ਨਿਊਜ਼ੀਲੈਂਡ ਪੁਲਿਸ ਨੇ ਦੋ ਪੈਂਗਵਿਨਾਂ ਨੂੰ ਗ੍ਰਿਫ਼ਤਾਰ ਕੀਤਾ
Published : Jul 18, 2019, 6:38 pm IST
Updated : Jul 18, 2019, 6:38 pm IST
SHARE ARTICLE
2 tiny penguins ‘arrested’ by New Zealand police
2 tiny penguins ‘arrested’ by New Zealand police

ਵਾਰ-ਵਾਰ ਮਠਿਆਈ ਦੀ ਦੁਕਾਨ ਵਿਚ ਵੜਨ ਕਾਰਨ ਪ੍ਰੇਸ਼ਾਨ ਮਾਲਕ ਨੇ ਕੀਤੀ ਸੀ ਸ਼ਿਕਾਇਤ

ਵੇਲਿੰਗਟਨ : ਨਿਊਜ਼ੀਲੈਂਡ ਦੀ ਵੇਲਿੰਗਟਨ ਪੁਲਿਸ ਨੇ ਦੋ ਪੈਂਗਵਿਨ ਨੂੰ ਇਕ ਸੁਸ਼ੀ (ਜਪਾਨ ਮਠਿਆਈ) ਦੀ ਦੁਕਾਨ ਵਿਚ ਵਾਰ-ਵਾਰ ਵੜਨ 'ਚ ਹਿਰਾਸਤ ਵਿਚ ਲਿਆ ਹੈ। ਹਾਲਾਂਕਿ, ਕੁੱਝ ਘੰਟੇ ਬਾਅਦ ਇਨ੍ਹਾਂ ਨੂੰ ਛੱਡ ਦਿਤਾ ਗਿਆ। ਦੁਕਾਨਦਾਰ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਤੋਂ ਪਰੇਸ਼ਾਨ ਹੋ ਗਿਆ ਸੀ। ਇਨ੍ਹਾਂ ਨੂੰ ਹਟਾਉਣ ਦੇ ਕੁੱਝ ਦੇਰ ਬਾਅਦ ਵਾਪਸ ਇਹ ਦੁਕਾਨ 'ਚ ਪਹੁੰਚ ਜਾਂਦੇ ਸੀ। ਆਖ਼ਿਰਕਾਰ ਮੈਨੂੰ ਪੁਲਿਸ ਕੋਲ ਸ਼ਿਕਾਇਤ ਕਰਨੀ ਪਈ। 

2 tiny penguins arrested by New Zealand police2 tiny penguins arrested by New Zealand police

ਨਿਊਜ਼ੀਲੈਂਡ 'ਚ ਪੈਂਗਵਿਨ ਵਲੋਂ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ  ਵੱਧ ਰਹੇ ਹਨ। ਅਜਿਹਾ ਹੀ ਮਾਮਲਾ ਵੇਲਿੰਗਟਨ 'ਚ ਸਾਹਮਣੇ ਆਇਆ। ਜਦ ਰੇਲਵੇ ਸਟੇਸ਼ਨ ਦੇ ਕੋਲ ਇਕ ਦੁਕਾਨਦਾਰ ਵਿਨੀ ਮੋਰਿਸ ਨੂੰ ਸੋਮਵਾਰ ਸਵੇਰੇ ਦੁਕਾਨ ਵਿਚ ਪੈਂਗਵਿਨ ਦੀ ਅਵਾਜ਼ ਸੁਣਾਈ ਦਿਤੀ। ਕਾਂਸਟੇਬਲ ਜਾਨ ਝੂ ਨੂੰ ਇਸਦੀ ਜਾਣਕਾਰੀ ਮਿਲੀ, ਜਿਸੇ ਉਨ੍ਹਾਂ ਨੇ ਵੇਲਿੰਗਟਨ ਪੁਲਿਸ ਦੇ ਫ਼ੇਸਬੁੱਕ ਪੇਜ 'ਤੇ ਵੀ ਪੋਸਟ ਕੀਤਾ। ਪੁਲਿਸ ਦੇ ਸੁਰੱਖਿਆ ਵਿਭਾਗ ਅਤੇ ਵੇਲਿੰਗਟਨ ਜ਼ੂ ਦੀ ਮਦਦ ਨਾਲ ਦੋਵੇਂ ਪੈਂਗਵਿਨਾਂ ਨੂੰ ਵੇਲਿੰਗਟਨ ਹਾਰਬਰ 'ਤੇ ਛੱਡ ਦਿਤਾ।

2 tiny penguins arrested by New Zealand police2 tiny penguins arrested by New Zealand police

ਇਥੇ 600 ਪੈਂਗਵਿਨਾਂ ਦੇ ਜੋੜੇ ਰਹਿੰਦੇ ਹਨ। ਇਨ੍ਹਾਂ ਦੇਖਭਾਲ ਨਿਊਜ਼ੀਲੈਂਡ ਦਾ ਸੁਰੱਖਿਆ ਵਿਭਾਗ ਕਰਦਾ ਹੈ। ਹਿਰਾਸਤ ਵਿਚ ਲਿਆ ਗਿਆ। ਹਾਲਾਂਕਿ, ਅਜਿਹਾ ਪਹਿਲੀ ਵਾਰ ਹੈ, ਜਦ ਪੈਂਗਵਿਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵੇਲਿੰਗਟਨ ਦੇ ਲੋਕਾਂ ਨੂੰ ਖਾਸਤੌਰ 'ਤੇ ਪੈਂਗਵਿਨ ਤੋਂ ਦੂਰ ਰਹਿਣ ਦੀ ਹਿਦਾਇਤ ਦਿਤੀ ਗਈ ਹੈ, ਕਿਊਂਕਿ ਇਹ ਲੋਕਾਂ ਨੂੰ ਵੱਡ ਵੀ ਸਕਦੇ ਹਨ। ਸੁਰੱਖਿਆ ਵਿਭਾਗ ਦੇ ਮੈਨੇਜਰ ਜੈਕ ਮੇਸ ਮੁਤਾਬਕ, ਇਨ੍ਹਾਂ ਦੀ ਨਸਲੀ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ ਇਸ ਕਰ ਕੇ ਇਹ ਸੁਰੱਖਿਤ ਥਾਂ ਤਲਾਸ਼ ਰਹੇ ਸੀ। ਜਿਸ ਨੂੰ ਲੱਭਦੇ ਹੋਏ ਦੋਵੇਂ ਦੁਕਾਨ 'ਚ ਜਾ ਵੜੇ ਅਤੇ ਟੇਬਲ ਦੇ ਹੇਠਾਂ ਲੁਕ ਗਏ।

2 tiny penguins arrested by New Zealand police2 tiny penguins arrested by New Zealand police

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement