
ਸਿੱਕਿਮ ਰਾਜ ਦੀ Sikkim Lottery Dear Valuable Morning 10 ਦੇ ਰਿਜ਼ਲਟਸ ਦਾ ਐਲਾਨ ਹੋ ਚੁੱਕਿਆ...
ਗੰਗਟੋਕ : ਸਿੱਕਿਮ ਰਾਜ ਦੀ Sikkim Lottery Dear Valuable Morning 10 ਦੇ ਰਿਜ਼ਲਟਸ ਦਾ ਐਲਾਨ ਹੋ ਚੁੱਕਿਆ ਹੈ। ਜੇਕਰ ਤੁਸੀਂ ਬੀਤੇ ਦਿਨੀਂ ਦੀ Sikkim State Lottery ਦਾ ਟਿਕਟ ਖਰੀਦਿਆ ਹੈ ਤਾਂ ਆਪਣੇ ਨੰਬਰ ਦਾ ਮਿਲਾਨ ਇਸਦੀ ਆਧਿਕਾਰਿਕ ਵੈੱਬਸਾਈਟ www . sikkimlotteries . com 'ਤੇ ਕਰ ਸਕਦੇ ਹੋ। ਇਸ ਤੋਂ ਇਲਾਵਾ ਟਿਕਟ ਲੈਣ ਵਾਲੇ ਯੂ-ਟਿਊਬ 'ਤੇ ਵੀ ਆਪਣੇ ਟਿਕਟ ਦਾ ਰਿਜ਼ਲਟ ਦੇਖ ਸਕਦੇ ਹੋ।ਇਸ 'ਚ ਜਿੱਤਣ ਵਾਲੇ ਪਹਿਲੇ ਵਿਨਰ ਨੂੰ ਇਨਾਮ ਦੇ ਤੌਰ 'ਤੇ ਲੱਖਾਂ ਰੁਪਏ ਦਿੱਤੇ ਜਾਂਦੇ ਹਨ।
sikkim state lottery ticket
ਸਿੱਕਿਮ 'ਚ ਰੋਜ਼ਾਨਾ ਦੀ ਲਾਟਰੀ ਦਾ ਪ੍ਰਬੰਧ Directorate of Sikkim State Lotteries ਦੇ ਵੱਲੋਂ ਕੀਤਾ ਜਾਂਦਾ ਹੈ। ਸਿੱਕਿਮ 'ਚ ਲਾਟਰੀ 'ਚ 3 ਵੱਖੋ ਵੱਖਰੇ ਸਮਿਆਂ 'ਚ ਵੱਖ-ਵੱਖ ਗੇਮਾਂ ਹੁੰਦੀਆਂ ਹਨ। ਪਹਿਲੀ ਗੇਮ ਮਾਰਨਿੰਗ ਸਿੱਕਿਮ ਲਾਟਰੀ ਹੁੰਦੀ ਹੈ, ਜਿਸਦਾ ਰਿਜ਼ਲਟ ਸਵੇਰੇ 11:55 ਵਜੇ ਐਲਾਨ ਹੁੰਦਾ ਹੈ। ਦੂਜੀ ਗੇਮ ਸਿੱਕਿਮ ਸੂਬਾ ਲਾਟਰੀ ਦਾ ਨਤੀਜਾ ਸ਼ਾਮ ਨੂੰ 4.00 ਵਜੇ ਆਉਂਦਾ ਹੈ। ਤੀਸਰੇ ਗੇਮ ਦੇ ਤਹਿਤ ਰਾਤ 8:00 ਵਜੇ ਸਿੱਕਿਮ ਲਾਟਰੀ ਦਾ ਨਤੀਜਾ ਐਲਾਨ ਕੀਤਾ ਜਾਂਦਾ ਹੈ।
sikkim state lottery ticket
ਹਰ ਇੱਕ ਗੇਮ ਵਿੱਚ ਵੱਖ-ਵੱਖ ਪੱਧਰਾਂ 'ਤੇ ਵੱਖ – ਵੱਖ ਇਨਾਮੀ ਰਾਸ਼ੀ ਹੁੰਦੀ ਹੈ।ਦੱਸ ਦੇਈਏ ਕਿ ਸਿੱਕਿਮ ਲਾਟਰੀ 'ਚ ਪਹਿਲਾ ਇਨਾਮ 50 ਲੱਖ ਰੁਪਏ ਦਾ ਖੁੱਲਦਾ ਹੈ। ਦੂਜੇ ਜੇਤੂ ਨੂੰ 9 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਜਦੋਂ ਕਿ ਤੀਸਰੇ ਨੰਬਰ ਤੇ ਜਿੱਤਣ ਵਾਲੇ ਨੂੰ 500 ਰੁਪਏ ਦਿੱਤੇ ਜਾਂਦੇ ਹਨ। ਚੌਥੇ ਨੰਬਰ 'ਤੇ ਆਉਣ ਵਾਲੇ ਨੂੰ 250 ਰੁਪਏ ਦਾ ਇਨਾਮ ਮਿਲਦਾ ਹੈ।ਇਸ ਲਾਟਰੀ 'ਚ ਕੁਲੈਕਸ਼ਨ ਪ੍ਰਾਇਜ ਵੀ ਹੈ ਜੋ ਕੁਲ ਮਿਲਾਕੇ 1000 ਰੁਪਏ ਦਾ ਹੈ। ਉਥੇ ਹੀ ਇਸ ਲਾਟਰੀ ਦੇ ਟਿਕਟ ਦਾ ਮੁੱਲ ਸਿਰਫ 6 ਰੁਪਏ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।