
ਇਹਨਾਂ ਦੇਸ਼ਾਂ ਸਬੰਧੀ ਵਧੇਰੇ ਜਾਣਕਾਰੀ ਲਈ 98157-00210 ’ਤੇ ਸੰਪਰਕ ਕਰੋ।
ਚੰਡੀਗੜ੍ਹ: ਕਈ ਵਿਦਿਆਰਥੀਆਂ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਸਿਰਫ਼ ਇਸੇ ਕਰਕੇ ਅਧੂਰਾ ਰਹਿ ਜਾਂਦਾ ਹੈ ਕਿਉਂਕਿ ਉਹਨਾਂ ਕੋਲ ਫੀਸ ਭਰਨ ਲਈ ਜ਼ਿਆਦਾ ਪੈਸੇ ਨਹੀਂ ਹੁੰਦੇ। ਪਰ ਹੁਣ ਇਹਨਾਂ ਵਿਦਿਆਰਥੀਆਂ ਲਈ ਸ਼ਾਨਦਾਰ ਮੌਕਾ ਹੈ। ਸਟਡੀ ਵੀਜ਼ਾ ਲੈਣ ਲਈ ਤੁਸੀਂ ਸਿਰਫ਼ 3 ਲੱਖ ਰੁਪਏ ਫੀਸ ਭਰ ਕੇ 26 ਦੇਸ਼ਾਂ ਦਾ ਵੀਜ਼ਾ ਲਗਵਾ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਆਈਲੈਟਸ ਕਰਨ ਦੀ ਲੋੜ ਨਹੀਂ ਹੈ ਅਤੇ ਗੈਪ ਵਾਲੇ ਵਿਦਿਆਰਥੀ ਵੀ ਸਟਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਤੁਸੀਂ 98157-00210 ’ਤੇ ਸੰਪਰਕ ਕਰ ਸਕਦੇ ਹੋ।
ਇਸ ਦੌਰਾਨ ਤੁਸੀਂ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਸਕਦੇ ਹੋ। ਪੜ੍ਹਾਈ ਤੋਂ ਬਾਅਦ ਇੱਥੇ ਭਵਿੱਖ ਬਣਾਉਣ ਲਈ ਕਈ ਤਰ੍ਹਾਂ ਦੇ ਵਿਕਲਪ ਮੌਜੂਦ ਹੁੰਦੇ ਹਨ। ਇਹਨਾਂ ਦੇਸ਼ਾਂ ਵਿਚ ਕੰਮ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ, ਇਸ ਲਈ ਮੌਕਾ ਨਾ ਗਵਾਓ। ਇਹਨਾਂ ਦੇਸ਼ਾਂ ਵਿਚ ਵੀਜ਼ਾ ਮਿਲਣ ਦੀ 100 ਫੀਸਦੀ ਸੰਭਾਵਨਾ ਹੈ। ਇਸ ਦੌਰਾਨ ਕੋਈ ਪੁਰਾਣੇ ਫੰਡ ਦਿਖਾਉਣ ਦੀ ਲੋੜ ਨਹੀਂ ਹੈ। ਇਹਨਾਂ ਦੇਸ਼ਾਂ ਦੀ ਕਰੰਸੀ ਕੈਨੇਡਾ ਅਤੇ ਆਸਟ੍ਰੇਲੀਆ ਨਾਲੋਂ ਜ਼ਿਆਦਾ ਮਜ਼ਬੂਤ ਹੈ।
ਇਹਨਾਂ ਦੇਸ਼ਾਂ ਦਾ ਨਾਂ ਦੁਨੀਆ ਦੇ ਸਭ ਤੋਂ ਵਧੀਆ ਸੈਰ- ਸਪਾਟੇ ਵਾਲੀਆਂ ਥਾਵਾਂ ਵਿਚ ਆਉਂਦਾ ਹੈ। ਪੜ੍ਹਾਈ ਦੇ ਨਾਲ-ਨਾਲ ਤੁਹਾਨੂੰ ਇਹਨਾਂ ਦੇਸ਼ਾਂ ਦਾ ਰਹਿਣ-ਸਹਿਣ ਸਿੱਖਣ ਦਾ ਮੌਕਾ ਵੀ ਮਿਲੇਗਾ। ਇੱਥੋਂ ਦੇ ਬੱਚਿਆਂ ਦਾ ਭਵਿੱਖ ਕੈਨੇਡਾ, ਆਸਟ੍ਰੇਲੀਆ, ਯੂਕੇ ਅਤੇ ਅਮਰੀਕਾ ਨਾਲੋਂ ਜ਼ਿਆਦਾ ਸੁਰੱਖਿਅਤ ਹੈ ਅਤੇ ਇੱਥੋਂ ਦੀ ਪੜ੍ਹਾਈ ਦੀ ਪੂਰੀ ਦੁਨੀਆਂ ਵਿਚ ਮਾਨਤਾ ਹੈ। ਇਹਨਾਂ ਦੇਸ਼ਾਂ ਸਬੰਧੀ ਵਧੇਰੇ ਜਾਣਕਾਰੀ ਲਈ 98157-00210 ’ਤੇ ਸੰਪਰਕ ਕਰੋ।