ਕੈਨੇਡਾ ਗੋਲੀਬਾਰੀ ’ਚ 16 ਲੋਕਾਂ ਦੀ ਮੌਤ 
Published : Apr 21, 2020, 11:36 am IST
Updated : Apr 21, 2020, 11:36 am IST
SHARE ARTICLE
File Photo
File Photo

ਕੈਨੇਡਾ ਦੇ ਨੋਵਾ ਸਕੋਟੀਆ ਵਿਚ ਇਕ ਬੰਦੇ ਨੇ ਗੋਲੀਆਂ ਚਲਾ ਕੇ 16 ਜਣਿਆਂ ਦੀ ਹਤਿਆ ਕਰ ਦਿਤੀ। ਦੋਸ਼ੀ ਦੀ ਸ਼ਨਾਖਤ 51 ਸਾਲਾ ਵਿਅਕਤੀ ਵਜੋਂ ਹੋਈ ਹੈ।

ਓਟਵਾ, 20 ਅਪ੍ਰੈਲ  : ਕੈਨੇਡਾ ਦੇ ਨੋਵਾ ਸਕੋਟੀਆ ਵਿਚ ਇਕ ਬੰਦੇ ਨੇ ਗੋਲੀਆਂ ਚਲਾ ਕੇ 16 ਜਣਿਆਂ ਦੀ ਹਤਿਆ ਕਰ ਦਿਤੀ। ਦੋਸ਼ੀ ਦੀ ਸ਼ਨਾਖਤ 51 ਸਾਲਾ ਵਿਅਕਤੀ ਵਜੋਂ ਹੋਈ ਹੈ। ਖ਼ਬਰ ਏਜੰਸੀ ਏ ਐਨ ਆਈ ਨੇ ਵਾਸ਼ਿੰਗਟਨ ਟਾਈਮਜ਼ ਦੇ ਹਵਾਲੇ ਨਾਲ ਦਸਿਆ ਕਿ ਦੋਸ਼ੀ ਨੂੰ ਰੋਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਐਨਫੀਲਡ ਨੋਵਾ ਸਕੋਟੀਆ ਦੇ ਇਕ ਗੈਸ ਸਟੇਸ਼ਨ ਤੋਂ ਕਾਬੂ ਕਰ ਲਿਆ ਪਰ ਬਾਅਦ ਵਿਚ ਐਲਾਨ ਕੀਤਾ ਕਿ ਉਹ ਮਾਰਿਆ ਗਿਆ ਹੈ।

ਆਰ ਸੀ ਐਮ ਪੀ ਦੇ ਮੁਖੀ ਸੁਪਰੀਡੈਂਟ ਕ੍ਰਿਸ ਲੈਦਰ ਨੇ ਦਸਿਆ ਕਿ 16 ਜਣੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹਨਾ ਹਤਿਆਵਾਂ ਲਈ ਜ਼ਿੰਮੇਵਾਰ ਬੰਦਾ ਸੂਬੇ ਦੇ ਉੱਤਰੀ ਭਾਗ ਵਿਚ ਚਲਾ ਗਆ ਸੀ।  ਨੈਸ਼ਨਲ ਪੁਲਿਸ ਫੈਡਰੇਸ਼ਨ ਯੂਨੀਅਨ ਦੇ ਪ੍ਰਧਾਨ ਬਰਾਇਨ ਸੌਵ ਨੇ ਦੱਸਿਆ ਕਿ ਮਾਰੇ ਗਏ 10 ਜਣਿਆਂ ਵਿਚ ਇਕ ਪੁਲਿਸ ਅਫਸਰ ਵੀ ਸ਼ਾਮਲ ਹੈ ਜਦਕਿ ਇਕ ਹੋਰ ਫੱਟੜ ਹੋ ਗਿਆ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement