
ਡਾਕਟਰ ਮਿੰਪਲ ਸਿੰਘ ਜੀ ਅਤੇ ਵੀਰ ਗੁਰਤੇਜ ਜੀ ਨੇ ਸਰਬੱਤ ਦੇ ਭਲੇ ਲਈ ਮਾਯੋ ਹਸਪਤਾਲ ਲਾਹੌਰ 'ਚ ਐਂਬੂਲੈਂਸ ਦਾਨ ਕੀਤੀ। ਮੁਫਤ ਗੁਰੂ ਨਾਨਕ ਜੀ ਐਂਬੂਲੈਂਸ...
ਲਾਹੌਰ : (ਬਾਬਰ ਜਾਲੰਧਰੀ) ਡਾਕਟਰ ਮਿੰਪਲ ਸਿੰਘ ਜੀ ਅਤੇ ਵੀਰ ਗੁਰਤੇਜ ਜੀ ਨੇ ਸਰਬੱਤ ਦੇ ਭਲੇ ਲਈ ਮਾਯੋ ਹਸਪਤਾਲ ਲਾਹੌਰ 'ਚ ਐਂਬੂਲੈਂਸ ਦਾਨ ਕੀਤੀ।
Sikh community donate ambulance
ਮੁਫਤ ਗੁਰੂ ਨਾਨਕ ਜੀ ਐਂਬੂਲੈਂਸ ਸੇਵਾ ਛੇਤੀ ਹੀ ਮਾਯੋ ਹਸਪਤਾਲ ਲਾਹੌਰ ਵਿਚ ਉਪਲਬਧ ਹੋਵੇਗੀ।
Sikh community donate ambulance
ਸਿੱਖ ਭਾਈਚਾਰੇ ਦੇ ਪਹਿਲੇ ਡਾਕਟਰ, ਮਿਸਲ ਸਿੰਘ ਜੀ ਅਤੇ ਵਿਦਿਆਰਥੀ ਗੁਰਜੀਤ ਸਿੰਘ ਜੀ ਨੇ ਇਸ ਵਿਚ ਅਪਣਾ ਯੋਗਦਾਨ ਦਿਤਾ।