ਸਿਰਫ਼ 5000 ਪੌਂਡ ਫ਼ੀਸ ਨਾਲ ਹਾਸਲ ਕਰੋ UK ਦਾ ਸਟੂਡੈਂਟ ਵੀਜ਼ਾ, 2 ਦਿਨਾਂ ਵਿਚ ਆਵੇਗਾ ਫ਼ੈਸਲਾ
Published : Apr 15, 2023, 4:54 pm IST
Updated : Apr 15, 2023, 5:54 pm IST
SHARE ARTICLE
Get UK Student Visa for just 5000 pounds fee
Get UK Student Visa for just 5000 pounds fee

ਜੇਕਰ ਤੁਸੀਂ ਜਲਦ ਯੂਕੇ ਦਾ ਵੀਜ਼ਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਦੇਰ ਕੀਤੇ 98726-70024 ’ਤੇ ਸੰਪਰਕ ਕਰੋ

 

ਲੰਡਨ: ਵਿਦੇਸ਼ ਵਿਚ ਪੜ੍ਹਾਈ ਕਰਨ ਅਤੇ ਸੁਨਹਿਰੀ ਭਵਿੱਖ ਬਣਾਉਣ ਦੇ ਚਾਹਵਾਨ ਨੌਜਵਾਨਾਂ ਦੀ ਪਹਿਲੀ  ਪਸੰਦ ਯੂਕੇ ਮੰਨਿਆ ਜਾਂਦਾ ਹੈ। ਸਖ਼ਤ ਪ੍ਰਕਿਰਿਆ ਕਾਰਨ ਨੌਜਵਾਨ ਅਕਸਰ ਯੂਕੇ ਜਾਣ ਦੇ ਸੁਪਨੇ ਤੋਂ ਹੱਥ ਧੋ ਬੈਠਦੇ ਹਨ। ਪੜ੍ਹਾਈ ਦੇ ਮਾਮਲੇ ਵਿਚ ਯੂਕੇ ਬਹੁਤ ਵਧੀਆ ਚੋਣ ਹੈ। ਯੂਕੇ ਦੀ ਪੜ੍ਹਾਈ ਨੂੰ ਪੂਰੀ ਦੁਨੀਆ 'ਚ ਮਾਨਤਾ ਪ੍ਰਾਪਤ ਹੈ। ਯੂਕੇ ਵਿਚ ਦੁਨੀਆਂ ਭਰ ਦੀਆਂ ਵੱਡੀਆਂ ਯੂਨੀਵਰਿਸਟੀਆਂ ਅਤੇ ਕਾਲਜ ਹਨ, ਜਿਹਨਾਂ ਵਿਚ ਪੜ੍ਹਾਈ ਕਰ ਕੇ ਸਟੂਡੈਂਟ ਆਪਣਾ ਸੁਨਹਿਰਾ ਭਵਿੱਖ ਬਣਾਉਂਦੇ ਹਨ। ਜੇਕਰ ਤੁਸੀਂ ਵੀ ਸਟੂਡੈਂਟ ਵੀਜ਼ਾ ’ਤੇ ਯੂਕੇ ਜਾਣਾ ਚਾਹੁੰਦੇ ਹੋ ਤਾਂ ਚੰਗੀ ਸਲਾਹ ਲਈ 98726-70024 ’ਤੇ ਸੰਪਰਕ ਕਰੋ।

ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਕਈ ਸਾਲਾਂ ਤੋਂ ਪੰਜਾਬੀ ਯੂਕੇ ਜਾ ਰਹੇ ਹਨ ਤੇ ਆਪਣਾ ਸੁਨਹਿਰਾ ਭਵਿੱਖ ਬਣਾ ਰਹੇ ਹਨ। ਹੁਣ ਯੂਕੇ ਵਿਚ ਅਜਿਹੇ ਕਾਲਜ ਅਤੇ ਯੂਨੀਵਰਸਿਟੀਆਂ ਵੀ ਹਨ, ਜਿਨ੍ਹਾਂ ਦੀ ਫੀਸ 5000 ਪੌਂਡ ਤੋਂ ਸ਼ੁਰੂ ਹੋ ਰਹੀ ਹੈ ਅਤੇ ਪੜ੍ਹਾਈ ਤੋਂ ਬਾਅਦ ਉੱਥੇ ਫੁੱਲ ਟਾਈਮ ਵਰਕ ਪਰਮਿਟ ਵੀ ਮਿਲਦਾ ਹੈ। ਇਸ ਫੀਸ ਵਿਚ ਅੰਬੈਸੀ ਫੀਸ ਵੀ ਸ਼ਾਮਲ ਹੈ। ਤੁਸੀਂ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ।

ਇਹ ਵੀ ਪੜ੍ਹੋ: ਜਾਪਾਨ ਧਮਾਕੇ ’ਤੇ ਬੋਲੇ ਪ੍ਰਧਾਨ ਮੰਤਰੀ, “ਭਾਰਤ ਹਿੰਸਾ ਦੀਆਂ ਸਾਰੀਆਂ ਕਾਰਵਾਈਆਂ ਦੀ ਨਿਖੇਧੀ ਕਰਦਾ ਹੈ”  

ਯੂਕੇ ਵਿਚ ਵੀ ਹੁਣ ਕੈਨੇਡਾ ਵਾਂਗ ਹੀ ਪੁਆਇੰਟਸ ਬਣਾ ਕੇ ਪੀਆਰ ਮਿਲਦੀ ਹੈ। ਕੈਨੇਡਾ ਤੋਂ ਰੀਫਿਊਜ਼ ਕੇਸ ਵੀ ਯੂਕੇ ਵਿਚ ਅਪਲਾਈ ਕਰ ਸਕਦੇ ਹਨ। ਜੇਕਰ ਤੁਹਾਡਾ ਗੈਪ ਵੀ ਹੈ ਤਾਂ ਇਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਇਸ ਦੇ ਨਾ ਹੀ ਪੁਰਾਣੇ ਫੰਡ ਦੀ ਲੋੜ ਹੈ ਅਤੇ ਨਾ ਹੀ IELTS ਦੀ। ਜੇਕਰ ਤੁਸੀਂ ਵੀ ਜਲਦ ਯੂਕੇ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਬਿਨ੍ਹਾਂ ਦੇਰ ਕੀਤੇ 98726-70024 ’ਤੇ ਸੰਪਰਕ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement