ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ
ਹੁਲੀਏਨ: ਤਾਇਵਾਨ ਦੇ ਹੁਲੀਏਨ ਸ਼ਹਿਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.7 ਦਰਜ ਕੀਤੀ ਗਈ। ਭੂਚਾਲ ਨਾਲ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਹੁਲੀਏਨ: ਤਾਇਵਾਨ ਦੇ ਹੁਲੀਏਨ ਸ਼ਹਿਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.7 ਦਰਜ ਕੀਤੀ ਗਈ। ਭੂਚਾਲ ਨਾਲ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।
Tags: earthquake, taiwan
ਏਜੰਸੀ
ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਸ਼੍ਰੀਲੰਕਾ ਦਾ ਕਰਨਗੇ ਦੌਰਾ
ਅਮਰੀਕਾ ’ਚ ਵਿਸ਼ਾਲ ਤੂਫਾਨ ਨੇ ਢਾਹਿਆ ਕਹਿਰ, 16 ਲੋਕਾਂ ਦੀ ਮੌਤ
ਮੁਹਾਲੀ ਦੇ ਫੇਸ-11 'ਚ ਵਾਪਰਿਆ ਹਾਦਸਾ, ਚੰਡੀਗੜ੍ਹ ਤੋਂ ਆ ਰਹੀ ਬੱਸ ਦੀ ਵਾਹਨਾਂ ਨਾਲ ਭਿਆਨਕ ਟੱਕਰ, ਕਈ ਜ਼ਖ਼ਮੀ
ਗਾਜ਼ਾ ਪੱਟੀ ’ਚ ਇਜ਼ਰਾਇਲੀ ਹਵਾਈ ਹਮਲਿਆਂ ’ਚ 8 ਲੋਕਾਂ ਦੀ ਮੌਤ: ਫਲਸਤੀਨੀ ਡਾਕਟਰ
ਮਿਆਂਮਾਰ ’ਚ ਦੂਰਸੰਚਾਰ ਧੋਖਾਧੜੀ ਦੇ ਮਾਮਲਿਆਂ ’ਚ ਸ਼ਾਮਲ 2,800 ਤੋਂ ਵੱਧ ਚੀਨੀ ਭੇਜੇ ਵਾਪਸ