Israeli News : ਈਰਾਨ ਦਾ ਜਵਾਬੀ ਹਮਲਾ, ਇਜ਼ਰਾਈਲ ਦੇ ਕਈ ਸ਼ਹਿਰਾਂ ’ਚ ਦਾਗੀਆਂ ਮਿਜ਼ਾਈਲਾਂ, 1000 ਬਿਸਤਰਿਆਂ ਵਾਲਾ ਹਸਪਤਾਲ ਹੋਇਆ ਤਬਾਹ

By : BALJINDERK

Published : Jun 19, 2025, 12:35 pm IST
Updated : Jun 19, 2025, 12:35 pm IST
SHARE ARTICLE
ਈਰਾਨ ਦਾ ਜਵਾਬੀ ਹਮਲਾ, ਇਜ਼ਰਾਈਲ ਦੇ ਕਈ ਸ਼ਹਿਰਾਂ ’ਚ ਦਾਗੀਆਂ ਮਿਜ਼ਾਈਲਾਂ, 1000 ਬਿਸਤਰਿਆਂ ਵਾਲਾ ਹਸਪਤਾਲ ਹੋਇਆ ਤਬਾਹ
ਈਰਾਨ ਦਾ ਜਵਾਬੀ ਹਮਲਾ, ਇਜ਼ਰਾਈਲ ਦੇ ਕਈ ਸ਼ਹਿਰਾਂ ’ਚ ਦਾਗੀਆਂ ਮਿਜ਼ਾਈਲਾਂ, 1000 ਬਿਸਤਰਿਆਂ ਵਾਲਾ ਹਸਪਤਾਲ ਹੋਇਆ ਤਬਾਹ

Israeli News : ਮਿਜ਼ਾਈਲ ਹਮਲੇ ’ਚ ਬੀਅਰਸ਼ੇਬਾ ਦੇ ਸੋਰੋਕਾ ਹਸਪਤਾਲ ਨੂੰ ਸਿੱਧਾ ਬਣਾਇਆ ਨਿਸ਼ਾਨਾ : ਇਜ਼ਰਾਈਲ ਵਿਦੇਸ਼ ਮੰਤਰਾਲਾ

Israeli News in Punjabi : ਈਰਾਨ ਇਜ਼ਰਾਈਲ ਟਕਰਾਅ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਹੁਣ ਤੇਜ਼ ਹੋ ਰਹੀ ਹੈ। ਇਜ਼ਰਾਈਲ ਦੇ ਹਮਲੇ ਤੋਂ ਬਾਅਦ, ਈਰਾਨ ਨੇ ਆਪਣਾ ਜਵਾਬੀ ਹਮਲਾ ਹੋਰ ਵੀ ਭਿਆਨਕ ਕਰ ਦਿੱਤਾ ਹੈ। ਅੱਜ ਈਰਾਨ ਨੇ ਇਜ਼ਰਾਈਲ 'ਤੇ ਕਈ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਇਸਨੇ ਇਜ਼ਰਾਈਲ ਦੇ ਇੱਕ ਵੱਡੇ ਹਸਪਤਾਲ ਨੂੰ ਸਿੱਧਾ ਨਿਸ਼ਾਨਾ ਵੀ ਬਣਾਇਆ ਹੈ।

ਇਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਵੱਡਾ ਨੁਕਸਾਨ ਹੋਇਆ ਹੈ। ਈਰਾਨ ਨੇ ਇਜ਼ਰਾਈਲ ਦੇ ਸੋਰੋਕਾ ਮੈਡੀਕਲ ਸੈਂਟਰ 'ਤੇ ਹਮਲਾ ਕੀਤਾ ਹੈ, ਜੋ ਕਿ ਇਜ਼ਰਾਈਲ ਦੇ ਦੱਖਣ ਵਿੱਚ ਇੱਕ ਵੱਡਾ ਹਸਪਤਾਲ ਹੈ। 

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਲਿਖਿਆ ਹੈ ਕਿ ,‘‘ਬੀਅਰਸ਼ੇਬਾ ਦੇ ਸੋਰੋਕਾ ਹਸਪਤਾਲ 'ਤੇ ਹਾਲ ਹੀ ਵਿੱਚ ਇੱਕ ਈਰਾਨੀ ਬੈਲਿਸਟਿਕ ਮਿਜ਼ਾਈਲ ਦੁਆਰਾ ਹਮਲਾ ਕੀਤਾ ਗਿਆ ਸੀ। ਇਜ਼ਰਾਈਲ ਆਪਣੇ ਸਾਰੇ ਲੋਕਾਂ ਦੀ ਰੱਖਿਆ ਲਈ ਜੋ ਕਰਨਾ ਚਾਹੀਦਾ ਹੈ ਉਹ ਕਰਦੇ ਰਹਾਂਗੇ। 

(For more news apart from Iran retaliates, missiles fired at several Israeli cities News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement