ਬਿਨ੍ਹਾਂ IELTS ਮਹਿਜ਼ 50,000 'ਚ ਜਾਓ ਆਸਟ੍ਰੇਲੀਆ, Online ਹੋਵੇਗੀ ਪੂਰੀ ਪ੍ਰਕਿਰਿਆ
Published : Jul 9, 2022, 3:03 pm IST
Updated : Jul 9, 2022, 3:03 pm IST
SHARE ARTICLE
Now get Australia Visa in 50,000
Now get Australia Visa in 50,000

ਅੰਬੈਸੀ ਵੱਲੋਂ ਇਹ ਵਿਜ਼ੀਟਰ ਵੀਜ਼ਾ ਤਿੰਨ ਸਾਲ ਲਈ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਨਾ ਤਾਂ ਤੁਹਾਡੀ ਬਾਇਓਮੈਟ੍ਰਿਕ ਹੋਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਮੈਡੀਕਲ ਹੋਵੇਗਾ।

ਚੰਡੀਗੜ੍ਹ:  ਹੁਣ ਤੁਸੀਂ ਸਿਰਫ਼ 50 ਹਜ਼ਾਰ ਰੁਪਏ ਵਿਚ ਆਸਟ੍ਰੇਲੀਆ ਜਾ ਸਕਦੇ ਹੋ, ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਆਈਲੈਟਸ ਕਰਨ ਦੀ ਵੀ ਲੋੜ ਨਹੀਂ ਹੋਵੇਗੀ। ਇਸ ਸਬੰਧੀ ਵੀਜ਼ਾ ਕੰਸਲਟੈਂਟ ਵਿਨੇ ਹੈਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਪੰਜਾਬੀ ਮੁੰਡੇ ਆਸਟ੍ਰੇਲੀਆ ਵਿਚ ਪ੍ਰਤੀ ਮਹੀਨਾ 5 ਲੱਖ ਰੁਪਏ ਕਮਾ ਰਹੇ ਹਨ, ਇਹ ਬਿਲਕੁਲ ਸੱਚ ਹੈ। ਖਾਣੇ ਦੀ ਡਿਲੀਵਰੀ ਕਰਨ ਵਾਲੇ ਨੌਜਵਾਨ ਹੀ ਹਫ਼ਤੇ ਦੇ 2000 ਡਾਲਰ ਕਮਾ ਰਹੇ ਹਨ। ਇਸ ਤੋਂ ਇਲਾਵਾ ਟੈਕਸੀ ਚਾਲਕ ਵੀ ਚੰਗੀ ਕਮਾਈ ਕਰ ਰਹੇ ਹਨ। ਪੰਜਾਬ ਦੇ ਕਈ ਨੌਜਵਾਨ ਆਸਟ੍ਰੇਲੀਆ ਵਿਚ ਆਪਣੇ ਸੁਪਨੇ ਪੂਰੇ ਕਰ ਰਹੇ ਹਨ। ਜੇਕਰ ਤੁਸੀਂ ਵੀ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ 73075-30886 ’ਤੇ ਸੰਪਰਕ ਕਰੋ।

Australia to provide USD 50 million support to Sri Lanka Australia

ਦਰਅਸਲ ਇਸ ਸਮੇਂ ਆਸਟ੍ਰੇਲੀਆ ਵਿਚ ਕਾਮਿਆਂ ਦੀ ਭਾਰੀ ਮੰਗ ਹੈ। ਆਮ ਵਿਅਕਤੀ ਵੀ 5 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਰਿਹਾ ਹੈ। ਇਸ ਦੇ ਚਲਦਿਆਂ ਤੁਸੀਂ ਵਿਜ਼ੀਟਰ ਵੀਜ਼ਾ ’ਤੇ ਆਸਟ੍ਰੇਲੀਆ ਜਾ ਸਕਦੇ ਹੋ। ਇਸ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ। ਆਸਟ੍ਰੇਲੀਆ ਵੱਲੋਂ ਕਈ ਤਰ੍ਹਾਂ ਦੇ ਵੀਜ਼ਾ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਵਿਦੇਸ਼ ਵਿਚ ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਜਾ ਰਹੇ ਹੋ ਤਾਂ ਉਸ ਦੇ ਲਈ ਤੁਹਾਨੂੰ ਫੈਮਿਲੀ ਵਿਜ਼ੀਟਰ ਵੀਜ਼ਾ ਲੈਣਾ ਪੈਂਦਾ ਹੈ।

VisaVisa

ਜੇਕਰ ਤੁਸੀਂ ਕਿਸੇ ਤਰ੍ਹਾਂ ਦੇ ਇਲਾਜ ਲਈ ਵਿਦੇਸ਼ ਜਾ ਰਹੇ ਹੋ ਤਾਂ ਉਸ ਦੇ ਲਈ ਮੈਡੀਕਲ ਟ੍ਰੀਟਮੈਂਟ ਵੀਜ਼ਾ ਮਿਲਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਘੁੰਮਣ ਜਾਣਾ ਹੈ ਤਾਂ ਉਸ ਨੂੰ ਟੂਰਿਸਟ ਵੀਜ਼ਾ ਕਿਹਾ ਜਾਂਦਾ ਹੈ। ਜੇਕਰ ਤੁਸੀਂ ਵਪਾਰ ਸਬੰਧੀ ਵਿਦੇਸ਼ ਜਾ ਰਹੇ ਹੋ ਤਾਂ ਉਸ ਨੂੰ ਬਿਜ਼ਨਸ ਵੀਜ਼ਾ ਕਿਹਾ ਜਾਂਦਾ ਹੈ। ਇਹਨਾਂ ਚਾਰ ਸ਼੍ਰੇਣੀਆਂ ਨੂੰ ਇਕ ਵੀਜ਼ੇ ਵਿਚ ਕਵਰ ਕੀਤਾ ਗਿਆ ਹੈ, ਜਿਸ ਨੂੰ 600 ਨੰਬਰ ਦਿੱਤਾ ਗਿਆ ਹੈ। ਆਸਟ੍ਰੇਲੀਆ ਅੰਬੈਸੀ ਵੱਲੋਂ ਇਹ ਵਿਜ਼ੀਟਰ ਵੀਜ਼ਾ ਤਿੰਨ ਸਾਲ ਲਈ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਨਾ ਤਾਂ ਤੁਹਾਡੀ ਬਾਇਓਮੈਟ੍ਰਿਕ ਹੋਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਮੈਡੀਕਲ ਹੋਵੇਗਾ।

AustraliaAustralia

ਤੁਹਾਡੇ ਵੀਜ਼ਾ ਸਬੰਧੀ ਫੈਸਲਾ ਈਮੇਲ ਜ਼ਰੀਏ ਹੀ ਆਵੇਗਾ। ਇਹ ਵੀਜ਼ਾ 15 ਤੋਂ 20 ਦਿਨਾਂ ਵਿਚ ਆ ਜਾਂਦਾ ਹੈ। ਜਿਸ ਵਿਅਕਤੀ ਦੀ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਆਮਦਨ ਹੈ, ਉਸ ਨੂੰ ਆਸਾਨੀ ਨਾਲ ਆਸਟ੍ਰੇਲੀਆ ਦਾ ਵਿਜ਼ੀਟਰ ਵੀਜ਼ਾ ਮਿਲ ਜਾਂਦਾ ਹੈ। ਇਸ ਸਾਲ ਆਸਟ੍ਰੇਲੀਆ ਵਿਚ ਕ੍ਰਿਕਟ ਵਿਸ਼ਵ ਕੱਪ ਅਕਤੂਬਰ ਮਹੀਨੇ ਵਿਚ ਹੋਣ ਜਾ ਰਿਹਾ ਹੈ, ਤੁਸੀਂ ਮੈਚ ਟਿਕਟ ਖਰੀਦ ਕੇ ਵੀ ਵਿਜ਼ੀਟਰ ਵੀਜ਼ਾ ’ਤੇ ਜਾ ਸਕਦੇ ਹਨ। ਆਸਟ੍ਰੇਲੀਆ ਸਰਕਾਰ ਦਾ ਸਭ ਤੋਂ ਵੱਡਾ ਵਪਾਰ ਸੈਰ-ਸਪਾਟਾ ਹੈ, ਉਸ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਦੀ ਹੈ। ਇਸ ਲਈ ਸਰਕਾਰ ਵੱਲ਼ੋਂ ਵੱਡੀ ਗਿਣਤੀ ਵਿਚ ਵਿਜ਼ੀਟਰ ਵੀਜ਼ਾ ਦਿੱਤੇ ਜਾ ਰਹੇ ਹਨ। ਆਸਟ੍ਰੇਲੀਆ ਵਿਜ਼ੀਟਰ ਵੀਜ਼ਾ ਸਬੰਧੀ ਹੋਰ ਜਾਣਕਾਰੀ ਲਈ 73075-30886 ’ਤੇ ਸੰਪਰਕ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement