
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਜਹਾਜ਼ ਕਲ ਰਾਤ ਪੋਲੈਂਡ ਵਿਚ ਟੇਕ-ਆਫ਼ ਦੇ ਅੱਗੇ ਇਕ ਮਾਮੂਲੀ ਦੁਰਘਟਨਾ ਵਿਚ ਨੁਕਸਾਨ ਹੋ....
ਪੋਲੈਂਡ : ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਜਹਾਜ਼ ਕਲ ਰਾਤ ਪੋਲੈਂਡ ਵਿਚ ਟੇਕ-ਆਫ਼ ਦੇ ਅੱਗੇ ਇਕ ਮਾਮੂਲੀ ਦੁਰਘਟਨਾ ਵਿਚ ਨੁਕਸਾਨ ਹੋ ਗਿਆ ਸੀ। ਇਸ ਦੁਰਘਟਨਾ ਵਿਚ ਇਜ਼ਰਾਇਲ ਦੇ ਪੀ.ਐਮ. ਨੇਤਨਯਾਹੂ ਵਾਲ-ਵਾਲ ਬੱਚ ਗਏ ਹਨ।