ਇਹ ਹੈ ਦੁਨੀਆਂ ਦਾ ਸਭ ਤੋਂ ਮਹਿੰਗਾ ਬੈਗ, ਕੀਮਤ ਸੁਣ ਲੱਗੇਗਾ ਝਟਕਾ
Published : Jun 15, 2019, 3:43 pm IST
Updated : Jun 15, 2019, 3:43 pm IST
SHARE ARTICLE
Hermes birkin handbag sells for 26 million dollar
Hermes birkin handbag sells for 26 million dollar

ਦੁਨੀਆ ਦੇ ਸਭ ਤੋਂ ਮਹਿੰਗੇ ਹੈਂਡਬੈਗਜ਼ 'ਚ ਸ਼ਾਮਿਲ ਹਰਮੀਸ ਬਿਰਕਿਨ ਦਾ ਇਕ ਹੈਂਡਬੈਗ 'ਕ੍ਰਿਸਟੀ' ਦੀ ਨਿਲਾਮੀ 'ਚ 2,06,111 ਅਮਰੀਕੀ ਡਾਲਰ 'ਚ ਵਿਕਿਆ।

ਲੰਡਨ : ਦੁਨੀਆ ਦੇ ਸਭ ਤੋਂ ਮਹਿੰਗੇ ਹੈਂਡਬੈਗਜ਼ 'ਚ ਸ਼ਾਮਿਲ ਹਰਮੀਸ ਬਿਰਕਿਨ ਦਾ ਇਕ ਹੈਂਡਬੈਗ 'ਕ੍ਰਿਸਟੀ' ਦੀ ਨਿਲਾਮੀ 'ਚ 2,06,111 ਅਮਰੀਕੀ ਡਾਲਰ 'ਚ ਵਿਕਿਆ। 'ਦਿ 2015 ਹਿਮਾਲਿਆ ਨਿਲੋਟਿਕਸ ਕ੍ਰੋਕੋਡਾਇਲ ਬਿਰਕਿਨ 35' ਦੀ ਅੰਦਾਜ਼ਨ ਕੀਮਤ 88, 793 ਤੋਂ 1,14,162 ਡਾਲਰ ਰੱਖੀ ਗਈ ਸੀ। ਇਸ ਨਿਲਾਮੀ ਨਾਲ ਹੀ ਇਹ ਹੈਂਡਬੈਗ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਹੈਂਡਬੈਗ ਬਣ ਗਿਆ ਹੈ।

Hermes birkin handbag sells for 26 million dollarHermes birkin handbag sells for 26 million dollar

ਇਸ ਨਿਲਾਮੀ 'ਚ 41 ਦੇਸ਼ਾਂ ਤੋਂ ਲੋਕਾਂ ਨੇ ਬੋਲੀ ਲਗਾਈ। ਇਨ੍ਹਾਂ ਹੈਂਡਬੈਗਜ਼ ਦਾ ਨਾਂ ਅਭਿਨੇਤਾ ਤੇ ਗਾਇਕ ਜੇਨ ਬਿਰਕਿਨ ਦੇ ਨਾਂ 'ਤੇ ਰੱਖਿਆ ਗਿਆ ਹੈ। ਸਭ ਤੋਂ ਮਹਿੰਗੇ ਹੈਂਡਬੈਗ ਦਾ ਰਿਕਾਰਡ ਵੀ ਇਸੇ ਕੰਪਨੀ ਦੇ ਨਾਂ ਹੈ। 2018 'ਚ 'ਦਿ ਮੈਟ ਹਿਮਾਲਿਆ ਨਿਲੋਟਿਕਸ ਕ੍ਰੋਕੋਡਾ ਇਲ ਬਿਰਕਿਨ 35' ਨਾਂ ਦੇ ਹੈਂਡਬੈਗ 3,00,322 ਡਾਲਰ 'ਚ ਨੀਲਾਮ ਹੋਇਆ ਸੀ।

Hermes birkin handbag sells for 26 million dollarHermes birkin handbag sells for 26 million dollar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement