰ ਦੀ ਹੱਤਿਆ, ਸੂਟਕੇਸ ਵਿਚੋਂ ਲਾਸ਼ ਮਿਲੀ
Published : Mar 6, 2019, 12:45 pm IST
Updated : Mar 6, 2019, 4:40 pm IST
SHARE ARTICLE
 Crime
Crime

ਆਸਟ੍ਰੇਲੀਆ ਵਿਚ 32 ਸਾਲ ਦੀ ਮਹਿਲਾ ਭਾਰਤੀ Dentist docter ਹੱਤਿਆ ਕੀਤੀ ਗਈ ਹੈ। ਉਸਦੇ ਸਰੀਰ ਉੱਤੇ ਚਾਕੂ ਦੇ ਨਿਸ਼ਾਨ ਹਨ। ਕੁੱਝ ਦਿਨ ਪਹਿਲਾਂ ਉਹ ......

ਨਵੀਂ ਦਿੱਲੀ- ਆਸਟ੍ਰੇਲੀਆ ਵਿਚ 32 ਸਾਲ ਦੀ ਭਾਰਤੀ ਮਹਿਲਾ Dentist doctor ਦੀ ਹੱਤਿਆ ਕੀਤੀ ਗਈ ਹੈ। ਉਸਦੇ ਸਰੀਰ ਉੱਤੇ ਚਾਕੂ ਦੇ ਨਿਸ਼ਾਨ ਪਾਏ ਗਏ ਹਨ। ਕੁੱਝ ਦਿਨ ਪਹਿਲਾਂ ਉਹ ਸਿਡਨੀ ਦੇ ਵਿਅਸਤ ਖੇਤਰ ਵਿਚ ਰਹੱਸਮਈ ਹਲਾਤਾਂ ਵਿਚ ਗਾਇਬ ਹੋ ਗਈ ਸੀ। ਨਿਊ ਸਾਊਥ ਵੈਲਸ ਦੀ ਪੁਲਿਸ ਦਾ ਕਹਿਣਾ ਹੈ ਕਿ ਪ੍ਰੀਤੀ ਰੇਡੀ ਨਾਮ ਦੀ ਮਹਿਲਾ Dentist ਦੀ ਲਾਸ਼ ਪੂਰਬੀ ਸਿਡਨੀ ਸਟ੍ਰੀਟ  ਦੇ ਕਾਰ ਪਾਰਕਿੰਗ ਇਲਾਕੇ ਵਿਚ ਸੂਟਕੇਸ ਵਿਚੋਂ ਮਿਲੀ ਹੈ।

CrimeCrime

ਰੇਡੀ ਦੇ ਪ੍ਰੇਮੀ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਚੁੱਕੀ ਹੈ। ਰੇਡੀ ਨੂੰ ਆਖਰੀ ਵਾਰ ਐਤਵਾਰ ਨੂੰ ਜਯੋਰਜ ਸਟ੍ਰੀਟ ਦੇ ਮੈਕਡਾਨਲਡ ਵਿਚ ਲਾਈਨ ਵਿਚ ਖੜੇ ਦੇਖਿਆ ਗਿਆ ਸੀ।  ਮੰਗਲਵਾਰ ਨੂੰ ਪੁਲਿਸ ਨੂੰ ਉਨ੍ਹਾਂ ਦੀ ਗੱਡੀ Kingsford ਵਿਚ ਮਿਲੀ ਸੀ। ਮੀਡੀਆ ਰਿਪੋਰਟ  ਦੇ ਮੁਤਾਬਕ ਰੇਡੀ ਦੀ ਗੱਡੀ ਵਿਚ ਹੀ ਉਨ੍ਹਾਂ ਦੀ ਲਾਸ਼ ਇਕ ਸੂਟਕੇਸ ਵਿਚੋਂ ਮਿਲੀ ਸੀ।

ਉਨ੍ਹਾਂ ਦੇ ਸਰੀਰ ਉੱਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਡੀ Dental conference ਵਿਚ ਸ਼ਾਮਲ ਹੋਈ ਸੀ ਅਤੇ ਆਖਰੀ ਵਾਰ ਉਨ੍ਹਾਂ ਨੇ ਆਪਣੇ ਪਰਵਾਰ ਨਾਲ ਐਤਵਾਰ ਸਵੇਰੇ 11 ਵਜੇ ਗੱਲ ਕੀਤੀ ਸੀ। ਉਨ੍ਹਾਂ ਨੇ ਆਪਣੇ ਪਰਵਾਰ ਨੂੰ ਕਿਹਾ ਕਿ ਉਹ ਨਾਸ਼ਤੇ ਦੇ ਬਾਅਦ ਘਰ ਵਾਪਸ ਆਵੇਗੀ , ਪਰ ਜਦੋਂ ਉਹ ਨਾ ਆਈ ਤਾਂ ਪਰਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement