ਜਦੋਂ ਆਈਫ਼ੋਨ 'ਚੋਂ ਅਚਾਨਕ ਨਿਕਲੀ ਅੱਗ
Published : Jul 15, 2019, 6:30 pm IST
Updated : Jul 15, 2019, 6:30 pm IST
SHARE ARTICLE
Iphone 6 exploded in california apple investigating
Iphone 6 exploded in california apple investigating

ਲੜਕੀ ਦੇ ਹੱਥ ਵਿਚ ਸੀ ਆਈਫ਼ੋਨ

ਸੈਨ ਫਰਾਂਸਿਸਕੋ: ਕੈਲਿਫੋਰਨੀਆਂ ਦੀ ਇਕ 11 ਸਾਲ ਦੀ ਲੜਕੀ ਦੇ ਐਪਲ ਆਈਫ਼ੋਨ 6 ਵਿਚ ਅੱਗ ਲਗਣ ਨਾਲ ਉਸ ਦੀ ਚਾਦਰ ਨੂੰ ਵੀ ਅੱਗ ਲਗ ਗਈ ਜਿਸ ਤੋਂ ਬਾਅਦ ਉਸ ਨੇ ਫ਼ੋਨ ਸੁੱਟ ਦਿੱਤਾ। 9 ਟੂ 5 ਮੈਕ ਨੇ ਕਿਸ਼ੋਰੀ ਦੇ ਹਵਾਲੇ ਤੋਂ ਕਿਹਾ ਕਿ ਉਹ ਫ਼ੋਨ ਫੜ ਕੇ ਬੈਠੀ ਸੀ ਉਸੇ ਵਕਤ ਉਸ ਦੇ  ਫ਼ੋਨ ਵਿਚੋਂ ਚਿੰਗਾੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਉਸ ਦੀ ਚਾਦਰ 'ਤੇ ਵੀ ਅੰਗਾਰੇ ਡਿੱਗੇ ਸਨ ਅਤੇ ਉਸ ਵਿਚ ਛੇਦ ਹੋ ਗਿਆ।

ਕਿਸ਼ੋਰੀ ਦੀ ਮਾਂ ਮਾਰੀਆ ਅਡਾਟਾ ਨੇ ਐਪਲ ਸਪੋਰਟ ਨੂੰ ਫ਼ੋਨ ਡਾਇਲ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਆਈਫ਼ੋਨ ਦੀ ਤਸਵੀਰ ਭੇਜਣ ਅਤੇ ਰਿਟੇਲਰ ਨੂੰ ਫੋਨ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਟਾਨਟਰੇ 23 ਡਾਟ ਕਾਮ ਨੇ ਉਸ ਦੀ ਮਾਂ ਦੇ ਹਵਾਲੇ ਤੋਂ ਕਿਹਾ ਕਿ ਇਹ ਉਸ ਦੀ ਬੱਚੀ ਨਾਲ ਵੀ ਹੋ ਸਕਦਾ ਸੀ। ਆਈਫ਼ੋਨ ਬਣਾਉਣ ਵਾਲਿਆਂ ਅਨੁਸਾਰ ਬਹੁਤ ਸਾਰੀਆਂ ਚੀਜਾਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦੇ ਚਲਣ ਨਾਲ ਆਈਫ਼ੋਨ ਵਿਚ ਅੱਗ ਲਗ ਸਕਦੀ ਹੈ। ਅਨਅਥਾਰਿਟੀਜ਼ ਚਾਰਜਿੰਗ ਅਤੇ ਚਾਰਜਰਾਂ ਦਾ ਉਪਯੋਗ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement