ਕੁੱਤਿਆਂ ਅਤੇ ਬਿੱਲੀ ਦੇ ਬੱਚਿਆਂ ਨੂੰ ਹੁਣ ਨਹੀਂ ਵੇਚ ਸਕੋਗੇ, ਵੇਚਣ ‘ਤੇ ਲੱਗੀ ਪਾਬੰਦੀ  
Published : Dec 26, 2018, 1:28 pm IST
Updated : Apr 10, 2020, 10:39 am IST
SHARE ARTICLE
Puppi and Cat Kids
Puppi and Cat Kids

ਬ੍ਰਿਟੇਨ ‘ਚ ਕੁੱਤਿਆਂ ਅਤੇ ਬਿੱਲੀ ਦੇ ਬੱਚਿਆਂ ਨੂੰ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਉਤੇ ਨਹੀਂ ਵੇਚਿਆਂ ਸਕੇਗਾ। ਅਜਿਹਾ ਪਸ਼ੂਆਂ ਦੇ ਉਤਪੀੜਨ ਨੂੰ ਰੋਕਣ ਦੇ ....

ਨਵੀਂ ਦਿੱਲੀ (ਭਾਸ਼ਾ) : ਬ੍ਰਿਟੇਨ ‘ਚ ਕੁੱਤਿਆਂ ਅਤੇ ਬਿੱਲੀ ਦੇ ਬੱਚਿਆਂ ਨੂੰ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਉਤੇ ਨਹੀਂ ਵੇਚਿਆਂ ਸਕੇਗਾ। ਅਜਿਹਾ ਪਸ਼ੂਆਂ ਦੇ ਉਤਪੀੜਨ ਨੂੰ ਰੋਕਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਜਨਤਕ ਸਲਾਹ-ਮਸ਼ਵਰੇ ਤੋਂ ਬਾਅਦ ਉਹ ਅਗਲੇ ਸਾਲ ਕਾਨੂੰਨ ਬਣਾਵੇਗੀ। ਲੋਕਾਂ ਦੀ ਸਲਾਹ ਵਿਚ 95 ਫ਼ੀਸਦੀ ਲੋਕਾਂ ਨੇ ਪਾਬੰਦੀ ਦਾ ਸਮਰਥਨ ਦਿਤਾ ਹੈ। ਵਾਤਾਵਰਣ, ਖੁਰਾਕ ਅਤੇ ਪੇਡੂ ਮਸਲਿਆਂ ਦੇ ਵਿਭਾਗ ਨੇ ਐਤਵਾਰ ਨੂੰ ਕਿਹਾ, ਇਸਦਾ ਮਤਲਬ ਹੈ

ਕਿ ਜਿਹੜਾ ਵੀ ਛੇ ਮਹੀਨੇ ਤੋਂ ਘੱਟ ਉਮਰ ਦਾ ਕਤੂਰਾ ਜਾਂ ਬਿੱਲੀ ਦੇ ਬੱਚੇ ਨੂੰ ਖਰੀਦਣਾ ਜਾਂ ਪਾਲਣਾ ਚਾਹੁੰਦੇ ਹਨ ਉਹਨਾਂ ਨੂੰ ਜਾਂ ਤਾਂ ਪਸ਼ੂ ਪਾਲਕਾਂ ਜਾਂ ਪਸ਼ੂ ਪਾਲਨ ਕੇਂਦਰਾਂ ਨਾਲ ਸਿੱਧਾ ਸੰਪਰਕ ਕਰਨਾ ਹੋਵੇਗਾ। ਇਸ ਪਹਿਲ ਨੂੰ ਕੈਵੇਲਿਅਰ ਕਿੰਗ ਚਾਰਲਸ ਦੀ ਬਰਾਬਰੀ ‘ਚ ਆਮ ਤੌਰ ‘ਤੇ ਲੂਸੀ ਕਾਨੂੰਨ ਕਿਹਾ ਜਾਂਦਾ ਹੈ। ਇਸ ਕਤੂਰੇ ਨੂੰ 2013 ਵਿਚ ਵੇਲਸ ਦੇ ਇਕ ਪਸ਼ੂ ਫਾਰਮ ਵਿਚ ਬਚਾਇਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement