ਬਰਤਾਨੀਆਂ ਰਾਜ ਘਰਾਣੇ ਦੀਆਂ ਰਾਜਕੁਮਾਰੀਆਂ ਵਿਚਾਲੇ ਹੋਇਆ ਝਗੜਾ
Published : Feb 18, 2019, 2:09 pm IST
Updated : Feb 18, 2019, 2:09 pm IST
SHARE ARTICLE
kate middleton and meghan markle
kate middleton and meghan markle

ਬਰਤਾਨੀਆ ਦੇ ਰਾਜ ਕੁਮਾਰ ਵਿਲੀਅਮ ਅਤੇ ਹੈਰੀ ਨੂੰ ਇੱਕ ਦੂਜੇ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। ਲੇਕਿਨ ਹੁਣ ਦੋਵੇਂ ਅਪਣੇ ਰਸਤੇ ਅਲੱਗ ਕਰਨ ਦੀ ਤਿਆਰੀ ਕਰ ਰਹੇ ਹਨ...

ਲੰਡਨ : ਬਰਤਾਨੀਆ ਦੇ ਰਾਜ ਕੁਮਾਰ ਵਿਲੀਅਮ ਅਤੇ ਹੈਰੀ ਨੂੰ ਇੱਕ ਦੂਜੇ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। ਲੇਕਿਨ ਹੁਣ ਦੋਵੇਂ ਅਪਣੇ ਰਸਤੇ ਅਲੱਗ ਕਰਨ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਦੋਵਾਂ ਦੀਆ ਪਤਨੀਆਂ ਕੇਟ ਮਿਡਲਟਨ ਅਤੇ ਮੇਗਨ ਮਰਕੇਲ ਦੇ ਵਿਚ ਚਲ ਰਹੇ ਮਤਭੇਦਾਂ ਕਾਰਨ ਉਨ੍ਹਾਂ ਨੇ ਬਟਵਾਰੇ ਦਾ ਫ਼ੈਸਲਾ ਕੀਤਾ ਹੈ। ਦੋਵਾਂ ਦੇ ਵਿਚ ਪ੍ਰਿੰਸ ਹੈਰੀ ਅਤੇ ਮੇਗਨ ਦੇ ਵਿਆਹ ਤੋਂ ਬਾਅਦ ਹੀ ਤਣਾਅ ਚਲ ਰਿਹਾ ਹੈ। 

kate middleton and meghan marklekate middleton and meghan markle

ਖ਼ਬਰਾਂ ਅਨੁਸਾਰ ਦਰਬਾਰੀਆਂ ਨੂੰ ਉਮੀਦ ਹੈ ਕਿ ਰਸਮੀ ਤੌਰ 'ਤੇ ਸਟਾਫ਼ ਅਲੱਗ ਹੋਣ ਕਾਰਨ ਦੋਵੇਂ ਭਰਾਵਾਂ ਅਤੇ ਕੇਟ ਮਿਡਲਟਨ ਅਤੇ ਮੇਗਨ ਮਰਕੇਲ ਦੀ ਵਿਚ ਹਾਲੀਆ ਤਣਾਅ ਘੱਟ ਹੋ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਪੋਤੇ ਰਾਜ ਕੁਮਾਰ ਹੈਰੀ ਦੇ ਪਹਿਲੇ ਬੱਚੇ ਦੇ ਜਨਮ ਤੋਂ ਦੋਵਾਂ ਦੇ ਅਲੱਗ ਅਲੱਗ ਦਰਬਾਰ ਬਣ ਜਾਣਗੇ, ਇਹ ਅਪ੍ਰੈਲ ਜਾਂ ਮਈ ਵਿਚ ਹੋ ਸਕਦਾ ਹੈ।

kate middleton and meghan marklekate middleton and meghan markle

ਹੁਣ ਤੱਕ ਦੋਵੇਂ ਰਾਜ ਕੁਮਾਰਾਂ ਨੂੰ ਸਾਂਝੇ ਰਾਜ ਘਰਾਣੇ ਦੇ ਰੂਪ ਵਿਚ ਮੰਨਿਆ ਜਾਂਦਾ ਸੀ। ਲੇਕਿਨ ਹੁਣ ਉਹ ਅਪਣੇ ਲਈ ਜ਼ਿਆਦਾ ਭੂਮਿਕਾਵਾਂ ਦਾ ਨਿਰਮਾਣ ਕਰਨਗੇ। ਦੋਵੇਂ ਭਰਾਵਾਂ ਦੇ ਸਟਾਫ਼ ਅਤੇ ਸੰਚਾਰ ਟੀਮ ਅਲੱਗ ਹੋਣਗੇ। ਇਹ ਕਦਮ ਉਨ੍ਹਾਂ ਦੇ ਕਾਰਜਾਂ ਅਤੇ ਸ਼ਾਹੀ ਫਰਜ਼ਾਂ ਵਿਚ ਆਜ਼ਾਦ ਰਸਤਾ ਅਪਣਾਉਣ ਵਿਚ ਮਦਦਗਾਰ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement