ਕੈਲਸ਼ੀਅਮ ਦੇ ਕਣ ਦੇ ਸਕਦੇ ਹਨ ਦਿਲ ਦੀ ਬਿਮਾਰੀ ਦਾ ਸੰਕੇਤ
Published : Jan 14, 2019, 3:14 pm IST
Updated : Jan 14, 2019, 3:14 pm IST
SHARE ARTICLE
Heart disease
Heart disease

ਭਾਰਤ ਸਹਿਤ ਦੱਖਣ ਏਸ਼ੀਆਈ ਦੇਸ਼ਾਂ ਦੇ ਪੁਰਸ਼ਾਂ ਵਿਚ ਧਮਣੀ ਦੀਆਂ ਦੀਵਾਰਾਂ ਵਿਚ ਚਿਪਕੇ ਕੈਲਸ਼ੀਅਮ ਦੇ ਕਣ, ਦਿਲ ਨਾਲ ਜੁੜੀ ਬੀਮਾਰੀਆਂ ਦਾ ਸੰਕੇਤ ਦੇ ਸਕਦੇ ਹਨ। ਇਸ ਨਾਲ ...

ਨਿਊ ਯਾਰਕ : ਭਾਰਤ ਸਹਿਤ ਦੱਖਣ ਏਸ਼ੀਆਈ ਦੇਸ਼ਾਂ ਦੇ ਪੁਰਸ਼ਾਂ ਵਿਚ ਧਮਣੀ ਦੀਆਂ ਦੀਵਾਰਾਂ ਵਿਚ ਚਿਪਕੇ ਕੈਲਸ਼ੀਅਮ ਦੇ ਕਣ, ਦਿਲ ਨਾਲ ਜੁੜੀ ਬੀਮਾਰੀਆਂ ਦਾ ਸੰਕੇਤ ਦੇ ਸਕਦੇ ਹਨ। ਇਸ ਨਾਲ ਇਲਾਜ ਦੇ ਤਰੀਕੇ ਵਿਕਸਿਤ ਕਰਨ ਵਿਚ ਮਦਦ ਮਿਲ ਸਕਦੀ ਹੈ। ਕੈਲੀਫੋਰਨੀਆ - ਸੈਨ ਫਰਾਂਸਿਸਕੋ ਯੂਨੀਵਰਸਿਟੀ (ਯੂਸੀਐਸਐਫ) ਦੇ ਖੋਜਕਰਤਾਵਾਂ ਦੇ ਦਲ ਦੇ ਅਨੁਸਾਰ ਦੱਖਣ ਏਸ਼ੀਆ ਦੇ ਲੋਕਾਂ ਵਿਚ ਦਿਲ ਸਬੰਧੀ ਬੀਮਾਰੀਆਂ (ਕਾਰਡੀਓਵੈਸਕੁਲਰ ਬਿਮਾਰੀ) ਹੋਣ ਦਾ ਸ਼ੱਕ ਜ਼ਿਆਦਾ ਰਹਿੰਦਾ ਹੈ।

Heart ProblemHeart Problem

ਦੁਨਿਆਂਭਰ ਵਿਚ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ 60 ਫ਼ੀ ਸਦੀ ਤੋਂ ਜ਼ਿਆਦਾ ਮਰੀਜ ਇਸ ਖੇਤਰ ਵਿਚ ਆਉਂਦੇ ਹਨ। ਦਿਲ ਨਾਲ ਜੁੜੀ ਬੀਮਾਰੀਆਂ ਹੋਰ ਨਸਲ ਅਤੇ ਜਾਤੀ ਸਮੂਹਾਂ ਦੀ ਤੁਲਣਾ ਵਿਚ ਘੱਟ ਉਮਰ ਦੇ ਲੋਕਾਂ ਵਿਚ ਹਾਈ ਬਲੱਡ ਪ੍ਰੈਸ਼ਰ, ਕੋਲੇਸਟਰਾਲ ਅਤੇ ਡਾਇਬੀਟੀਜ਼ ਜਿਵੇਂ ਦੂਜੇ ਜੋਖ਼ਮ ਕਾਰਕ ਵੀ ਵਿਕਸਿਤ ਕਰਦੀਆਂ ਹਨ।

University of California, San FranciscoUniversity of California, San Francisco

ਇਸ ਤੋਂ ਇਲਾਵਾ ਦੱਖਣ ਏਸ਼ੀਆਈ ਪੁਰਸ਼ਾਂ (8.8 ਫ਼ੀ ਸਦੀ) ਵਿਚ ਔਰਤ ਹਮਰੁਤਬਾ (3.6 ਫ਼ੀ ਸਦੀ) ਦੀ ਤੁਲਣਾ ਵਿਚ ਕੈਲਸ਼ੀਅਮ ਦੇ ਜਮਾਂ (ਕੈਲਸੀਫਿਕੇਸ਼ਨ) ਹੋਣ ਦੀ ਉੱਚ ਦਰ ਪਾਈ ਗਈ ਹੈ। ਯੂਸੀਐਸਐਫ ਦੀ ਪ੍ਰੋਫੈਸਰ ਅਲਕਾ ਕਨਾਇਆ ਨੇ ਕਿਹਾ ਕਿ ਕੋਰੋਨਰੀ ਧਮਣੀ ਵਿਚ ਕੈਲਸ਼ੀਅਮ ਦੀ ਮੌਜ਼ੂਦਗੀ ਅਤੇ ਬਦਲਾਅ ਸਜਾਤੀ ਜਨਸੰਖਿਆ ਵਿਚ ਜੋਖਮ ਕਾਰਕਾਂ ਦੇ ਪੂਰਵ ਸੂਚਨਾ ਵਿਚ ਸਹਾਇਕ ਹੋ ਸਕਦੀ ਹੈ ਅਤੇ ਸਟੇਟਿਨ ਅਤੇ ਦੂਜੀ ਰੋਕਥਾਮ ਉਪਚਾਰ ਦੇ ਵਿਵੇਕਪੂਰਣ ਇਸਤੇਮਾਲ ਨੂੰ ਗਾਈਡ ਕਰ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement